Tera Chera

by Talwiinderft NDS, Hasan Raheem

ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa dila toM nahIM bhulladA nI
What should I do? Your face just won't fade from my heart now [Ni/Nee: a gender-specific vocative used to address a woman directly]
ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਦਿਲ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa dila toM nahIM bhulladA nI
What should I do? Your face just won't fade from my heart now [Ni/Nee]
ਕੀ ਕਰਾਂ ਬੂਹਾ ਤੇਰੇ ਦਿਲ ਦਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM bUhA tere dila dA huNa maithoM nahIM khullhadA nI
What should I do? The door to your heart just won't open for me now [Ni/Nee]
ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
huNa maithoM nahIM khullhadA nI
It just won't open for me now [Ni/Nee]
ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa toM nahIM bhulladA nI
What should I do? Your face is etched in my soul and I can't forget it [Ni/Nee]

ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM tere dila dA bUhA huNa maithoM nahIM khullhadA nI
What should I do? The door to your heart just won't open for me now [Ni/Nee]
ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM tere dila dA bUhA huNa maithoM nahIM khullhadA nI
What should I do? The door to your heart just won't open for me now [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਮੇਰੀ ਨੀਅਤ ਤੋਂ ਪੁੱਛੋ
merI nIata toM puchCho
Just ask my intentions
ਮੇਰੇ ਪਿਆਰ ਕੋ ਨਾ ਲੂਟੋ
mere piAra ko nA lUTo
Do not plunder my love
ਸ਼ੁਰੂ ਤੋਂ ਕਰੋ ਗੁਫ਼ਤਗੂ
sa਼urU toM karo gupha਼tagU
Let’s start our [Guftagu: poetic Urdu for a deep, intimate conversation] from the beginning
ਐਸੀ ਬਾਤ ਕੋ ਨਾ ਮੋੜੋ
aisI bAta ko nA mo.Do
Do not turn away from such a matter
ਗੁਜ਼ਰੋ ਮੇਰੇ ਸਹਿਨ ਸੇ
guja਼ro mere sahina se
Walk through the courtyard of my life
ਤੁਮੀ ਹੋ ਮੇਰੇ ਜ਼ਿਹਨ ਮੇਂ
tumI ho mere ja਼ihana meM
It is only you who resides in my mind
ਜ਼ਿੰਮੇਦਾਰੀ ਹੈ ਤੂੰ ਮੇਰੀ
ja਼iMmedArI hai tUM merI
You are my responsibility
ਯੇ ਨਹੀਂ ਮੇਰਾ ਵਹਿਮ ਹੈ
ye nahIM merA vahima hai
This isn't just a delusion of mine
ਤੇਰਾ ਪਹਿਰਾ ਦੇਂਦੇ ਕਦੇ ਮੈਂ ਰੁਕਣਾ ਨਹੀਂ
terA pahirA deMde kade maiM rukaNA nahIM
I will never stop standing guard over you
ਸਭ ਮੇਰਾ ਕਰਦੇ ਤੂੰ ਹਾਂ
sabha merA karade tUM hAM
Just make everything of mine yours
ਤੇਰੇ ਦਿਲ 'ਚ ਵੱਸਣਾ ਸਹੀ
tere dila 'cha vassaNA sahI
It’s only right that I dwell in your heart
ਤੂੰ ਮੇਰਾ ਦਿਲ ਚੀਰਿਆ
tUM merA dila chIriA
You have pierced right through my heart
ਮੋਸੇ ਨੈਣਾਂ ਤੋਂ ਮਿਲਾਈ
mose naiNAM toM milAI
When you locked your eyes with mine
ਤੂੰ ਮੇਰਾ ਦਿਲ ਚੀਰਿਆ
tUM merA dila chIriA
You have pierced right through my heart
ਮੋਸੇ ਨੈਣਾਂ ਤੋਂ ਮਿਲਾਈ
mose naiNAM toM milAI
When you locked your eyes with mine
ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa toM nahIM bhulladA nI
What should I do? Your face is etched in my soul and I can't forget it [Ni/Nee]
ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa toM nahIM bhulladA nI
What should I do? Your face is etched in my soul and I can't forget it [Ni/Nee]
ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM tere dila dA bUhA huNa maithoM nahIM khullhadA nI
What should I do? The door to your heart just won't open for me now [Ni/Nee]
ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM tere dila dA bUhA huNa maithoM nahIM khullhadA nI
What should I do? The door to your heart just won't open for me now [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਤੂੰ ਵੀ ਤਾਂ ਤੂੰ ਵੀ ਤਾਂ ਬੂਹੇ ਨੂੰ ਖੋਲ੍ਹੇ ਨਾ
tUM vI tAM tUM vI tAM bUhe nUM kholhe nA
You too, even you won't open the door
ਮੈਂ ਵੀ ਤਾਂ ਬੋਲੀ ਜਾਂਵਾਂ ਤੂੰ ਤੇ ਕੁਝ ਬੋਲੇ ਨਾ
maiM vI tAM bolI jAMvAM tUM te kujha bole nA
I keep on speaking, yet you don't utter a word
ਤੂੰ ਵੀ ਤਾਂ ਆਪਣੇ ਬੂਹੇ ਨੂੰ ਖੋਲ੍ਹੇ ਨਾ
tUM vI tAM ApaNe bUhe nUM kholhe nA
Even you won't open your own door
ਜਿੱਦਾਂ ਤੂੰ ਕਰਦੀ ਏ ਇੱਦਾਂ ਕੋਈ ਰੋਲੇ ਨਾ
jiddAM tUM karadI e iddAM koI role nA
The way you treat me, no one should be [Roke/Role: disregarded or treated like a commoner/lost soul] like this
ਹੁਣ ਇਹ ਬੇਨਤੀ ਦਾ ਆਖਰੀ ਤੈਨੂੰ ਪੁੱਛਦਾ ਏ ਤੇਰਾ ਹੀ ਰਾਹ
huNa iha benatI dA AkharI tainUM puchChadA e terA hI rAha
Now this is the final plea, your own path is asking you
ਤੋਂ ਰਿਹਾ ਨਾ ਜਾਵੇ ਦਿਲ ਦਾ ਵੇ ਹੁਣ ਚੜ੍ਹਿਆ ਚਾਅ
toM rihA nA jAve dila dA ve huNa cha.DhiA chAa
My heart can no longer stay away, it’s filled with a restless [Chaa: intense desire and joyful anticipation]
ਹੁਣ ਇਹ ਬੇਨਤੀ ਦਾ ਆਖਰੀ ਤੈਨੂੰ ਪੁੱਛਦਾ ਏ ਤੇਰਾ ਹੀ ਰਾਹ
huNa iha benatI dA AkharI tainUM puchChadA e terA hI rAha
Now this is the final plea, your own path is asking you
ਕਿ ਮੁੱਕ ਨਾ ਜਾਵੇ ਜੋ ਰਹਿ ਗਏ ਇਹ ਥੋੜ੍ਹੇ ਸਾਹ
ki mukka nA jAve jo rahi gae iha tho.Dhe sAha
Lest these few remaining breaths finally run out
ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa toM nahIM bhulladA nI
What should I do? Your face is etched in my soul and I can't forget it [Ni/Nee]
ਕੀ ਕਰਾਂ ਤੇਰਾ ਚਿਹਰਾ ਮੇਰੇ ਹੁਣ ਤੋਂ ਨਹੀਂ ਭੁੱਲਦਾ ਨੀ
kI karAM terA chiharA mere huNa toM nahIM bhulladA nI
What should I do? Your face is etched in my soul and I can't forget it [Ni/Nee]
ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM tere dila dA bUhA huNa maithoM nahIM khullhadA nI
What should I do? The door to your heart just won't open for me now [Ni/Nee]
ਕੀ ਕਰਾਂ ਤੇਰੇ ਦਿਲ ਦਾ ਬੂਹਾ ਹੁਣ ਮੈਥੋਂ ਨਹੀਂ ਖੁੱਲ੍ਹਦਾ ਨੀ
kI karAM tere dila dA bUhA huNa maithoM nahIM khullhadA nI
What should I do? The door to your heart just won't open for me now [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਮੈਥੋਂ ਨਹੀਂ ਖੁੱਲ੍ਹਦਾ ਨੀ
maithoM nahIM khullhadA nI
It won't open for me [Ni/Nee]
ਕਿਉਂ
kiuM
Why?
ਕਿਉਂ
kiuM
Why?

Share

More by Talwiinder

View all songs →