Samajh Na Aave

by Talwiinderft Sneh

ਕੀ ਕਰਾਂ ਮੈਂ ਤੇਰੇ ਪਿਆਰ ਨਾਲ ਹੁਣ ਦਿਲ ਨੂੰ ਸਮਝ ਨਾ ਆਵੇ
kI karAM maiM tere piAra nAla huNa dila nUM samajha nA Ave
What should I do with this love of yours, now my heart just doesn't understand

ਇਹ ਜਿਹੜੀਆਂ ਤੇਰੀਆਂ ਯਾਦਾਂ ਸੋਹਣੀਏ ਨੀ ਮੈਨੂੰ ਸਾਰਾ ਦਿਨ ਤੜਪਾਵੇ
iha jiha.DIAM terIAM yAdAM sohaNIe nI mainUM sArA dina ta.DapAve
These memories of yours, beautiful girl [Ni: a gender-specific vocative used to address a woman directly], they torment me all day long
ਕੀ ਕਰਾਂ ਮੈਂ ਤੇਰੀਆਂ ਯਾਦਾਂ ਦੇ ਨਾਲ ਹੁਣ ਦਿਲ ਨੂੰ ਸਮਝ ਨਾ ਆਵੇ
kI karAM maiM terIAM yAdAM de nAla huNa dila nUM samajha nA Ave
What should I do with these memories of yours, now my heart just doesn't understand
ਇਹ ਜਿਹੜਾ ਏ ਤੇਰਾ ਚਿਹਰਾ ਸੋਹਣੀਏ ਮੇਰੇ ਸੁਪਨੇ 'ਚ ਹਰ ਰੋਜ਼ ਆਵੇ
iha jiha.DA e terA chiharA sohaNIe mere supane 'cha hara roja਼ Ave
This face of yours, beautiful one, it visits my dreams every single day
ਆਉਂਦਾ ਏ ਜਦ ਮੇਰੇ ਸੁਪਨੇ ਦੇ ਵਿਚ ਫਿਰ ਮੁੜਕੇ ਨਾ ਇਹ ਜਾਵੇ
AuMdA e jada mere supane de vicha phira mu.Dake nA iha jAve
When it enters the realm of my dreams, it never turns back to leave
ਕੀ ਕਰਾਂ ਮੈਂ ਤੇਰੇ ਪਿਆਰ ਨਾਲ ਹੁਣ ਦਿਲ ਨੂੰ ਸਮਝ ਨਾ ਆਵੇ
kI karAM maiM tere piAra nAla huNa dila nUM samajha nA Ave
What should I do with this love of yours, now my heart just doesn't understand
ਕੀ ਕਰਾਂ ਮੈਂ ਤੇਰੇ ਪਿਆਰ ਨਾਲ ਹੁਣ ਦਿਲ ਨੂੰ ਸਮਝ ਨਾ ਆਵੇ
kI karAM maiM tere piAra nAla huNa dila nUM samajha nA Ave
What should I do with this love of yours, now my heart just doesn't understand
ਜੀ ਕਰੇ ਮੈਂ ਤੈਨੂੰ ਦਿਲੋਂ ਕੱਢ ਦਿਆਂ ਨੀ ਪਰ ਦਿਲ ਨਹੀਂ ਚਾਹੁੰਦਾ ਏ ਤੂੰ ਜਾਵੇਂ
jI kare maiM tainUM diloM kaDDha diAM nI para dila nahIM chAhuMdA e tUM jAveM
My soul longs to cast you out of my heart, [Ni: a gender-specific vocative used to address a woman directly], but my heart doesn't want you to go
ਦਿਲ ਕਹਿੰਦਾ ਏ ਮੈਨੂੰ ਚੰਗਾ ਲੱਗਦਾ ਏ ਜਦ ਜ਼ੁਲਫ਼ਾਂ ਦੇ ਜਾਲ ਪਾਵੇਂ
dila kahiMdA e mainUM chaMgA laggadA e jada ja਼ulapha਼AM de jAla pAveM
My heart tells me that it loves it so, when you cast the snare of your tangled tresses
ਕੀ ਕਰਾਂ ਮੈਂ ਤੇਰੇ ਪਿਆਰ ਨਾਲ ਹੁਣ ਦਿਲ ਨੂੰ ਸਮਝ ਨਾ ਆਵੇ
kI karAM maiM tere piAra nAla huNa dila nUM samajha nA Ave
What should I do with this love of yours, now my heart just doesn't understand
ਕੀ ਕਰਾਂ ਮੈਂ ਤੇਰੇ ਪਿਆਰ ਨਾਲ ਹੁਣ ਦਿਲ ਨੂੰ ਸਮਝ ਨਾ ਆਵੇ
kI karAM maiM tere piAra nAla huNa dila nUM samajha nA Ave
What should I do with this love of yours, now my heart just doesn't understand

Share

More by Talwiinder

View all songs →