Nakhre

by Talwiinderft NDS

ਚੰਗੇ ਲੱਗਦੇ ਨੀ ਨਖਰੇ ਤੇਰੇ
chaMge laggade nI nakhare tere
Your [Nakhre: coquettish airs and playful pretenses] no longer please me
ਹੁਣ ਜੰਮਦੇ ਨੀ ਅੱਥਰੇ ਜਿਹੜੇ
huNa jaMmade nI atthare jiha.De
The kind of [Athre: fearless and unruly] souls you seek aren't born anymore
ਤਾਹਿਓਂ ਡੰਗਦੇ ਸੀ ਨੈਣਾਂ ਦੇ ਨਾਲ ਤੂੰ
tAhioM DaMgade sI naiNAM de nAla tUM
That is why you used to sting me with your eyes
ਨੈਣਾਂ ਦੇ ਨਾਲ ਤੂੰ
naiNAM de nAla tUM
With your eyes, you did
ਤਾਹਿਓਂ ਡੰਗਦੇ ਸੀ ਨੈਣਾਂ ਦੇ ਨਾਲ ਤੂੰ
tAhioM DaMgade sI naiNAM de nAla tUM
That is why you used to sting me with your eyes
ਨੈਣਾਂ ਦੇ ਨਾਲ ਤੂੰ
naiNAM de nAla tUM
With your eyes, you did
ਸਾਹ ਤੇਰੇ ਬਿਨਾਂ ਮੇਰੇ ਹੁਣ ਲੰਘਦੇ ਨੀ
sAha tere binAM mere huNa laMghade nI
My breaths no longer pass without you
ਅੰਦਰੋਂ ਅੰਦਰ ਇਹ ਮੈਨੂੰ ਖਾਵੇ
aMdaroM aMdara iha mainUM khAve
This feeling is eating me up from the inside
ਕਿਵੇਂ ਦੱਸਾਂ ਕਿ ਮੈਂ ਲਫ਼ਜ਼ ਵੀ ਲੱਭਦੇ ਨੀ
kiveM dassAM ki maiM lapha਼ja਼ vI labbhade nI
How do I explain that I cannot even find the words
ਗੱਲ ਦਿਲ ਮੇਰਾ ਜੋ ਕਹਿਣੀ ਚਾਹਵੇ
galla dila merA jo kahiNI chAhave
For the things my heart longs to say
ਸਾਰੀ ਗਲੀ ਵਿੱਚ ਤੇਰੇ ਪਿੱਛੇ ਫਿਰਦੇ ਨੇ
sArI galI vichcha tere pichChe phirade ne
The whole street wanders behind you
ਤੂੰ ਵੀ ਤਾਂ ਹੁਣ ਨੀਵੀਂ ਪਾਵੇਂ
tUM vI tAM huNa nIvIM pAveM
And now even you lower your gaze
ਕਿਉਂਕਿ ਤੇਰੀ ਹਰ ਗੱਲ ਉਹ ਮੰਨਦੇ ਨੇ
kiuMki terI hara galla uha maMnade ne
Because they obey your every command
ਜਿਹੜੇ ਨੈਣਾਂ ਨਾਲ ਰੱਖੇ ਤੂੰ ਲਟਕਾ ਕੇ
jiha.De naiNAM nAla rakkhe tUM laTakA ke
Those whom you keep hanging on by your gaze
ਚੰਗੇ ਲੱਗਦੇ ਨੀ ਨਖਰੇ ਤੇਰੇ
chaMge laggade nI nakhare tere
Your [Nakhre: coquettish airs and playful pretenses] no longer please me
ਹੁਣ ਜੰਮਦੇ ਨੀ ਅੱਥਰੇ ਜਿਹੜੇ
huNa jaMmade nI atthare jiha.De
The kind of [Athre: fearless and unruly] souls you seek aren't born anymore
ਤਾਹਿਓਂ ਡੰਗਦੇ ਸੀ ਨੈਣਾਂ ਦੇ ਨਾਲ ਤੂੰ
tAhioM DaMgade sI naiNAM de nAla tUM
That is why you used to sting me with your eyes
ਨੈਣਾਂ ਦੇ ਨਾਲ ਤੂੰ
naiNAM de nAla tUM
With your eyes, you did
ਜ਼ਖ਼ਮੀ ਭੀ ਦਿਲ ਹੋਇਆ ਮੇਰਾ
ja਼kha਼mI bhI dila hoiA merA
My heart has been wounded too
ਹੋਇਆ ਮੇਰਾ ਹੋਇਆ ਲੀਰੋ ਲੀਰ
hoiA merA hoiA lIro lIra
It has been torn into shreds
ਪੁੱਛਦੀ ਮੈਨੂੰ ਕੀਤਾ ਕੀ
puchChadI mainUM kItA kI
You ask me what I have done
ਕੀਤਾ ਕੀ ਤੂੰ ਮੇਰੇ ਲਈ
kItA kI tUM mere laI
What have you done for me?
ਮੈਂ ਵੀ ਕਹਿ ਦਿੱਤਾ ਜੋ ਮੈਨੂੰ ਫਿਰ ਕਹਿਣਾ ਚਾਹੀਦਾ ਸੀ
maiM vI kahi dittA jo mainUM phira kahiNA chAhIdA sI
So I said what I needed to say in return
ਫਿਰ ਲੱਗੀ ਗੱਲ ਦਿਲ ਤੇ ਉਹਦੇ ਜੋ ਮੈਨੂੰ ਕਹਿਣੀ ਪਈ
phira laggI galla dila te uhade jo mainUM kahiNI paI
And then the words I had to speak pierced her heart
ਚੰਗੇ ਲੱਗਦੇ ਨੀ ਨਖਰੇ ਤੇਰੇ
chaMge laggade nI nakhare tere
Your [Nakhre: coquettish airs and playful pretenses] no longer please me
ਹੁਣ ਜੰਮਦੇ ਨੀ ਅੱਥਰੇ ਜਿਹੜੇ
huNa jaMmade nI atthare jiha.De
The kind of [Athre: fearless and unruly] souls you seek aren't born anymore
ਤਾਹਿਓਂ ਡੰਗਦੇ ਸੀ ਨੈਣਾਂ ਦੇ ਨਾਲ ਤੂੰ
tAhioM DaMgade sI naiNAM de nAla tUM
That is why you used to sting me with your eyes
ਨੈਣਾਂ ਦੇ ਨਾਲ ਤੂੰ
naiNAM de nAla tUM
With your eyes, you did
ਤੇਰੇ ਵੱਲ ਹੀ ਚੱਲਾਂ ਮੈਂ ਤੇਰੇ ਵੱਲ ਹੀ ਚੱਲਾਂ
tere valla hI challAM maiM tere valla hI challAM
I walk only towards you, I walk only towards you
ਮੈਂ ਤੇਰੇ ਵੱਲ ਹੀ ਚੱਲਾਂ
maiM tere valla hI challAM
I walk only towards you

ਨਜ਼ਮ 'ਚ ਨਜ਼ਮ 'ਚ ਤਾਰੇ ਰੋਲ ਤੇ
naja਼ma 'cha naja਼ma 'cha tAre rola te
In my poetry, in my poetry, I’ve scattered the stars
ਨਜ਼ਮ 'ਚ ਨਜ਼ਮ 'ਚ ਤਾਰੇ ਤਾਰੇ ਤਾਰੇ
naja਼ma 'cha naja਼ma 'cha tAre tAre tAre
In my poetry, in my poetry, the stars, stars, stars
ਸਾਰੇ ਤੇਰੇ ਮੇਰੇ ਬਾਰੇ ਗੱਲਾਂ ਜੋੜ ਤੇ
sAre tere mere bAre gallAM jo.Da te
Everyone has spun stories about you and me
ਜਿਹੜੀ ਦਿੱਤੀ ਤੂੰ ਨਿਸ਼ਾਨੀ ਮੈਂ ਮੋੜ ਤੇ
jiha.DI dittI tUM nisa਼AnI maiM mo.Da te
The [Nishani: memento/token of love] you gave me, I have returned it
ਇਹ ਤਾਂ ਕਿਸੇ ਤੋਂ ਇੱਥੇ ਬਾਜ਼ੀ ਨਹੀਂਓਂ ਜਿੱਤ ਹੋਣੀ
iha tAM kise toM itthe bAja਼I nahIMoM jitta hoNI
No one here will ever be able to win this game
ਇਹ ਤਾਂ ਕਿਸੇ ਤੋਂ ਇੱਥੇ ਬਾਜ਼ੀ ਨਹੀਂਓਂ ਜਿੱਤ ਹੋਣੀ
iha tAM kise toM itthe bAja਼I nahIMoM jitta hoNI
No one here will ever be able to win this game
ਫਿਰ ਤੇਰੇ ਸਾਹਮਣੇ ਹਾਰ ਜਾਈਏ ਹਾਰ ਜਾਈਏ
phira tere sAhamaNe hAra jAIe hAra jAIe
So I might as well lose to you, just lose to you

Share

More by Talwiinder

View all songs →