Haseen Dnb
by Talwiinderft NDS, Rippy Grewal
ਤੇਰੇ ਇਸ਼ਕ ਦਾ ਜਾਮ ਹਸੀਨ ਹੈ
tere isa਼ka dA jAma hasIna hai
The goblet of your love is truly exquisite
ਸੁਬਹ ਹਸੀਨ ਮੇਰੀ ਸ਼ਾਮ ਹਸੀਨ ਹੈ
subaha hasIna merI sa਼Ama hasIna hai
My mornings are beautiful, and my evenings are sublime
ਇਹ ਬੇਮਤਲਬੀ ਜ਼ਿੰਦਗੀ
iha bematalabI ja਼iMdagI
This aimless, meaningless life of mine
ਜਦੋਂ ਦੀ ਤੇਰੇ ਨਾਮ ਹਸੀਨ ਹੈ
jadoM dI tere nAma hasIna hai
Has become exquisite since I dedicated it to your name

ਪੀ ਰਵਾਂ ਮੈਂ ਪੀ ਰਵਾਂ ਇਹ ਜਾਮ ਇਸ਼ਕ ਦਾ ਪੀ ਰਵਾਂ
pI ravAM maiM pI ravAM iha jAma isa਼ka dA pI ravAM
I keep drinking, I keep sipping from this goblet of love
ਜੀ ਲਿਆ ਆਪਣੇ ਲਈ ਮੈਂ ਹੁਣ ਤੇਰੇ ਲਈ ਜੀ ਲਵਾਂ
jI liA ApaNe laI maiM huNa tere laI jI lavAM
I've lived long enough for myself, now let me live for you
ਮੇਰੇ ਲਈ ਵੀ ਹੋ ਗਈ ਹਸੀਨ ਦੁਨੀਆ
mere laI vI ho gaI hasIna dunIA
Even for me, this world has finally become beautiful
ਤੇਰੇ ਨਾਲ ਲੱਗਦੀ ਰੰਗੀਨ ਦੁਨੀਆ
tere nAla laggadI raMgIna dunIA
The world feels vibrant and colorful when I am with you
ਤੂੰ ਮੇਰੀ ਅੱਖਾਂ ਵਿਚ ਹੋਵੇਂ ਤਾਂ ਭੁੱਲ ਜਾਵੇ ਸਭ ਮੈਨੂੰ ਦੀਨ ਦੁਨੀਆ
tUM merI akkhAM vicha hoveM tAM bhulla jAve sabha mainUM dIna dunIA
When you are reflected in my eyes, I forget all [Deen Duniya: the religious and material world]
ਤੇਰਾ ਇਲਜ਼ਾਮ ਹਸੀਨ ਹੈ
terA ilaja਼Ama hasIna hai
Even an accusation from you is exquisite
ਕਰ ਲੈ ਦਿਲ ਨੂੰ ਗ਼ੁਲਾਮ ਹਸੀਨ ਹੈ
kara lai dila nUM ga਼ulAma hasIna hai
Enslave my heart, for even that captivity is beautiful
ਤੇਰੇ ਨਾਲ ਤਾਂ ਹਰ ਸਜ਼ਾ
tere nAla tAM hara saja਼A
When I am with you, even a punishment
ਹਰ ਕੋਈ ਇਨਾਮ ਹਸੀਨ ਹੈ
hara koI inAma hasIna hai
Feels like a magnificent reward
ਤੇਰੇ ਇਸ਼ਕ ਦਾ ਜਾਮ ਹਸੀਨ ਹੈ
tere isa਼ka dA jAma hasIna hai
The goblet of your love is truly exquisite
ਸੁਬਹ ਹਸੀਨ ਮੇਰੀ ਸ਼ਾਮ ਹਸੀਨ ਹੈ
subaha hasIna merI sa਼Ama hasIna hai
My mornings are beautiful, and my evenings are sublime
ਇਹ ਬੇਮਤਲਬੀ ਜ਼ਿੰਦਗੀ
iha bematalabI ja਼iMdagI
This aimless, meaningless life of mine
ਜਦੋਂ ਦੀ ਤੇਰੇ ਨਾਮ ਹਸੀਨ ਹੈ
jadoM dI tere nAma hasIna hai
Has become exquisite since I dedicated it to your name
ਹੋ ਰੰਗ ਅੱਗੇ ਨਾਲੋਂ ਪਹਿਲਾਂ ਵੱਧ ਦਿਖਣ ਲੱਗੇ ਨੇ
ho raMga agge nAloM pahilAM vaddha dikhaNa lagge ne
Colors have begun to appear more vivid than ever before
ਕਿਵੇਂ ਸੋਹਣੇ ਹੋਣਾ ਸੁਪਨੇ ਵੀ ਸਿੱਖਣ ਲੱਗੇ ਨੇ
kiveM sohaNe hoNA supane vI sikkhaNa lagge ne
Even my dreams have learned the art of becoming beautiful
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ
pahilAM horAM bAre likhade sI gallAM
Earlier, my words used to be written about others
ਜੋ ਹੁਣ ਗਾਣੇ ਤੇਰੇ ਮੇਰੇ ਉੱਤੇ ਲਿਖਣ ਲੱਗੇ ਨੇ
jo huNa gANe tere mere utte likhaNa lagge ne
But now, songs are being written only about you and me
ਤੂੰ ਹਸੀਨ ਤੇਰਾ ਨਾਮ ਹਸੀਨ ਹੈ
tUM hasIna terA nAma hasIna hai
You are exquisite, and your name is sublime
ਤੇਰੇ ਇਸ਼ਕ ਦਾ ਜਾਮ ਹਸੀਨ ਹੈ
tere isa਼ka dA jAma hasIna hai
The goblet of your love is truly exquisite
ਇਹ ਬੇਮਤਲਬੀ ਜ਼ਿੰਦਗੀ
iha bematalabI ja਼iMdagI
This aimless, meaningless life of mine
ਜਦੋਂ ਦੀ ਤੇਰੇ ਨਾਮ ਹਸੀਨ ਹੈ
jadoM dI tere nAma hasIna hai
Has become exquisite since I dedicated it to your name
ਤੇਰੇ ਇਸ਼ਕ ਦਾ ਜਾਮ ਹਸੀਨ ਹੈ
tere isa਼ka dA jAma hasIna hai
The goblet of your love is truly exquisite
ਸੁਬਹ ਹਸੀਨ ਮੇਰੀ ਸ਼ਾਮ ਹਸੀਨ ਹੈ
subaha hasIna merI sa਼Ama hasIna hai
My mornings are beautiful, and my evenings are sublime
ਇਹ ਬੇਮਤਲਬੀ ਜ਼ਿੰਦਗੀ
iha bematalabI ja਼iMdagI
This aimless, meaningless life of mine
ਜਦੋਂ ਦੀ ਤੇਰੇ ਨਾਮ ਹਸੀਨ ਹੈ
jadoM dI tere nAma hasIna hai
Has become exquisite since I dedicated it to your name
ਬੇਜਾਨ ਨੂੰ ਜ਼ਿੰਦਾ ਕਰਦੇ
bejAna nUM ja਼iMdA karade
It brings the lifeless back to life
ਤੇਰਾ ਇਸ਼ਕ ਇੰਨੀ ਜਾਨ ਭਰਦਾ
terA isa਼ka iMnI jAna bharadA
Your love breathes that much soul into me
ਤੇਰੇ ਅੱਗੇ ਸਭ ਫਿੱਕਾ ਹੀ
tere agge sabha phikkA hI
Everything else pales in comparison to you
ਮੇਰਾ ਹਰ ਸ਼ੈਅ ਬਿਆਨ ਕਰਦਾ
merA hara sa਼aia biAna karadA
Every fiber of my being proclaims this truth