Mera
by Talwiinderft NDS, Kidjaywest
ਆ ਕੀ ਹੋਇਆ ਮੈਨੂੰ ਮੈਨੂੰ ਮੈਨੂੰ ਕੀ ਐ ਹੋਇਆ
A kI hoiA mainUM mainUM mainUM kI ai hoiA
Oh, what has happened to me, to me, what has happened?
ਜਿਹੜਾ ਜਾਗਾਂ ਮੈਂ ਸਵੇਰ ਨੂੰ ਮੈਂ ਪੰਜ ਵਜੇ ਜਾਗਾਂ
jiha.DA jAgAM maiM savera nUM maiM paMja vaje jAgAM
Why do I wake up at five in the morning now?
ਮੈਂ ਹੁਣ ਖ਼ੁਦ ਨੂੰ ਪਛਾਣਾਂ ਨਾ ਮੈਂ ਖ਼ੁਦ ਨੂੰ ਮੈਂ ਪੁੱਛਾਂ
maiM huNa kha਼uda nUM paChANAM nA maiM kha਼uda nUM maiM puchChAM
I don’t even recognize myself anymore, I keep questioning myself
ਗੱਲ ਮੈਨੂੰ ਕਿਤੇ ਪਿਆਰ ਕਿਤੇ ਪਿਆਰ ਦੀ ਨਹੀਂ ਹੋਈ ਹਾਂ
galla mainUM kite piAra kite piAra dI nahIM hoI hAM
Surely this isn't about love, couldn't be just about love, right?
ਤੈਨੂੰ ਮੈਨੂੰ ਮਿਲਿਆਂ ਨੂੰ ਐਡੀਏ ਕੁੜੀਏ
tainUM mainUM miliAM nUM aiDIe ku.DIe
It’s been a while since we met, [Kudiye: Ni/Nee: a gender-specific vocative used to address a woman directly]
ਸੋਹਣੀ ਦਿਮਾਗੀ ਬਦਾਮੀ ਰੰਗੀ ਮੇਰੇ ਕੋਲੋਂ ਦੀ ਵੀ ਲੰਘੀ
sohaNI dimAgI badAmI raMgI mere koloM dI vI laMghI
Beautiful, brilliant, and almond-complexioned, you just passed by me
ਤੇ ਦਿਲ ਮੇਰਾ ਕਹਿੰਦਾ ਵੇ ਸੁਣ
te dila merA kahiMdA ve suNa
And my heart says, "Hey, listen..."
ਆਜਾ ਵੇ ਆਜਾ ਨੀ ਮੇਰੇ ਕੋਲ
AjA ve AjA nI mere kola
Come to me, oh come to me, my darling
ਤੈਨੂੰ ਹੁਣ ਮੈਂ ਗੱਲਬਾਤ ਸੁਣਾਉਣੀ ਐ ਸਹੁੰ ਆਂ ਸਹੁੰ ਆਂ
tainUM huNa maiM gallabAta suNAuNI ai sahuM AM sahuM AM
I swear, I have a story I must tell you now
ਪਹਿਲੀ ਗੱਲ ਮੇਰਾ ਨਾਮ ਹੈ ਟੀਜੇ
pahilI galla merA nAma hai TIje
First thing, my name is TJ [Self-reference to the artist/vocalist]
ਦੂਜੀ ਗੱਲ ਮੇਰੇ ਕੋਲ ਬੈਠ ਜਾ
dUjI galla mere kola baiTha jA
Second thing, come sit beside me
ਤੀਜੀ ਗੱਲ ਮੇਰੇ ਕੋਲ ਬੈਠ ਜਾ ਮੈਨੂੰ ਵੀ ਸਿਖਾ ਜਾ
tIjI galla mere kola baiTha jA mainUM vI sikhA jA
Third thing, sit by me and teach me your ways
ਮੈਨੂੰ ਵੀ ਸਿਖਾ ਜਾ ਕਿੱਦਾਂ ਬਣੀਦਾ ਬਣੀਦਾ ਹੁਣ ਦਿਲਾਂ ਦਾ ਵੇ ਰਾਜਾ
mainUM vI sikhA jA kiddAM baNIdA baNIdA huNa dilAM dA ve rAjA
Teach me how one becomes, how one becomes the king of hearts
ਤੇਰੇ ਦਿਲਾਂ ਦਾ ਵੇ ਰਾਜਾ ਹੁਣ ਮੈਨੂੰ ਵੀ ਸਿਖਾ ਜਾ
tere dilAM dA ve rAjA huNa mainUM vI sikhA jA
The king of your heart, now teach me how to be that
ਹੁਣ ਦਿਲਾਂ ਦਾ ਵੇ ਰਾਜਾ ਤੇਰੇ ਦਿਲਾਂ ਦਾ ਵੇ ਰਾਜਾ ਹੁਣ ਮੈਨੂੰ ਵੀ ਸਿਖਾ ਜਾ
huNa dilAM dA ve rAjA tere dilAM dA ve rAjA huNa mainUM vI sikhA jA
The king of hearts, the king of your heart, now teach me that
ਕੁੜੀ ਕੋਲੋਂ ਦੀ ਲੰਘੇ ਸੋਚਾਂ ਕਿ ਮੈਂ ਪੁੱਛਾਂ ਹਾਲ
ku.DI koloM dI laMghe sochAM ki maiM puchChAM hAla
As the [Kudi: girl/maiden] passes by, I wonder if I should ask how she is
ਉਹਨੂੰ ਦਿਖੇ ਮੇਰਾ ਦੂਰੋਂ ਮੂੰਹ ਲਾਲ
uhanUM dikhe merA dUroM mUMha lAla
She can see my face blushing red even from a distance
ਮੈਨੂੰ ਦੇਖੇ ਹੁਣ ਹੱਸਣ ਲੱਗੀ ਕਹਿੰਦੀ ਉਰੇ ਆ
mainUM dekhe huNa hassaNa laggI kahiMdI ure A
She looks at me and starts laughing, saying "Come here"
ਕਹਿੰਦੀ ਆ ਲੈ ਚੱਕ ਨੰਬਰ ਮੈਨੂੰ ਫ਼ੋਨ ਕਰ
kahiMdI A lai chakka naMbara mainUM pha਼ona kara
She says "Here, take my number and give me a call"
ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
gallAM gallAM karade ve ho gae pauNe chAra
While lost in conversation, it’s already quarter to four
ਪਤਾ ਨਹੀਂ ਵੀ ਲੱਗਾ ਮਹੀਨਾ ਹੋ ਗਿਆ ਪਰ ਸਾਲ
patA nahIM vI laggA mahInA ho giA para sAla
I didn't even realize a month passed, it felt like a whole year
ਇਹ ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
iha gallAM gallAM karade ve ho gae pauNe chAra
While lost in conversation, it’s already quarter to four
ਪਤਾ ਨਹੀਂ ਵੀ ਲੱਗਾ ਮਹੀਨਾ ਹੋ ਗਿਆ ਪਰ ਸਾਲ
patA nahIM vI laggA mahInA ho giA para sAla
I didn't even realize a month passed, it felt like a whole year
ਕੁੜੀ ਸੋਹਣੀ ਦਿਮਾਗੀ ਨਾਲੇ ਦਿਲਾਂ ਦੀ ਐ ਚੰਗੀ
ku.DI sohaNI dimAgI nAle dilAM dI ai chaMgI
The girl is beautiful, brilliant, and pure of heart
ਹੁਣ ਮੈਨੂੰ ਸਾਥ ਦਿੰਦੀ ਗੱਲ ਪੱਕੀ
huNa mainUM sAtha diMdI galla pakkI
Now she stands by my side, and that’s a settled fact
ਹੁਣ ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
huNa gallAM gallAM karade ve ho gae pauNe chAra
Now while talking, it’s already quarter to four
ਪਤਾ ਨਹੀਂ ਵੀ ਲੱਗਾ ਮਹੀਨਾ ਹੋ ਗਿਆ ਪਰ ਸਾਲ ਇਹ
patA nahIM vI laggA mahInA ho giA para sAla iha
I didn't even realize a month passed, it felt like a whole year
ਆਜਾ ਆਜਾ ਨੀ ਬਹਿ ਜਾ ਇੱਕ ਵਾਰੀ
AjA AjA nI bahi jA ikka vArI
Come, oh come, and sit with me just once
ਕੋਲ ਮੇਰੇ ਬਹਿ ਜਾ ਨੀ ਆ ਕੇ ਬਹਿ ਜਾ
kola mere bahi jA nI A ke bahi jA
Come sit near me, come and take a seat
ਆਜਾ ਇੱਕ ਵਾਰੀ ਕੋਲ ਬਹਿ ਜਾ ਮੇਰੇ ਨਾਲ
AjA ikka vArI kola bahi jA mere nAla
Come just once and sit by my side
ਗਿਣਦੇ ਆਂ ਤਾਰੇ ਆਪਾਂ ਦੋਵੇਂ ਸਾਰੀ ਰਾਤ
giNade AM tAre ApAM doveM sArI rAta
We will both count the stars all night long
ਦਿਲ ਚੀਜ਼ ਮੰਗੇ ਇੱਕ ਉਹ ਹੈ ਤੇਰਾ ਸਾਥ
dila chIja਼ maMge ikka uha hai terA sAtha
The only thing my heart craves is your company
ਦਿਲ ਚੀਜ਼ ਮੰਗੇ ਇੱਕ ਉਹ ਹੈ ਤੇਰਾ ਸਾਥ
dila chIja਼ maMge ikka uha hai terA sAtha
The only thing my heart craves is your company
ਮੇਰੀਆਂ ਅੱਖਾਂ ਵਿਚ ਬਿੱਲੋ ਤੂੰ ਹੈਂ ਕੋਹਿਨੂਰ
merIAM akkhAM vicha billo tUM haiM kohinUra
In my eyes, [Billo: a term of endearment for a beautiful girl], you are a Kohinoor diamond
ਮੇਰੀਆਂ ਅੱਖਾਂ ਵਿਚ ਬਿੱਲੋ ਤੂੰ ਹੈਂ ਕੋਹਿਨੂਰ
merIAM akkhAM vicha billo tUM haiM kohinUra
In my eyes, [Billo: a term of endearment for a beautiful girl], you are a Kohinoor diamond
ਜੀ ਕਰੇ ਲੈ ਜਾਵਾਂ ਤੈਨੂੰ ਇੱਥੋਂ ਦੂਰ
jI kare lai jAvAM tainUM itthoM dUra
My soul longs to take you far away from here
ਜੀ ਕਰੇ ਲੈ ਜਾਵਾਂ ਤੈਨੂੰ ਇੱਥੋਂ ਦੂਰ
jI kare lai jAvAM tainUM itthoM dUra
My soul longs to take you far away from here
ਦੁਨੀਆ ਨਹੀਂ ਚੰਗੀ ਨੀ ਤੇਰੇ ਲਈ ਇੱਥੇ
dunIA nahIM chaMgI nI tere laI itthe
This world isn't good enough for you
ਦੁਨੀਆ ਨਹੀਂ ਚੰਗੀ ਨੀ ਤੇਰੇ ਲਈ ਇੱਥੇ
dunIA nahIM chaMgI nI tere laI itthe
This world isn't good enough for you
ਇਹਨਾਂ ਨੇ ਬਿੱਲੋ ਮੰਨਣਾ ਨਹੀਂ ਤੇਰਾ ਮੇਰਾ ਪਿਆਰ
ihanAM ne billo maMnaNA nahIM terA merA piAra
They won't accept our love, [Billo: term of endearment]
ਇਹ ਨਹੀਂ ਚਾਹੁੰਦੇ ਬਣ ਜਾਵਾਂ ਮੈਂ ਤੇਰਾ ਯਾਰ
iha nahIM chAhuMde baNa jAvAM maiM terA yAra
They don’t want me to become your [Yaar: close friend/partner; carries significant weight regarding loyalty]
ਐਵੇਂ ਸਾਲੇ ਲਾਉਂਦੇ ਆ ਨਜ਼ਰ ਸਾਡੇ ਪਿਆਰ ਨੂੰ
aiveM sAle lAuMde A naja਼ra sADe piAra nUM
These [Saale: Playful yet pointed taunt to other suitors/envious people] cast an evil eye on our love
ਨੀ ਦੇਖ ਕਿੱਦਾਂ ਸੜਦੇ ਆ ਦੇਖ ਸਾਡੇ ਪਿਆਰ ਨੂੰ
nI dekha kiddAM sa.Dade A dekha sADe piAra nUM
See how they burn with jealousy watching our love
ਨੀ ਟੈਨਸ਼ਨ ਲੈਣੀ ਨਹੀਂ ਉਹ ਇਹਨਾਂ ਦੀ ਤੂੰ ਯਾਰ
nI Tainasa਼na laiNI nahIM uha ihanAM dI tUM yAra
Don't you take any stress because of them, my darling
ਚੱਕ ਫ਼ੋਨ ਨਾਲੇ ਕਰ ਲੈ ਤੂੰ ਗੱਲਾਂ ਚਾਰ
chakka pha਼ona nAle kara lai tUM gallAM chAra
Pick up the phone and let's just talk a while
ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
gallAM gallAM karade ve ho gae pauNe chAra
While lost in conversation, it’s already quarter to four
ਪਤਾ ਨਹੀਂ ਵੀ ਲੱਗਾ ਮਹੀਨਾ ਹੋ ਗਿਆ ਪਰ ਸਾਲ ਇਹ
patA nahIM vI laggA mahInA ho giA para sAla iha
I didn't even realize a month passed, it felt like a whole year
ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
gallAM gallAM karade ve ho gae pauNe chAra
While lost in conversation, it’s already quarter to four
ਪਤਾ ਨਹੀਂ ਵੀ ਲੱਗਾ ਮਹੀਨਾ ਹੋ ਗਿਆ ਪਰ ਸਾਲ ਇਹ
patA nahIM vI laggA mahInA ho giA para sAla iha
I didn't even realize a month passed, it felt like a whole year
ਕੁੜੀ ਸੋਹਣੀ ਦਿਮਾਗੀ ਨਾਲੇ ਦਿਲਾਂ ਦੀ ਐ ਚੰਗੀ
ku.DI sohaNI dimAgI nAle dilAM dI ai chaMgI
The girl is beautiful, brilliant, and pure of heart
ਹੁਣ ਮੈਨੂੰ ਸਾਥ ਦਿੰਦੀ ਗੱਲ ਪੱਕੀ
huNa mainUM sAtha diMdI galla pakkI
Now she stands by my side, and that’s a settled fact
ਹੁਣ ਗੱਲਾਂ ਗੱਲਾਂ ਕਰਦੇ ਵੇ ਹੋ ਗਏ ਪੌਣੇ ਚਾਰ
huNa gallAM gallAM karade ve ho gae pauNe chAra
Now while talking, it’s already quarter to four
ਪਤਾ ਨਹੀਂ ਵੀ ਲੱਗਾ ਮਹੀਨਾ ਹੋ ਗਿਆ ਪਰ ਸਾਲ ਇਹ
patA nahIM vI laggA mahInA ho giA para sAla iha
I didn't even realize a month passed, it felt like a whole year
ਆਜਾ ਪਿਆਰ ਤੂੰ ਪਾ ਜਾ
AjA piAra tUM pA jA
Come and let this love bloom
ਕਿੰਨਾ ਪਿਆਰ ਹੈ ਤੇਰਾ ਸੱਚਾ ਪਿਆਰ ਹੈ ਤੇਰਾ ਕਿੰਨਾ ਪਿਆਰ ਹੈ ਤੇਰਾ ਹੇ
kiMnA piAra hai terA sachchA piAra hai terA kiMnA piAra hai terA he
How deep is your love? Your love is so true, how deep is your love?
ਆਜਾ ਦਿਲ ਦੀ ਸੁਣਾ ਜਾ
AjA dila dI suNA jA
Come and tell me what’s in your heart
ਮੈਨੂੰ ਦਿਲ ਦੀ ਸੁਣਾ ਤੇਰੇ ਦਿਲ ਦੇ ਖ਼ਵਾਬ ਮੈਨੂੰ ਦਿਲ ਦੀ ਸੁਣਾ ਹੇ
mainUM dila dI suNA tere dila de kha਼vAba mainUM dila dI suNA he
Tell me your heart's desires, the dreams of your soul, tell me everything.