Her
by Talwiinderft Sneh, NDS, Rippy Grewal
ਤੂੰ ਦਿਲ ਤੇਰਾ ਚਲਾ ਰਹੀ ਹੈਂ
tUM dila terA chalA rahI haiM
You are following the lead of your heart
ਤੇ ਉਹ ਦਿਮਾਗ਼ ਤੇ ਚਲਾ ਰਹੀ ਹੈ
te uha dimAga਼ te chalA rahI hai
While she is exerting control over my mind
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਬਸ ਆਵਾਜ਼ ਆ ਰਹੀ ਹੈ
basa AvAja਼ A rahI hai
Only her voice keeps echoing through
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
tUM merA pahilA rUpa hI jANadI
You only know the first version of me
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਦਾ
maiM tainUM dUje bAre vI dassa diMdA
Otherwise, I’d have told you about the second one too
ਤੂੰ ਮੇਰਾ ਪਹਿਲਾ
tUM merA pahilA
You only know my first...
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
tUM merA pahilA rUpa hI jANadI
You only know the first version of me
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਦਾ
maiM tainUM dUje bAre vI dassa diMdA
Otherwise, I’d have told you about the second one too
ਤੂੰ ਸੋਚੀਂ ਨਾ ਅੰਦਰੋਂ ਖ਼ੁਸ਼ ਆਂ ਮੈਂ
tUM sochIM nA aMdaroM kha਼usa਼ AM maiM
Don't think for a moment that I'm happy inside
ਜੇ ਤੇਰੇ ਸਾਹਮਣੇ ਮੈਂ ਥੋੜ੍ਹਾ ਹੱਸ ਦਿੰਦਾ
je tere sAhamaNe maiM tho.DhA hassa diMdA
Just because I manage a little smile in front of you
ਤੂੰ ਦਿਲ ਤੇਰਾ ਚਲਾ ਰਹੀ ਹੈਂ
tUM dila terA chalA rahI haiM
You are following the lead of your heart
ਤੇ ਉਹ ਦਿਮਾਗ਼ ਤੇ ਚਲਾ ਰਹੀ ਹੈ
te uha dimAga਼ te chalA rahI hai
While she is exerting control over my mind
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਬਸ ਆਵਾਜ਼ ਆ ਰਹੀ ਹੈ
basa AvAja਼ A rahI hai
Only her voice keeps echoing through
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਨਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
nA hai hora koI ja਼iMdagI de vicha mere
There is no one else in this life of mine
ਨਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ
nA hai hora koI ja਼iMdagI de vicha
No one else in this life
ਨਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
nA hai hora koI ja਼iMdagI de vicha mere
There is no one else in this life of mine
ਇੱਕ ਕੋਨਾ ਜਿਹਾ ਹੈ ਜਿੱਥੇ ਮਿਲਦੀ ਉਹ ਮੈਨੂੰ
ikka konA jihA hai jitthe miladI uha mainUM
There’s just a little corner where she meets me
ਇੱਕ ਜਗ੍ਹਾ ਨਾ ਰਹੇ ਓਥੇ ਹਿੱਲਦੀ ਉਹ ਮੈਨੂੰ
ikka jaghA nA rahe othe hilladI uha mainUM
She never stays in one spot, she keeps shifting around me
ਓਏ ਇੱਕ ਕੋਨਾ ਜਿਹਾ ਹੈ ਜਿੱਥੇ ਮਿਲਦੀ ਉਹ ਮੈਨੂੰ
oe ikka konA jihA hai jitthe miladI uha mainUM
Oh, there’s just a little corner where she meets me
ਇੱਕ ਜਗ੍ਹਾ ਨਾ ਟਿਕੇ ਓਥੇ ਹਿੱਲਦੀ ਉਹ ਮੈਨੂੰ
ikka jaghA nA Tike othe hilladI uha mainUM
She doesn't settle in one place, she keeps shifting around me
ਬਸ ਪੁੱਛਦੀ ਸਵਾਲ ਨਾ ਜਵਾਬ ਉਹਦੇ ਕੋਲ
basa puchChadI savAla nA javAba uhade kola
She only asks questions but has no answers herself
ਮੈਂ ਨਾ ਜਾਵਾਂ ਜੇ ਮਿਲਣ ਮੈਨੂੰ ਆਪੇ ਲੈਂਦੀ ਟੋਲ
maiM nA jAvAM je milaNa mainUM Ape laiMdI Tola
If I don't go to meet her, she seeks me out on her own
ਆਪ ਹੱਸਦੀ ਉਹ ਇੰਨੀ ਮੈਨੂੰ ਹੱਸਣ ਨਾ ਦੇਵੇ
Apa hassadI uha iMnI mainUM hassaNa nA deve
She laughs so much herself, yet never lets me laugh
ਕਿਸੇ ਹੋਰ ਨੂੰ ਉਹਦੇ ਬਾਰੇ ਵੀ ਦੱਸਣ ਨਾ ਦੇਵੇ
kise hora nUM uhade bAre vI dassaNa nA deve
She doesn't let me tell anyone else about her existence
ਮੈਂ ਤਾਂ ਆਪ ਚਾਹੁੰਦਾ ਇੱਕ ਦਿਨ ਹੋ ਜਾਵੇ ਨਾਰਾਜ਼
maiM tAM Apa chAhuMdA ikka dina ho jAve nArAja਼
I actually wish that one day she would start [Roosna: pouting/staying annoyed]
ਕਰੇ ਬੋਲਣ ਦੀ ਕੋਸ਼ਿਸ਼ ਤਾਂ ਖੋ ਲਵਾਂ ਆਵਾਜ਼
kare bolaNa dI kosa਼isa਼ tAM kho lavAM AvAja਼
So when she tries to speak, I could seize her voice away
ਤੂੰ ਮੇਰਾ ਪਹਿਲਾ
tUM merA pahilA
You only know my first...
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
tUM merA pahilA rUpa hI jANadI
You only know the first version of me
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਦਾ
maiM tainUM dUje bAre vI dassa diMdA
Otherwise, I’d have told you about the second one too
ਤੂੰ ਸੋਚੀਂ ਨਾ ਅੰਦਰੋਂ ਖ਼ੁਸ਼ ਆਂ ਮੈਂ
tUM sochIM nA aMdaroM kha਼usa਼ AM maiM
Don't think for a moment that I'm happy inside
ਜੇ ਤੇਰੇ ਸਾਹਮਣੇ ਮੈਂ ਥੋੜ੍ਹਾ ਹੱਸ ਦਿੰਦਾ
je tere sAhamaNe maiM tho.DhA hassa diMdA
Just because I manage a little smile in front of you
ਤੂੰ ਦਿਲ ਤੇਰਾ ਚਲਾ ਰਹੀ ਹੈਂ
tUM dila terA chalA rahI haiM
You are following the lead of your heart
ਤੇ ਉਹ ਦਿਮਾਗ਼ ਤੇ ਚਲਾ ਰਹੀ ਹੈ
te uha dimAga਼ te chalA rahI hai
While she is exerting control over my mind
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਬਸ ਆਵਾਜ਼ ਆ ਰਹੀ ਹੈ
basa AvAja਼ A rahI hai
Only her voice keeps echoing through
ਸੂਰਤ ਉਹਦੀ ਦਿੱਸਦੀ ਵੀ ਨਹੀਂ
sUrata uhadI dissadI vI nahIM
Even her face is nowhere to be seen
ਉਦਾਸ ਨਹੀਂ ਆਂ ਮੈਂ
udAsa nahIM AM maiM
I am not sad
ਬਸ ਰੁਲਿਆ ਹੋਇਆ ਆਂ
basa ruliA hoiA AM
I am simply wandering lost and ruined
ਵਾਪਸ ਜਾਣ ਦਾ ਰਸਤਾ ਭੁੱਲਿਆ ਹੋਇਆ ਆਂ
vApasa jANa dA rasatA bhulliA hoiA AM
I have forgotten the way back to where I belong
ਉਦਾਸ ਨਹੀਂ ਆਂ ਮੈਂ
udAsa nahIM AM maiM
I am not sad
ਬਸ ਰੁਲਿਆ ਹੋਇਆ ਆਂ
basa ruliA hoiA AM
I am simply wandering lost and ruined
ਵਾਪਸ ਜਾਣ ਦਾ ਰਸਤਾ ਭੁੱਲਿਆ ਹੋਇਆ ਆਂ
vApasa jANa dA rasatA bhulliA hoiA AM
I have forgotten the way back to where I belong
ਨਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
nA hai hora koI ja਼iMdagI de vicha mere
There is no one else in this life of mine
ਨਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ
nA hai hora koI ja਼iMdagI de vicha
No one else in this life
ਨਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
nA hai hora koI ja਼iMdagI de vicha mere
There is no one else in this life of mine