Khoya

by Talwiinderft NDS

ਇੱਕ ਵਾਰੀ ਤੂੰ ਆ ਕੇ ਥੋੜ੍ਹਾ ਜਿਹਾ ਬੋਲ ਨਾ
ikka vArI tUM A ke tho.DhA jihA bola nA
Come to me just once and speak but a few words
ਤੂੰ ਹੱਥ ਦਿਲ ਵਾਲਾ ਮੇਰੇ ਲਈ ਖੋਲ੍ਹ ਨਾ
tUM hattha dila vAlA mere laI kholha nA
Open up the doors of your heart for me
ਆ ਜਾ ਤੂੰ ਹੁਣ ਵੇ ਤੂੰ ਐਵੇਂ ਮੈਨੂੰ ਰੋਲ ਨਾ
A jA tUM huNa ve tUM aiveM mainUM rola nA
Come to me now, don't let me wither away like this
ਕਿਸੇ ਦਿਲ ਤੈਨੂੰ ਹੁਣ ਐਵੇਂ ਮੋੜ ਨਾ
kise dila tainUM huNa aiveM mo.Da nA
Let no other heart turn you away now
ਹੱਥਾਂ 'ਚ ਹੱਥ ਫੜ ਪਿਆਰ ਨੂੰ ਤੂੰ ਜੋੜ ਨਾ
hatthAM 'cha hattha pha.Da piAra nUM tUM jo.Da nA
Holding hands, let our love weave us together
ਤੇਰੇ ਬਿਨਾਂ ਵੇ ਦਿਲ ਵਿਚ ਵਸਦਾ ਕੋਈ ਹੋਰ ਨਾ
tere binAM ve dila vicha vasadA koI hora nA
Besides you, no one else resides within this heart
ਹੁਣ ਦਿਲ ਮੇਰਾ ਏ ਖੋਇਆ ਖੋਇਆ ਏ ਕਿਉਂ
huNa dila merA e khoiA khoiA e kiuM
Why is it that my heart feels so lost and adrift now?
ਤੇਰਾ ਏ ਹੁਣ ਹੋਇਆ ਹੋਇਆ ਏ ਕਿਉਂ
terA e huNa hoiA hoiA e kiuM
Why is it that it has become entirely yours now?
ਤੇਰੇ ਪਿੱਛੇ ਏ ਖੋਇਆ ਖੋਇਆ ਏ ਕਿਉਂ
tere pichChe e khoiA khoiA e kiuM
Why is it wandering lost in your pursuit?
ਅੰਦਰ ਗਲੀਆਂ 'ਚ ਸੱਜਣਾ
aMdara galIAM 'cha sajjaNA
Deep within these streets, [Sajjan: soulmate/darling]

ਤੇਰੀਆਂ ਗਲੀਆਂ 'ਚ
terIAM galIAM 'cha
Within your streets
ਤੇਰੀਆਂ ਗਲੀਆਂ 'ਚ
terIAM galIAM 'cha
Within your streets
ਤੇਰੀਆਂ ਗਲੀਆਂ 'ਚ
terIAM galIAM 'cha
Within your streets
ਜੇ ਤੂੰ ਮਿਲ ਜਾਵੇਂ ਜ਼ਿੰਦਗੀ 'ਚ ਕੋਈ ਥੋੜ੍ਹ ਨਾ
je tUM mila jAveM ja਼iMdagI 'cha koI tho.Dha nA
If I were to find you, there would be no scarcity in my life
ਯਾਰੀ ਤੇਰੀ ਮੇਰੀ ਨੂੰ ਸਕਦਾ ਕੋਈ ਤੋੜ ਨਾ
yArI terI merI nUM sakadA koI to.Da nA
No one would be able to break this bond of ours
ਤੇਰੇ ਬਿਨਾਂ ਨੀ ਚੰਗਾ ਲੱਗਦਾ ਵੀ ਹੋਰ ਨਾ
tere binAM nI chaMgA laggadA vI hora nA
Besides you, [Ni: gender-specific vocative used to address a woman], no one else appeals to me
ਕਿਸੇ ਦਿਲ ਤੈਨੂੰ ਹੁਣ ਐਵੇਂ ਮੋੜ ਨਾ
kise dila tainUM huNa aiveM mo.Da nA
Let no other heart turn you away now
ਹੱਥਾਂ 'ਚ ਹੱਥ ਫੜ ਪਿਆਰ ਨੂੰ ਤੂੰ ਜੋੜ ਨਾ
hatthAM 'cha hattha pha.Da piAra nUM tUM jo.Da nA
Holding hands, let our love weave us together
ਤੇਰੇ ਬਿਨਾਂ ਵੇ ਦਿਲ ਵਿਚ ਵਸਦਾ ਕੋਈ ਹੋਰ ਨਾ
tere binAM ve dila vicha vasadA koI hora nA
Besides you, no one else resides within this heart
ਕਿਉਂ ਏ ਤੇਰਾ ਨਾਂ ਜਪੇ ਸਾਰਾ ਦਿਨ ਜਪਦਾ ਰਹਿੰਦਾ
kiuM e terA nAM jape sArA dina japadA rahiMdA
Why does it chant your name, chanting it all day long?
ਕਿਉਂ ਏ ਤੇਰਾ ਨਾਂ ਮੇਰੇ ਬੁੱਲ੍ਹਾਂ ਦੇ ਉੱਤੇ ਰਹਿੰਦਾ
kiuM e terA nAM mere bullhAM de utte rahiMdA
Why does your name always linger upon my lips?
ਕਿਉਂ ਏ ਤੇਰਾ ਨਾਂ ਜਪੇ ਸਾਰਾ ਦਿਨ ਜਪਦਾ ਰਹਿੰਦਾ
kiuM e terA nAM jape sArA dina japadA rahiMdA
Why does it chant your name, chanting it all day long?
ਕਿਉਂ ਏ ਤੇਰੀਆਂ ਗਲੀਆਂ ਵਿਚ ਜਾ ਜਾ ਕੇ ਘੁੰਮਦਾ ਰਹਿੰਦਾ
kiuM e terIAM galIAM vicha jA jA ke ghuMmadA rahiMdA
Why does it keep wandering, going back to your streets again and again?
ਹੁਣ ਦਿਲ ਮੇਰਾ ਏ ਖੋਇਆ ਖੋਇਆ ਏ ਕਿਉਂ
huNa dila merA e khoiA khoiA e kiuM
Why is it that my heart feels so lost and adrift now?
ਤੇਰਾ ਏ ਹੁਣ ਹੋਇਆ ਹੋਇਆ ਏ ਕਿਉਂ
terA e huNa hoiA hoiA e kiuM
Why is it that it has become entirely yours now?
ਤੇਰੇ ਪਿੱਛੇ ਏ ਖੋਇਆ ਖੋਇਆ ਏ ਕਿਉਂ
tere pichChe e khoiA khoiA e kiuM
Why is it wandering lost in your pursuit?
ਅੰਦਰ ਗਲੀਆਂ 'ਚ ਸੱਜਣਾ
aMdara galIAM 'cha sajjaNA
Deep within these streets, [Sajjan: soulmate/darling]
ਅੰਦਰ ਗਲੀਆਂ 'ਚ ਸੱਜਣਾ
aMdara galIAM 'cha sajjaNA
Deep within these streets, [Sajjan: soulmate/darling]
ਅੰਦਰ ਗਲੀਆਂ 'ਚ ਸੱਜਣਾ
aMdara galIAM 'cha sajjaNA
Deep within these streets, [Sajjan: soulmate/darling]
ਤੇਰੀਆਂ ਗਲੀਆਂ 'ਚ
terIAM galIAM 'cha
Within your streets
ਤੇਰੀਆਂ ਗਲੀਆਂ 'ਚ
terIAM galIAM 'cha
Within your streets
ਤੇਰੀਆਂ ਗਲੀਆਂ 'ਚ
terIAM galIAM 'cha
Within your streets

Share

More by Talwiinder

View all songs →