Sweet Talk

by Talwiinderft NDS

ਉਹੀ ਮਿੱਠੀਆਂ ਬਾਤਾਂ ਤੇਰੀਆਂ
uhI miTThIAM bAtAM terIAM
It’s those same sweet conversations of yours
ਜੋ ਦਿਲ ਲੈ ਗਈਆਂ ਨੀ ਮੇਰਾ
jo dila lai gaIAM nI merA
That swept away this heart of mine [Ni/Nee: a gender-specific vocative used to address a woman directly]
ਉਹੀ ਕਾਲੀਆਂ ਰਾਤਾਂ ਜਿਹੜੀਆਂ
uhI kAlIAM rAtAM jiha.DIAM
It’s those same dark, lonely nights
ਜੋ ਦਿਲ ਵਿਚ ਰਹਿ ਗਈਆਂ ਨੀ ਮੇਰੇ
jo dila vicha rahi gaIAM nI mere
That have taken up permanent residence in my heart [Ni: vocative address]
ਉਹੀ ਮਿੱਠੀਆਂ ਬਾਤਾਂ ਤੇਰੀਆਂ
uhI miTThIAM bAtAM terIAM
It’s those same sweet conversations of yours
ਦਿਲ ਭੁੱਲਦਾ ਨਹੀਂ ਹੁਣ ਰਾਤਾਂ
dila bhulladA nahIM huNa rAtAM
Now my heart can't forget those nights
ਉਹੀ ਮਿੱਠੀਆਂ ਬਾਤਾਂ ਤੇਰੀਆਂ
uhI miTThIAM bAtAM terIAM
It’s those same sweet conversations of yours
ਜੋ ਦਿਲ ਲੈ ਗਈਆਂ ਨੀ ਮੇਰਾ
jo dila lai gaIAM nI merA
That swept away this heart of mine [Ni: vocative address]
ਉਹੀ ਕਾਲੀਆਂ ਰਾਤਾਂ ਜਿਹੜੀਆਂ
uhI kAlIAM rAtAM jiha.DIAM
It’s those same dark, lonely nights
ਜੋ ਦਿਲ ਵਿਚ ਰਹਿ ਗਈਆਂ ਨੀ ਮੇਰੇ
jo dila vicha rahi gaIAM nI mere
That have taken up permanent residence in my heart [Ni: vocative address]
ਉਹੀ ਮਿੱਠੀਆਂ ਬਾਤਾਂ ਤੇਰੀਆਂ
uhI miTThIAM bAtAM terIAM
It’s those same sweet conversations of yours
ਦਿਲ ਭੁੱਲਦਾ ਨਹੀਂ ਹੁਣ ਰਾਤਾਂ
dila bhulladA nahIM huNa rAtAM
Now my heart can't forget those nights
ਰਹਿ ਨਹੀਂ ਗਿਆ ਨੀ ਕੁਝ ਦਿਲ ਵਿਚ ਮੇਰੇ
rahi nahIM giA nI kujha dila vicha mere
Nothing at all remains within my heart now [Ni: vocative address]
ਹੁਣ ਰਹਿ ਨਹੀਂ ਗਿਆ ਨੀ ਕੁਝ ਦਿਲ ਵਿਚ
huNa rahi nahIM giA nI kujha dila vicha
Now nothing is left inside this heart [Ni: vocative address]
ਰਹਿ ਨਹੀਂ ਗਿਆ ਨੀ ਕੁਝ ਦਿਲ ਵਿਚ ਮੇਰੇ
rahi nahIM giA nI kujha dila vicha mere
Nothing at all remains within my heart now [Ni: vocative address]
ਹੁਣ ਰਹਿ ਨਹੀਂ ਗਿਆ ਨੀ ਕੁਝ ਦਿਲ ਵਿਚ
huNa rahi nahIM giA nI kujha dila vicha
Now nothing is left inside this heart [Ni: vocative address]
ਇਥੋਂ ਲੈ ਗਈ ਤੂੰ ਮੇਰਾ ਸਭ ਕੁਝ ਸੋਹਣੀਏ
ithoM lai gaI tUM merA sabha kujha sohaNIe
You’ve taken everything away from here, my beautiful one
ਨੀ ਲੈ ਗਈ ਤੂੰ ਮੇਰਾ ਸਭ ਕੁਝ
nI lai gaI tUM merA sabha kujha
Oh, you've taken my everything away
ਤੇ ਹੁਣ ਜੀਅ ਨਹੀਂ ਜਾਂਦਾ ਨੀ ਮੇਰਾ
te huNa jIa nahIM jAMdA nI merA
And now I find it impossible to live
ਤੇਰੇ ਬਿਨਾਂ ਸੋਹਣੀਏ ਨੀ ਲੈ ਗਈ ਤੂੰ ਮੇਰਾ
tere binAM sohaNIe nI lai gaI tUM merA
Without you, my beautiful one, you’ve taken my soul away
ਹੱਥ ਵਿਚ ਰਹਿ ਗਈਆਂ ਛਾਪਾਂ ਤੇਰੀਆਂ
hattha vicha rahi gaIAM ChApAM terIAM
Only the imprints of your rings remain in my hand
ਬੱਸ ਹੱਥ ਵਿਚ ਰਹਿ ਗਈਆਂ ਛਾਪਾਂ ਤੇਰੀਆਂ
bassa hattha vicha rahi gaIAM ChApAM terIAM
Just the marks of your rings remain in my hand
ਉਹੀ ਮਿੱਠੀਆਂ ਬਾਤਾਂ ਤੇਰੀਆਂ
uhI miTThIAM bAtAM terIAM
It’s those same sweet conversations of yours
ਜੋ ਦਿਲ ਲੈ ਗਈਆਂ ਨੀ ਮੇਰਾ
jo dila lai gaIAM nI merA
That swept away this heart of mine [Ni: vocative address]
ਉਹੀ ਕਾਲੀਆਂ ਰਾਤਾਂ ਜਿਹੜੀਆਂ
uhI kAlIAM rAtAM jiha.DIAM
It’s those same dark, lonely nights
ਜੋ ਪੱਲੇ ਪੈ ਗਈਆਂ ਮੇਰੇ
jo palle pai gaIAM mere
That have become my only fate
ਪੱਲੇ ਪੈ ਗਈਆਂ ਮੇਰੇ
palle pai gaIAM mere
That have fallen into my lap as my fate
ਕਿਵੇਂ ਕੱਢਾਂ ਤੈਨੂੰ ਮੈਂ ਮੈਂ ਦਿਲ ਚੋਂ ਮੈਂ ਸੱਜਣਾ
kiveM kaDDhAM tainUM maiM maiM dila choM maiM sajjaNA
How do I cast you out of my heart, my [Sajjan: beloved/soulmate]?
ਕਿਵੇਂ ਕੱਢਾਂ ਤੈਨੂੰ ਮੈਨੂੰ ਦੱਸ ਦੇ
kiveM kaDDhAM tainUM mainUM dassa de
Just tell me, how do I cast you out?
ਕਿਵੇਂ ਭੁੱਲਾਂ ਤੇਰੀਆਂ ਪਿਆਰ ਦੀਆਂ ਗੱਲਾਂ
kiveM bhullAM terIAM piAra dIAM gallAM
How do I forget your words of love?
ਬੱਸ ਇੰਨਾ ਚਾਹੀਦਾ ਮੈਨੂੰ ਦੱਸ ਦੇ
bassa iMnA chAhIdA mainUM dassa de
I just need you to tell me this much
ਦਿਲ ਕਰਦਾ ਏ ਤੇਰੇ ਰਾਹ ਵਿਚ ਆਵਾਂ
dila karadA e tere rAha vicha AvAM
My heart yearns to cross your path
ਤੂੰ ਵੀ ਥੋੜ੍ਹਾ ਦੇਖ ਮੈਨੂੰ ਬਿੱਲੋ ਹੱਸ ਕੇ
tUM vI tho.DhA dekha mainUM billo hassa ke
I wish you’d look at me and smile just a little, [Billo: a term of endearment for a beautiful girl]
ਕਿਵੇਂ ਕੱਢਾਂ ਤੈਨੂੰ ਮੈਂ ਮੈਂ ਦਿਲ ਚੋਂ ਮੈਂ ਸੱਜਣਾ
kiveM kaDDhAM tainUM maiM maiM dila choM maiM sajjaNA
How do I cast you out of my heart, my [Sajjan: beloved/soulmate]?
ਦਿਲ ਵਿਚ ਰਹਿ ਗਈਆਂ ਯਾਦਾਂ ਤੇਰੀਆਂ
dila vicha rahi gaIAM yAdAM terIAM
Only your memories remain within my heart
ਬੱਸ ਦਿਲ ਵਿਚ ਰਹਿ ਗਈਆਂ ਯਾਦਾਂ ਤੇਰੀਆਂ
bassa dila vicha rahi gaIAM yAdAM terIAM
Just your memories are left lingering in my heart
ਉਹੀ ਮਿੱਠੀਆਂ ਬਾਤਾਂ ਤੇਰੀਆਂ
uhI miTThIAM bAtAM terIAM
It’s those same sweet conversations of yours
ਜੋ ਦਿਲ ਲੈ ਗਈਆਂ ਨੀ ਮੇਰਾ
jo dila lai gaIAM nI merA
That swept away this heart of mine [Ni: vocative address]
ਉਹੀ ਕਾਲੀਆਂ ਰਾਤਾਂ ਜਿਹੜੀਆਂ
uhI kAlIAM rAtAM jiha.DIAM
It’s those same dark, lonely nights
ਜੋ ਪੱਲੇ ਪੈ ਗਈਆਂ ਨੀ ਮੇਰੇ
jo palle pai gaIAM nI mere
That have become my only fate [Ni: vocative address]
ਪੱਲੇ ਪੈ ਗਈਆਂ ਨੀ ਮੇਰੇ
palle pai gaIAM nI mere
That have fallen into my lap as my fate
ਪੱਲੇ ਪੈ ਗਈਆਂ ਨੀ ਮੇਰੇ
palle pai gaIAM nI mere
That have fallen into my lap as my fate
ਪੱਲੇ ਪੈ ਗਈਆਂ ਨੀ ਮੇਰੇ
palle pai gaIAM nI mere
That have fallen into my lap as my fate
ਪੱਲੇ ਪੈ ਗਈਆਂ ਨੀ ਮੇਰੇ
palle pai gaIAM nI mere
That have fallen into my lap as my fate
ਦਿਲ ਵਿਚ ਰਹਿ ਗਈਆਂ ਮੇਰੇ
dila vicha rahi gaIAM mere
They have stayed within my heart
ਦਿਲ ਵਿਚ ਰਹਿ ਗਈਆਂ ਮੇਰੇ
dila vicha rahi gaIAM mere
They have stayed within my heart

Share

More by Talwiinder

View all songs →