Kehri Duniya

by Talwiinderft NDS

ਪੰਛੀ ਵਾਂਗ ਮੈਂ
paMChI vAMga maiM
Just like a bird, I
ਪੰਛੀ ਵਾਂਗ ਮੈਂ ਜੀ ਕਰਦਾ ਕਿਤੇ ਉੱਡ ਜਾਵਾਂ
paMChI vAMga maiM jI karadA kite uDDa jAvAM
Just like a bird, my heart longs to fly away somewhere
ਥੱਲੇ ਨਾ ਆਵਾਂ ਕਦੇ ਪੈਰ ਜ਼ਮੀਨ ਤੇ ਨਾ ਲਾਵਾਂ
thalle nA AvAM kade paira ja਼mIna te nA lAvAM
Never to come down, never to let my feet touch the ground again
ਪੰਛੀ ਵਾਂਗ ਮੈਂ
paMChI vAMga maiM
Just like a bird, I
ਪੰਛੀ ਵਾਂਗ ਮੈਂ
paMChI vAMga maiM
Just like a bird, I
ਪਾਣੀ ਵਾਂਗ ਮੈਂ ਮੀਂਹ ਬਣ ਕੇ ਥੱਲੇ ਹੀ ਆਵਾਂ
pANI vAMga maiM mIMha baNa ke thalle hI AvAM
Just like the water, I wish to descend as falling rain
ਬੱਦਲਾਂ ਚ ਘਰ ਪਾਵਾਂ ਮੀਂਹ ਬਣ ਕੇ ਥੱਲੇ ਹੀ ਆਵਾਂ
baddalAM cha ghara pAvAM mIMha baNa ke thalle hI AvAM
I’d build my home among the clouds and descend as falling rain
ਹਵਾ ਨਾਲ ਗੱਲਾਂ ਕਰਦੇ ਉੱਡਦੇ ਉੱਡਦੇ ਹੀ ਜਾਵਾਂ
havA nAla gallAM karade uDDade uDDade hI jAvAM
Whispering secrets to the wind, I’d just keep drifting on and on
ਪੰਛੀ ਵਾਂਗ ਮੈਂ
paMChI vAMga maiM
Just like a bird, I
ਮਿੱਟੀ ਵਾਂਗ ਮੈਂ ਤੇਰੇ ਪੈਰਾਂ ਵਿਚ ਹੀ ਰਹਿ ਜਾਵਾਂ
miTTI vAMga maiM tere pairAM vicha hI rahi jAvAM
Just like the soil, I wish to settle beneath your feet
ਸਭ ਕੁਝ ਕਹਿ ਜਾਵਾਂ ਜਾਂ ਅੰਦਰ ਹੀ ਸਭ ਸਹਿ ਜਾਵਾਂ
sabha kujha kahi jAvAM jAM aMdara hI sabha sahi jAvAM
To pour my heart out, or endure everything silently within
ਨੱਕ ਵਿਚ ਕੋਕਾ ਬਣ ਕੇ ਸਾਹਾਂ ਦੇ ਨਾਲ ਰਹਿ ਜਾਵਾਂ
nakka vicha kokA baNa ke sAhAM de nAla rahi jAvAM
Becoming a `[Koka: a traditional nose-stud/pin]`, I’d live beside your every breath
ਹੀਰੇ ਵਾਂਗ ਮੈਂ
hIre vAMga maiM
Just like a diamond, I
ਰੱਬ ਦੱਸੇ ਮੈਨੂੰ ਵੀ ਦੱਸ ਲੋਕਾਂ ਬਾਰੇ
rabba dasse mainUM vI dassa lokAM bAre
Tell me, O Lord, tell me about these people too
ਜੇ ਮੈਨੂੰ ਲੱਭਣਾ ਐ ਆ ਜੀਂ ਜਿੱਥੇ ਰਹਿੰਦੇ ਤਾਰੇ
je mainUM labbhaNA ai A jIM jitthe rahiMde tAre
If you wish to find me, come to where the stars reside
ਫਿਰ ਤੈਨੂੰ ਮੈਂ ਪੁੱਛਾਂ ਪੁੱਛਾਂ ਤੈਨੂੰ ਲੋਕਾਂ ਬਾਰੇ
phira tainUM maiM puchChAM puchChAM tainUM lokAM bAre
Then I shall ask You, I’ll ask You about these people
ਜੋ ਰੱਬ ਦਾ ਨਾਂ ਲੈ ਕੇ ਲੈਂਦੇ ਲੋਕਾਂ ਤੋਂ ਨਜ਼ਾਰੇ
jo rabba dA nAM lai ke laiMde lokAM toM naja਼Are
Those who take the name of God just to exploit others for their own pleasure
ਇੰਨਾ ਸੋਹਣਾ ਦਿਨ ਚੜ੍ਹਿਆ ਅੰਦਰ ਜਾਣ ਨੂੰ ਨਾ ਕਰ ਜੀ ਹੁਣ
iMnA sohaNA dina cha.DhiA aMdara jANa nUM nA kara jI huNa
Such a beautiful day has dawned, my heart doesn't wish to go inside now
ਇੰਨਾ ਸੋਹਣਾ ਦਿਨ ਚੜ੍ਹਿਆ ਅੰਦਰ ਜਾਣ ਨੂੰ ਨਾ ਕਰ ਜੀ ਹੁਣ
iMnA sohaNA dina cha.DhiA aMdara jANa nUM nA kara jI huNa
Such a beautiful day has dawned, my heart doesn't wish to go inside now
ਇੰਨਾ ਸੋਹਣਾ ਦਿਨ ਚੜ੍ਹਿਆ
iMnA sohaNA dina cha.DhiA
Such a beautiful day has dawned
ਇੰਨਾ ਸੋਹਣਾ ਦਿਨ ਚੜ੍ਹਿਆ
iMnA sohaNA dina cha.DhiA
Such a beautiful day has dawned
ਪੰਛੀ ਵਾਂਗ ਮੈਂ ਜੀ ਕਰਦਾ ਕਿਤੇ ਉੱਡ ਜਾਵਾਂ
paMChI vAMga maiM jI karadA kite uDDa jAvAM
Just like a bird, my heart longs to fly away somewhere
ਥੱਲੇ ਨਾ ਆਵਾਂ ਕਦੇ ਪੈਰ ਜ਼ਮੀਨ ਤੇ ਨਾ ਲਾਵਾਂ
thalle nA AvAM kade paira ja਼mIna te nA lAvAM
Never to come down, never to let my feet touch the ground again
ਹਵਾ ਨਾਲ ਗੱਲਾਂ ਕਰਦੇ ਉੱਡਦੇ ਉੱਡਦੇ ਹੀ ਜਾਵਾਂ
havA nAla gallAM karade uDDade uDDade hI jAvAM
Whispering secrets to the wind, I’d just keep drifting on and on
ਪੰਛੀ ਵਾਂਗ ਮੈਂ
paMChI vAMga maiM
Just like a bird, I
ਪਾਣੀ ਵਾਂਗ ਮੈਂ ਮੀਂਹ ਬਣ ਕੇ ਥੱਲੇ ਹੀ ਆਵਾਂ
pANI vAMga maiM mIMha baNa ke thalle hI AvAM
Just like the water, I wish to descend as falling rain
ਬੱਦਲਾਂ ਚ ਘਰ ਪਾਵਾਂ ਮੀਂਹ ਬਣ ਕੇ ਥੱਲੇ ਹੀ ਆਵਾਂ
baddalAM cha ghara pAvAM mIMha baNa ke thalle hI AvAM
I’d build my home among the clouds and descend as falling rain
ਹਵਾ ਨਾਲ ਗੱਲਾਂ ਕਰਦੇ ਉੱਡਦੇ ਉੱਡਦੇ ਹੀ ਜਾਵਾਂ
havA nAla gallAM karade uDDade uDDade hI jAvAM
Whispering secrets to the wind, I’d just keep drifting on and on
ਪੰਛੀ ਵਾਂਗ ਮੈਂ
paMChI vAMga maiM
Just like a bird, I
ਗੱਲ ਸੱਚੀ ਕਹਿਣ ਤੋਂ ਕਈ ਡਰਦੇ
galla sachchI kahiNa toM kaI Darade
Many are terrified of speaking the truth
ਗੱਲ ਸੱਚੀ ਕਹਿਣ ਤੋਂ ਕਈ ਡਰਦੇ
galla sachchI kahiNa toM kaI Darade
Many are terrified of speaking the truth
ਜੋ ਕਰਨਾ ਨਹੀਂ ਆਉਂਦਾ ਉਹਨੂੰ ਹੀ ਕਰਦੇ
jo karanA nahIM AuMdA uhanUM hI karade
They keep doing exactly what they don't know how to do
ਗੱਲ ਸੱਚੀ
galla sachchI
The truth...

Share

More by Talwiinder

View all songs →