Kitaab

by Talwiinderft Vision

ਮੈਂ ਤੇਰੇ ਲਈ ਸੀ ਪੰਨਾ ਤੂੰ ਮੇਰੀ ਸੀ ਕਿਤਾਬ ਨੀ
maiM tere laI sI paMnA tUM merI sI kitAba nI
I was but a page for you, while you were my entire book [Ni: a gender-specific vocative used to address a woman directly]
ਕਿਉਂ ਪਾੜਿਆ ਪੰਨੇ ਨੂੰ ਇਹ ਦੇ ਜਾ ਤੂੰ ਹਿਸਾਬ ਨੀ
kiuM pA.DiA paMne nUM iha de jA tUM hisAba nI
Why did you tear this page? Come give me an account for this
ਕਿਉਂ ਸਾੜਿਆ ਪੰਨੇ ਨੂੰ ਇਹ ਦੇ ਜਾ ਤੂੰ ਹਿਸਾਬ ਨੀ
kiuM sA.DiA paMne nUM iha de jA tUM hisAba nI
Why did you burn this page? Come give me an account for this
ਕਿਉਂ ਮੋੜਿਆ ਤੂੰ ਦਿਲ ਮੈਨੂੰ ਦੇ ਜਾ ਤੂੰ ਜਵਾਬ ਨੀ
kiuM mo.DiA tUM dila mainUM de jA tUM javAba nI
Why did you return my heart? Come give me an answer [Ni: a gender-specific vocative used to address a woman directly]
ਇਹੀ ਗੱਲ ਮੈਂ ਪੁੱਛਣੀ ਤੇਰੇ ਤੋਂ ਇਕ ਵਾਰੀ ਮੈਨੂੰ ਆ ਕੇ ਦੱਸ ਜਾ
ihI galla maiM puchChaNI tere toM ika vArI mainUM A ke dassa jA
This is the one thing I must ask you; just come and tell me this one time

ਸੱਚ ਬੋਲ ਜਾਂ ਝੂਠ ਬੋਲ ਤੇਰੀ ਮਰਜ਼ੀ ਪਰ ਆ ਕੇ ਮੈਨੂੰ ਦੱਸ ਜਾ
sachcha bola jAM jhUTha bola terI maraja਼I para A ke mainUM dassa jA
Speak the truth or tell a lie, it’s your choice, but just come and tell me
ਇਹ ਗੱਲ ਮੈਨੂੰ ਖਾਈ ਜਾਂਦੀ ਇਕ ਵਾਰੀ ਆ ਕੇ ਮੈਨੂੰ ਤੂੰ ਦੱਸ ਜਾ
iha galla mainUM khAI jAMdI ika vArI A ke mainUM tUM dassa jA
This thought is eating away at me; just come and tell me this one time
ਮੈਂ ਤੇਰੇ ਲਈ ਸੀ ਪੰਨਾ ਤੂੰ ਮੇਰੀ ਸੀ ਕਿਤਾਬ ਨੀ
maiM tere laI sI paMnA tUM merI sI kitAba nI
I was but a page for you, while you were my entire book [Ni: a gender-specific vocative used to address a woman directly]
ਕਿਉਂ ਪਾੜਿਆ ਪੰਨੇ ਨੂੰ ਇਹ ਦੇ ਜਾ ਤੂੰ ਹਿਸਾਬ ਨੀ
kiuM pA.DiA paMne nUM iha de jA tUM hisAba nI
Why did you tear this page? Come give me an account for this
ਕਿਉਂ ਮੋੜਿਆ ਤੂੰ ਦਿਲ ਮੈਨੂੰ ਦੇ ਜਾ ਤੂੰ ਜਵਾਬ ਨੀ
kiuM mo.DiA tUM dila mainUM de jA tUM javAba nI
Why did you return my heart? Come give me an answer [Ni: a gender-specific vocative used to address a woman directly]

Share

More by Talwiinder

View all songs →