Lukake

by Talwiinderft NDS, Pranavi

ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐਂ ਸੋਹਣੀਏ
jiddAM tUM mere valla vekhadI aiM sohaNIe
The way you gaze at me, [Sohniye: beautiful one],
ਖਿੱਚ ਪੈਂਦੀ ਮੇਰੇ ਦਿਲ ਨੂੰ
khichcha paiMdI mere dila nUM
A magnetic pull tugs at my heart.
ਜਿੱਦਾਂ ਤੂੰ ਮੇਰੇ ਵੱਲ ਵੇਖਦੀ ਐਂ ਸੋਹਣੀਏ
jiddAM tUM mere valla vekhadI aiM sohaNIe
The way you gaze at me, [Sohniye: beautiful one],
ਵੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਤੂੰ ਹੁਣ
vekhIM kite lai jAvIM nA ihanUM tUM huNa
Watch out, don’t you just sweep it away with you now.
ਲੋੜ ਤੇਰੀ ਮੇਰੇ ਦਿਲ ਨੂੰ
lo.Da terI mere dila nUM
My heart has a craving for you.

The way you gaze at me, [Sohniye: beautiful one].
ਮਿਲੂਗਾ ਤੇਰਾ ਦਿਲ ਮੈਨੂੰ ਵੇ
milUgA terA dila mainUM ve
Will your heart ever belong to me?
ਮੇਰਾ ਵੀ ਦਿਲ ਤੂੰ ਰੱਖ ਲਈਂ
merA vI dila tUM rakkha laIM
Promise to keep my heart close to you too.
ਕਿੰਨਾ ਮੈਂ ਤੇਰੇ ਬਾਰੇ ਸੋਚਦੀ
kiMnA maiM tere bAre sochadI
Just how much I've been thinking of you,
ਵੇ ਆ ਕੇ ਮੈਨੂੰ ਇਹ ਪੁੱਛ ਲਈਂ
ve A ke mainUM iha puchCha laIM
Come close and ask me yourself.
ਮਿਲੂਗਾ ਤੇਰਾ ਦਿਲ ਮੈਨੂੰ ਵੇ
milUgA terA dila mainUM ve
Will your heart ever belong to me?
ਮੇਰਾ ਵੀ ਦਿਲ ਤੂੰ ਰੱਖ ਲਈਂ
merA vI dila tUM rakkha laIM
Promise to keep my heart close to you too.
ਜੋ ਦਿਲ 'ਚ ਲੁਕਾ ਕੇ ਰੱਖਦਾ
jo dila 'cha lukA ke rakkhadA
Whatever you’ve kept hidden away in your heart,
ਆ ਕੇ ਤੂੰ ਮੈਨੂੰ ਉਹ ਦੱਸ ਦੇ
A ke tUM mainUM uha dassa de
Come and reveal those secrets to me.
ਦੇ ਜਾ ਮੈਨੂੰ ਦੀਦਾਰ ਆਪਣਾ ਵੇ ਮਾਹੀ
de jA mainUM dIdAra ApaNA ve mAhI
Grant me a glimpse of your presence, my [Mahi: beloved/soulmate],
ਲੋੜ ਤੇਰੀ ਮੇਰੇ ਦਿਲ ਨੂੰ
lo.Da terI mere dila nUM
My heart has a craving for you.
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਐਂ ਸੋਹਣਿਆ
jiddAM tUM mere valla vekhadA aiM sohaNiA
The way you gaze at me, [Sohnia: handsome one],
ਖਿੱਚ ਪੈਂਦੀ ਮੇਰੇ ਦਿਲ ਨੂੰ
khichcha paiMdI mere dila nUM
A magnetic pull tugs at my heart.
ਵੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਤੂੰ ਹੁਣ
vekhIM kite lai jAvIM nA ihanUM tUM huNa
Watch out, don’t you just sweep it away with you now.
ਲੋੜ ਤੇਰੀ ਮੇਰੇ ਦਿਲ ਨੂੰ
lo.Da terI mere dila nUM
My heart has a craving for you.
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਐਂ ਸੋਹਣਿਆ
jiddAM tUM mere valla vekhadA aiM sohaNiA
The way you gaze at me, [Sohnia: handsome one].
ਇਹਨੇ ਤੇਰੇ ਬਿਨਾ ਕਮਲਾ ਹੋ ਜਾਣਾ
ihane tere binA kamalA ho jANA
Without you, this heart will surely lose its mind.
ਇਹਨੇ ਤੇਰੇ ਬਿਨਾ ਰਹਿ ਨਹੀਂ ਪਾਉਣਾ
ihane tere binA rahi nahIM pAuNA
Without you, it won't find a way to survive.
ਜੇ ਪੈ ਗਈ ਕਿਤੇ ਲੋੜ ਕਹਿਣ ਦੀ ਇਹ ਤੇਰਾ ਨਾਂ ਲੈਣੋਂ ਨਹੀਂ ਜਾਣਾ
je pai gaI kite lo.Da kahiNa dI iha terA nAM laiNoM nahIM jANA
If the moment comes to speak, it won't stop chanting your name.
ਆ ਜਾ ਤੂੰ ਲੈ ਜਾ ਪਿਆਰ ਆਪਣਾ ਵੇ ਆ ਕੇ
A jA tUM lai jA piAra ApaNA ve A ke
Come now and take the love that is yours,
ਮੈਨੂੰ ਦੂਰ ਕਿਤੇ ਮਿਲ ਤੂੰ
mainUM dUra kite mila tUM
Meet me somewhere far away.
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਐਂ ਸੋਹਣਿਆ
jiddAM tUM mere valla vekhadA aiM sohaNiA
The way you gaze at me, [Sohnia: handsome one],
ਖਿੱਚ ਪੈਂਦੀ ਮੇਰੇ ਦਿਲ ਨੂੰ
khichcha paiMdI mere dila nUM
A magnetic pull tugs at my heart.
ਵੇਖੀਂ ਕਿਤੇ ਲੈ ਜਾਵੀਂ ਨਾ ਇਹਨੂੰ ਤੂੰ ਹੁਣ
vekhIM kite lai jAvIM nA ihanUM tUM huNa
Watch out, don’t you just sweep it away with you now.
ਲੋੜ ਤੇਰੀ ਮੇਰੇ ਦਿਲ ਨੂੰ
lo.Da terI mere dila nUM
My heart has a craving for you.
ਜਿੱਦਾਂ ਤੂੰ ਮੇਰੇ ਵੱਲ ਵੇਖਦਾ ਐਂ ਸੋਹਣਿਆ
jiddAM tUM mere valla vekhadA aiM sohaNiA
The way you gaze at me, [Sohnia: handsome one].

Share

More by Talwiinder

View all songs →