Jaam

by Talwiinderft TMDA

ਜੇ ਰਹਿਣਾ ਨੀ ਕੋਲ ਤੂੰ
je rahiNA nI kola tUM
If you aren't going to stay by my side
ਕਾਹਦੀਆਂ ਦੁਆਵਾਂ
kAhadIAM duAvAM
Then what is the point of these prayers
ਮੰਗਾਂ ਸੱਜਣਾ ਜੇ ਰਹਿਣਾ ਨੀ
maMgAM sajjaNA je rahiNA nI
That I seek, [Sajjan: soulmate/beloved], if you won't stay
ਜੇ ਲਿਖਣਾ ਮੈਂ ਸਭ ਲਿਖਦੂੰ ਲਿਖਦੂੰ ਤੇਰੇ ਨਾਮ ਮੈਂ
je likhaNA maiM sabha likhadUM likhadUM tere nAma maiM
If I were to write, I’d dedicate every word to your name
ਹੋਰ ਕਿਸੇ ਨਾਲ ਨਹੀਂਓਂ ਬਣਦੀ ਰਹਿਣਾ ਚਾਹੁੰਦਾ ਏ ਨਾਲ ਤੇ
hora kise nAla nahIMoM baNadI rahiNA chAhuMdA e nAla te
I don't vibe with anyone else, my soul only wants to be with you
ਜੇ ਲਿਖਣਾ ਮੈਂ ਸਭ ਲਿਖਦੂੰ ਲਿਖਦੂੰ ਤੇਰੇ ਨਾਮ ਮੈਂ
je likhaNA maiM sabha likhadUM likhadUM tere nAma maiM
If I were to write, I’d dedicate every word to your name
ਜੇ ਇਹ ਸਾਹ ਮੇਰੇ ਸੁੱਕ ਗਏ ਪੀ ਲਊਂ ਨੈਣਾਂ ਦੇ ਜਾਮ ਮੈਂ
je iha sAha mere sukka gae pI laUM naiNAM de jAma maiM
If these breaths of mine run dry, I’ll drink the wine of your eyes
ਨੀ ਮੈਂ ਅੱਕ ਗਈ ਵੇ ਮੈਂ ਥੱਕ ਗਈ
nI maiM akka gaI ve maiM thakka gaI
[Nee: gender-specific vocative for a woman] I'm fed up, I’m exhausted
ਤੇਰੀਆਂ ਯਾਦਾਂ ਵਿਚ ਸਾਹ ਲੱਭ ਰਹੀ
terIAM yAdAM vicha sAha labbha rahI
Searching for a breath of life within your memories
ਨੀ ਮੈਂ ਅੱਕ ਗਈ ਵੇ ਮੈਂ ਥੱਕ ਗਈ
nI maiM akka gaI ve maiM thakka gaI
[Nee: gender-specific vocative for a woman] I'm fed up, I’m exhausted
ਤੇਰੇ ਲਾਰਿਆਂ ਵਿਚ ਸੱਚ ਲੱਭ ਰਹੀ
tere lAriAM vicha sachcha labbha rahI
Searching for a grain of truth within your false promises
ਮੈਨੂੰ ਕੋਈ ਹੋਰ ਨੀ
mainUM koI hora nI
I don't want anyone else
ਹੋਰ ਕਿਸੇ ਦੀ ਮੈਨੂੰ ਲੋੜ ਨੀ
hora kise dI mainUM lo.Da nI
I have no need for anyone else
ਤੂੰ ਹੀ ਤਾਂ ਦਿਲਾਂ ਦੀ ਏ ਚੋਰ ਨੀ
tUM hI tAM dilAM dI e chora nI
You alone are the thief of my heart
ਖ਼ਾਲੀ ਹੁਣ ਸੀਨਾ ਮੱਚਦਾ ਸ਼ੋਰ ਨੀ
kha਼AlI huNa sInA machchadA sa਼ora nI
Now this empty chest burns with a deafening roar
ਇੱਕ ਵਾਰੀ ਤੂੰ ਹਾਂ ਕਰਦੇ ਹੋ ਜਾਊਂ ਤੇਰਾ ਗ਼ੁਲਾਮ ਮੈਂ
ikka vArI tUM hAM karade ho jAUM terA ga਼ulAma maiM
Just say "yes" once, and I will become your devoted slave
ਜੇ ਰਹਿਣਾ ਨੀ
je rahiNA nI
If you aren't going to stay
ਹੋਰ ਕਿਸੇ ਨਾਲ ਨਹੀਂਓਂ ਬਣਦੀ ਰਹਿਣਾ ਚਾਹੁੰਦਾ ਏ ਨਾਲ
hora kise nAla nahIMoM baNadI rahiNA chAhuMdA e nAla
I don't vibe with anyone else, I only want to stay with you
ਕਾਹਦੀਆਂ
kAhadIAM
What is the point...
ਜੇ ਲਿਖਣਾ ਮੈਂ ਸਭ ਲਿਖਦੂੰ ਲਿਖਦੂੰ ਤੇਰੇ ਨਾਮ ਮੈਂ
je likhaNA maiM sabha likhadUM likhadUM tere nAma maiM
If I were to write, I’d dedicate every word to your name
ਜੇ ਇਹ ਸਾਹ ਮੇਰੇ ਸੁੱਕ ਗਏ ਪੀ ਲਊਂ ਨੈਣਾਂ ਦੇ ਜਾਮ ਮੈਂ
je iha sAha mere sukka gae pI laUM naiNAM de jAma maiM
If these breaths of mine run dry, I’ll drink the wine of your eyes
ਜੇ ਰਹਿਣਾ ਨੀ ਕੋਲ ਤੂੰ
je rahiNA nI kola tUM
If you aren't going to stay by my side
ਕਾਹਦੀਆਂ ਦੁਆਵਾਂ
kAhadIAM duAvAM
Then what is the point of these prayers
ਮੰਗਾਂ ਸੱਜਣਾ ਜੇ ਰਹਿਣਾ ਨੀ ਕੋਲ ਤੂੰ
maMgAM sajjaNA je rahiNA nI kola tUM
That I seek, [Sajjan: soulmate/beloved], if you won't stay by my side

Share

More by Talwiinder

View all songs →