Tera Naam

by Talwiinder

ਮੈਂ ਜਦੋਂ ਤੇਰਾ ਨਾਂ ਲਵਾਂ
maiM jadoM terA nAM lavAM
Whenever I utter your name
ਮੈਨੂੰ ਉਹ ਦਿਨ ਯਾਦ ਆਉਂਦੇ ਨੇ
mainUM uha dina yAda AuMde ne
Those bygone days come rushing back to me
ਦੱਸ ਦੇ ਹੁਣ ਮੈਂ ਕੀ ਕਰਾਂ
dassa de huNa maiM kI karAM
Tell me, what am I supposed to do now?
ਦਿਨ ਉਹ ਨੀਂ ਦਿਲ ਚੋਂ ਬਾਹਰ ਆਉਂਦੇ ਨੇ
dina uha nIM dila choM bAhara AuMde ne
Those days refuse to leave the chambers of my heart
ਮੈਂ ਜਦੋਂ ਤੇਰਾ ਨਾਂ ਲਵਾਂ
maiM jadoM terA nAM lavAM
Whenever I utter your name
ਮੈਨੂੰ ਉਹ ਦਿਨ ਯਾਦ ਆਉਂਦੇ ਨੇ
mainUM uha dina yAda AuMde ne
Those bygone days come rushing back to me
ਦੱਸ ਦੇ ਹੁਣ ਮੈਂ ਕੀ ਕਰਾਂ
dassa de huNa maiM kI karAM
Tell me, what am I supposed to do now?
ਦਿਨ ਉਹ ਨੀਂ ਦਿਲ ਚੋਂ ਬਾਹਰ ਆਉਂਦੇ ਨੇ
dina uha nIM dila choM bAhara AuMde ne
Those days refuse to leave the chambers of my heart
ਹੁੰਦੀ ਸੀ ਮੇਰਾ ਸਭ ਕੁਝ ਤੂੰ
huMdI sI merA sabha kujha tUM
You used to be my absolute everything
ਲੈ ਗਈ ਆਂ ਸਭ ਕੁਝ ਕਿਉਂ
lai gaI AM sabha kujha kiuM
Why have you taken everything away with you?
ਤੇ ਹੁਣ ਮੇਰਾ ਦਿਲ ਚੁੱਪ ਕਿਉਂ
te huNa merA dila chuppa kiuM
And why has my heart fallen so silent now?
ਹੁੰਦੀ ਸੀ ਮੇਰਾ ਸਭ ਕੁਝ ਤੂੰ
huMdI sI merA sabha kujha tUM
You used to be my absolute everything
ਲੈ ਗਈ ਆਂ ਸਭ ਕੁਝ ਕਿਉਂ
lai gaI AM sabha kujha kiuM
Why have you taken everything away with you?
ਤੇ ਹੁਣ ਮੇਰਾ ਦਿਲ ਚੁੱਪ ਕਿਉਂ ਦੱਸ ਜਾ
te huNa merA dila chuppa kiuM dassa jA
And why has my heart fallen so silent? Just tell me
ਸੋਚਾਂ ਮੈਂ ਸਾਰਾ ਦਿਨ
sochAM maiM sArA dina
I spend the whole day lost in thought
ਕਦ ਤੂੰ ਆ ਕੇ ਸੀਨੇ ਲਾਵੇਂਗੀ
kada tUM A ke sIne lAveMgI
Wondering when you’ll come and embrace me tight
ਉਡੀਕਾਂ ਮੈਂ ਤੇਰਾ ਰਾਹ
uDIkAM maiM terA rAha
I keep a constant watch on your path
ਕਦ ਤੂੰ ਗੇੜਾ ਲਾਵੇਂਗੀ
kada tUM ge.DA lAveMgI
Waiting for when you’ll make a [Gera: a casual visit or a stroll by one’s house]
ਜੇ ਨਹੀਂ ਲਾਉਣਾ ਗੇੜਾ
je nahIM lAuNA ge.DA
If you aren't going to make a [Gera: visit]
ਕਦ ਤੂੰ ਦਿਲ ਮੇਰਾ ਦੇ ਕੇ ਜਾਵੇਂਗੀ
kada tUM dila merA de ke jAveMgI
Then when will you return my heart and go?
ਮੈਂ ਜਦੋਂ ਤੇਰਾ ਨਾਂ ਲਵਾਂ
maiM jadoM terA nAM lavAM
Whenever I utter your name
ਮੈਨੂੰ ਉਹ ਦਿਨ ਯਾਦ ਆਉਂਦੇ ਨੇ
mainUM uha dina yAda AuMde ne
Those bygone days come rushing back to me
ਦੱਸ ਦੇ ਹੁਣ ਮੈਂ ਕੀ ਕਰਾਂ
dassa de huNa maiM kI karAM
Tell me, what am I supposed to do now?
ਦਿਨ ਉਹ ਨੀਂ ਦਿਲ ਚੋਂ ਬਾਹਰ ਆਉਂਦੇ ਨੇ
dina uha nIM dila choM bAhara AuMde ne
Those days refuse to leave the chambers of my heart
ਮੈਂ ਜਦੋਂ ਤੇਰਾ ਨਾਂ ਲਵਾਂ
maiM jadoM terA nAM lavAM
Whenever I utter your name
ਮੈਨੂੰ ਉਹ ਦਿਨ ਯਾਦ ਆਉਂਦੇ ਨੇ
mainUM uha dina yAda AuMde ne
Those bygone days come rushing back to me
ਦੱਸ ਦੇ ਹੁਣ ਮੈਂ ਕੀ ਕਰਾਂ
dassa de huNa maiM kI karAM
Tell me, what am I supposed to do now?
ਦਿਨ ਉਹ ਨੀਂ ਦਿਲ ਚੋਂ ਬਾਹਰ ਆਉਂਦੇ ਨੇ
dina uha nIM dila choM bAhara AuMde ne
Those days refuse to leave the chambers of my heart

Share

More by Talwiinder

View all songs →