Save Me

by Talwiinder

ਬਚਾ ਲੈ ਮੈਨੂੰ ਤੂੰ ਸੱਜਣਾ ਇਹ ਮਾੜੀ ਨਜ਼ਰ ਤੇ ਮਾੜੀ ਦੁਨੀਆ ਤੋਂ
bachA lai mainUM tUM sajjaNA iha mA.DI naja਼ra te mA.DI dunIA toM
Save me, my soulmate [Sajjan: beloved/darling], from this evil eye and this wicked world

ਬਚਾ ਲੈ ਮੈਨੂੰ
bachA lai mainUM
Save me

ਨੀ ਇੱਕੋ ਚੀਜ਼ ਮੈਂ ਮੰਗਦਾ
nI ikko chIja਼ maiM maMgadA
[Ni: a gender-specific vocative used to address a woman directly], there is only one thing I ask for
ਤੇ ਉਹ ਹੈ ਤੇਰਾ ਸਾਥ
te uha hai terA sAtha
And that is your company
ਤੇ ਆਜਾ ਕਿਤੇ ਦੂਰ ਚੱਲੀਏ
te AjA kite dUra challIe
So come, let’s go somewhere far away
ਤੂੰ ਚੱਲ ਮੇਰੇ ਨਾਲ
tUM challa mere nAla
You just walk along with me
ਨੀ ਇੱਕੋ ਚੀਜ਼ ਮੈਂ ਮੰਗਦਾ
nI ikko chIja਼ maiM maMgadA
[Ni: a gender-specific vocative used to address a woman directly], there is only one thing I ask for
ਤੇ ਉਹ ਹੈ ਤੇਰਾ ਸਾਥ
te uha hai terA sAtha
And that is your company
ਕਹਿੰਦੀ ਲੈ ਜਾ ਤੂੰ ਕਿਤੇ ਦੂਰ ਸੱਜਣਾ ਇਹ ਮਾੜੀ ਨਜ਼ਰ ਤੇ ਮਾੜੀ ਦੁਨੀਆ ਤੋਂ
kahiMdI lai jA tUM kite dUra sajjaNA iha mA.DI naja਼ra te mA.DI dunIA toM
She says, take me somewhere far away, my soulmate [Sajjan: beloved/darling], from this evil eye and this wicked world
ਲੈ ਜਾ ਤੂੰ ਮੈਨੂੰ ਦੂਰ ਸੱਜਣਾ ਇਹ ਮਾੜੀ ਨਜ਼ਰ ਤੇ ਮਾੜੀ ਦੁਨੀਆ ਤੋਂ
lai jA tUM mainUM dUra sajjaNA iha mA.DI naja਼ra te mA.DI dunIA toM
Take me far away, my soulmate [Sajjan: beloved/darling], from this evil eye and this wicked world
ਬਚਾ ਲੈ ਮੈਨੂੰ
bachA lai mainUM
Save me
ਬਚਾ ਲੈ ਮੈਨੂੰ
bachA lai mainUM
Save me
ਬਚਾ ਲੈ ਮੈਨੂੰ
bachA lai mainUM
Save me
ਬਚਾ ਲੈ ਮੈਨੂੰ
bachA lai mainUM
Save me
ਬਚਾ ਲੈ ਮੈਨੂੰ ਤੂੰ ਸੱਜਣਾ ਇਹ ਮਾੜੀ ਨਜ਼ਰ ਤੇ ਮਾੜੀ ਦੁਨੀਆ ਤੋਂ
bachA lai mainUM tUM sajjaNA iha mA.DI naja਼ra te mA.DI dunIA toM
Save me, my soulmate [Sajjan: beloved/darling], from this evil eye and this wicked world

Share

More by Talwiinder

View all songs →