Someone Like Me

by Talwiinderft NDS

ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂੰ ਲੱਭ ਕੇ ਦਿਖਾ ਦੇ ਕੋਈ ਮੇਰੇ ਵਰਗਾ
dikhA de koI mere varagA nI mainUM labbha ke dikhA de koI mere varagA
Show me someone like me, [Ni/Nee: a gender-specific vocative used to address a woman directly] find me someone just like me
ਕਰਦੇ ਤਾਂ ਹੋਰ ਵੀ ਹੋਣੇ ਆਂ ਪਰ ਮੇਰੇ ਜਿੰਨਾ ਨਹੀਓਂ ਕੋਈ ਪਿਆਰ ਕਰਦਾ
karade tAM hora vI hoNe AM para mere jiMnA nahIoM koI piAra karadA
Others surely must love you too, but none can love you quite as much as I do

ਸੋਹਣੀ ਵੀ ਐ ਪਿਆਰੀ ਵੀ ਐ ਥੋੜ੍ਹੀ ਥੋੜ੍ਹੀ ਮਾੜੀ ਵੀ ਐ
sohaNI vI ai piArI vI ai tho.DhI tho.DhI mA.DI vI ai
You are beautiful, you are lovely, and a little bit wicked too
ਮੈਨੂੰ ਤੇਰੇ ਪਿਆਰ ਦੀ ਇਹ ਲੱਗੀ ਜੋ ਬੀਮਾਰੀ ਜਿਹੀ ਐ
mainUM tere piAra dI iha laggI jo bImArI jihI ai
It’s like I’ve caught a lingering ailment of your love
ਤੈਥੋਂ ਸੋਹਣੇ ਮੈਥੋਂ ਸੋਹਣੇ ਦੁਨੀਆਂ 'ਤੇ ਬਹੁਤ ਹੋਣੇ
taithoM sohaNe maithoM sohaNe dunIAM 'te bahuta hoNe
There may be many more beautiful than you, or more handsome than me in this world
ਪਰ ਇੱਕ ਦੂਜੇ ਨਾਲ ਇੰਨੇ ਜੱਚਦੇ ਨਹੀਂ ਹੋਣੇ
para ikka dUje nAla iMne jachchade nahIM hoNe
But none could ever look as perfectly matched as we do
ਉੱਤੋਂ ਉੱਤੋਂ ਕਰਦੀ ਦਿਖਾਵੇਂ ਉਂਝ ਤੇਰਾ ਵੀ ਤਾਂ ਮੇਰੇ ਬਿਨਾਂ ਨਹੀਓਂ ਸਰਦਾ
uttoM uttoM karadI dikhAveM uMjha terA vI tAM mere binAM nahIoM saradA
On the surface you feign indifference, but I know you can’t get by without me either
ਉੱਤੋਂ ਉੱਤੋਂ ਕਰਦੀ ਦਿਖਾਵੇਂ ਮੈਨੂੰ ਪਤਾ ਤੇਰਾ ਮੇਰੇ ਬਿਨਾਂ ਨਹੀਓਂ ਸਰਦਾ
uttoM uttoM karadI dikhAveM mainUM patA terA mere binAM nahIoM saradA
On the surface you feign indifference, but I know you can’t get by without me either
ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂੰ ਲੱਭ ਕੇ ਦਿਖਾ ਦੇ ਕੋਈ ਮੇਰੇ ਵਰਗਾ
dikhA de koI mere varagA nI mainUM labbha ke dikhA de koI mere varagA
Show me someone like me, [Ni/Nee: a gender-specific vocative used to address a woman directly] find me someone just like me
ਕਰਦੇ ਤਾਂ ਹੋਰ ਵੀ ਹੋਣੇ ਆਂ ਪਰ ਮੇਰੇ ਜਿੰਨਾ ਨਹੀਓਂ ਕੋਈ ਪਿਆਰ ਕਰਦਾ ਤੈਨੂੰ
karade tAM hora vI hoNe AM para mere jiMnA nahIoM koI piAra karadA tainUM
Others surely must love you too, but none can love you quite as much as I do
ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂੰ ਲੱਭ ਕੇ ਦਿਖਾ ਦੇ ਕੋਈ ਮੇਰੇ ਵਰਗਾ
dikhA de koI mere varagA nI mainUM labbha ke dikhA de koI mere varagA
Show me someone like me, [Ni/Nee: a gender-specific vocative used to address a woman directly] find me someone just like me
ਕਰਦੇ ਤਾਂ ਹੋਰ ਵੀ ਹੋਣੇ ਆਂ ਪਰ ਮੇਰੇ ਜਿੰਨਾ ਨਹੀਓਂ ਕੋਈ ਪਿਆਰ ਕਰਦਾ
karade tAM hora vI hoNe AM para mere jiMnA nahIoM koI piAra karadA
Others surely must love you too, but none can love you quite as much as I do
ਕਿਉਂ ਮੈਂ ਕਰਦਾ ਤੈਨੂੰ ਪਿਆਰ ਇਹ ਸਮਝ ਨਾ ਆਵੇ ਅਬ
kiuM maiM karadA tainUM piAra iha samajha nA Ave aba
Why I love you so much, I cannot understand anymore
ਕਿਉਂ ਮੈਂ ਕਰਦਾ ਤੈਨੂੰ ਪਿਆਰ
kiuM maiM karadA tainUM piAra
Why do I love you so much?

ਦੁਨੀਆਂ ਤੋਂ ਲੁਕਣਾ ਨਹੀਂ ਰੋਕੇਂਗੀ ਤਾਂ ਰੁਕਣਾ ਨਹੀਂ
dunIAM toM lukaNA nahIM rokeMgI tAM rukaNA nahIM
I won't hide from the world, and I won't stop even if you try to restrain me
ਕਦੇ ਤੇਰੇ ਵਾਸਤੇ ਇਹ ਪਿਆਰ ਮੇਰਾ ਮੁੱਕਣਾ ਨਹੀਂ
kade tere vAsate iha piAra merA mukkaNA nahIM
This love of mine for you will never reach an end
ਤੈਨੂੰ ਪਤਾ ਮੈਨੂੰ ਪਤਾ ਦਿਲ ਤੇਰਾ ਲਾਪਤਾ
tainUM patA mainUM patA dila terA lApatA
You know it, and I know it, that your heart is currently lost
ਮੇਰੇ ਨਾਮ ਲਾ ਦੇਂਗੀ ਤਾਂ ਗੁੰਮਦਾ ਨਹੀਂ ਪਤਾ
mere nAma lA deMgI tAM guMmadA nahIM patA
If you sign it over to my name, it won't wander aimlessly anymore
ਮੰਨੇ ਜਾਂ ਨਾ ਮੰਨੇ ਮੈਨੂੰ ਪਤਾ ਦਿਲ ਤੇਰਾ ਵੀ ਤਾਂ ਦਿਲ ਲਾਉਣੇ ਨੂੰ ਹੀ ਕਰਦਾ
maMne jAM nA maMne mainUM patA dila terA vI tAM dila lAuNe nUM hI karadA
Whether you admit it or not, I know your heart yearns to fall in love too
ਮੰਨੇ ਜਾਂ ਨਾ ਮੰਨੇ ਮੈਨੂੰ ਪਤਾ ਦਿਲ ਤੇਰਾ ਵੀ ਤਾਂ ਦਿਲ ਲਾਉਣੇ ਨੂੰ ਹੀ ਕਰਦਾ
maMne jAM nA maMne mainUM patA dila terA vI tAM dila lAuNe nUM hI karadA
Whether you admit it or not, I know your heart yearns to fall in love too
ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂੰ ਲੱਭ ਕੇ ਦਿਖਾ ਦੇ ਕੋਈ ਮੇਰੇ ਵਰਗਾ
dikhA de koI mere varagA nI mainUM labbha ke dikhA de koI mere varagA
Show me someone like me, [Ni/Nee: a gender-specific vocative used to address a woman directly] find me someone just like me
ਕਰਦੇ ਤਾਂ ਹੋਰ ਵੀ ਹੋਣੇ ਆਂ ਪਰ ਮੇਰੇ ਜਿੰਨਾ ਨਹੀਓਂ ਕੋਈ ਪਿਆਰ ਕਰਦਾ
karade tAM hora vI hoNe AM para mere jiMnA nahIoM koI piAra karadA
Others surely must love you too, but none can love you quite as much as I do
ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂੰ ਲੱਭ ਕੇ ਦਿਖਾ ਦੇ ਕੋਈ ਮੇਰੇ ਵਰਗਾ
dikhA de koI mere varagA nI mainUM labbha ke dikhA de koI mere varagA
Show me someone like me, [Ni/Nee: a gender-specific vocative used to address a woman directly] find me someone just like me
ਕਰਦੇ ਤਾਂ ਹੋਰ ਵੀ ਹੋਣੇ ਆਂ ਪਰ ਮੇਰੇ ਜਿੰਨਾ ਨਹੀਓਂ ਕੋਈ ਪਿਆਰ ਕਰਦਾ ਤੈਨੂੰ
karade tAM hora vI hoNe AM para mere jiMnA nahIoM koI piAra karadA tainUM
Others surely must love you too, but none can love you quite as much as I do

Share

More by Talwiinder

View all songs →