Tere Bin
by Talwiinderft NDS, Amari
ਤੂੰ ਨਿਕਲੀ ਬੇਵਫ਼ਾ
tUM nikalI bevapha਼A
You turned out to be unfaithful
ਕਿਉਂ ਦਿੱਤੀ ਏ ਸਜ਼ਾ
kiuM dittI e saja਼A
Why have you given me this punishment?
ਤੂੰ ਨਿਕਲੀ ਬੇਵਫ਼ਾ
tUM nikalI bevapha਼A
You turned out to be unfaithful
ਕਿਉਂ ਦਿੱਤੀ ਏ ਸਜ਼ਾ
kiuM dittI e saja਼A
Why have you given me this punishment?
ਪਿਆਰ ਨਹੀਂਓਂ ਆਉਂਦਾ ਇਸ ਦਿਲ ਨੂੰ ਹੁਣ ਤੇਰੇ 'ਤੇ
piAra nahIMoM AuMdA isa dila nUM huNa tere 'te
Love no longer stirs in this heart for you
ਪਿਆਰ ਨਹੀਂਓਂ ਆਉਂਦਾ ਇਸ ਦਿਲ ਨੂੰ ਹੁਣ ਤੇਰੇ 'ਤੇ
piAra nahIMoM AuMdA isa dila nUM huNa tere 'te
Love no longer stirs in this heart for you
ਯਕੀਨ ਨਹੀਂਓਂ ਹੁੰਦਾ ਇਸ ਦਿਲ ਨੂੰ ਹੁਣ ਤੇਰੇ 'ਤੇ
yakIna nahIMoM huMdA isa dila nUM huNa tere 'te
Faith no longer remains in this heart for you
ਯਕੀਨ ਨਹੀਂਓਂ ਹੁੰਦਾ ਇਸ ਦਿਲ ਨੂੰ ਹੁਣ ਤੇਰੇ 'ਤੇ
yakIna nahIMoM huMdA isa dila nUM huNa tere 'te
Faith no longer remains in this heart for you
ਤੇ ਨਾ ਇਹ ਮੰਨਦਾ ਨਾ ਸੁਣਦਾ ਮੇਰੀ ਏ
te nA iha maMnadA nA suNadA merI e
And it neither obeys nor listens to me anymore
ਤੇ ਨਾ ਇਹ ਮੰਨਦਾ ਨਾ ਸੁਣਦਾ ਮੇਰੀ ਏ
te nA iha maMnadA nA suNadA merI e
And it neither obeys nor listens to me anymore
ਕਿਵੇਂ ਦੀ ਹੈਂ ਤੂੰ ਹਾਏ ਤੂੰ ਧੋਖੇਬਾਜ਼ ਹੈਂ
kiveM dI haiM tUM hAe tUM dhokhebAja਼ haiM
What kind of person are you? Oh, you are a deceiver
ਦੱਸ ਦੇ ਨਾ ਤੂੰ ਤੇਰੇ ਕਿੰਨੇ ਰਾਜ਼ ਹੈ
dassa de nA tUM tere kiMne rAja਼ hai
Just tell me, how many secrets do you hide?
ਨਾ ਰਿਹਾ ਮੈਂ ਮੈਨੂੰ ਕੀਤਾ ਖ਼ਾਕ ਹੈ
nA rihA maiM mainUM kItA kha਼Aka hai
I am no longer myself; you’ve reduced me to ashes
ਮੈਨੂੰ ਕੀਤਾ ਖ਼ਾਕ ਹੈ
mainUM kItA kha਼Aka hai
You’ve reduced me to ashes
ਮੈਨੂੰ ਕੀਤਾ ਖ਼ਾਕ ਹੈ
mainUM kItA kha਼Aka hai
You’ve reduced me to ashes
ਕਹਿ ਦਿੰਦੀ ਜੇ ਕਰਨਾ ਨਹੀਂ ਸੀ ਪਿਆਰ ਤੈਨੂੰ
kahi diMdI je karanA nahIM sI piAra tainUM
You should’ve just said it, if you didn't want to love me
ਕਹਿ ਦਿੰਦੀ ਜੇ ਲੱਭ ਗਿਆ ਨਵਾਂ ਯਾਰ ਤੈਨੂੰ
kahi diMdI je labbha giA navAM yAra tainUM
You should’ve just said it, if you’d found a new [Yaar: close friend/lover; here implying a new partner]
ਕਹਿ ਦਿੰਦੀ ਹੁਣ ਹੁੰਦੀ ਨਹੀਂ ਪਾਰ ਤੈਨੂੰ
kahi diMdI huNa huMdI nahIM pAra tainUM
You should’ve just said it, if you couldn't pull through with me
ਕਹਿ ਦਿੰਦੀ
kahi diMdI
You should’ve just said it
ਗ਼ਲਤੀ ਤੇਰੀ ਨਹੀਂ ਆ ਗ਼ਲਤੀ ਮੇਰੀ ਹੈ
ga਼latI terI nahIM A ga਼latI merI hai
It isn't your fault, the fault is entirely mine
ਪਿਆਰ ਕੀਤਾ ਮੈਂ ਦਗ਼ਾ ਤੇਰੀ ਹੈ
piAra kItA maiM daga਼A terI hai
I gave you my love, but betrayal was your response
ਹੁਣ ਨਾ ਤੂੰ ਮੇਰੀ ਹੈ ਨਾ ਕਿਸੇ ਹੋਰ ਦੀ
huNa nA tUM merI hai nA kise hora dI
Now you belong neither to me, nor to anyone else
ਉਹ ਧੋਖਾ ਦੇਣ ਦੀ ਫ਼ਿਤਰਤ ਤੇਰੀ ਹੈ
uha dhokhA deNa dI pha਼itarata terI hai
For it is your very nature to deceive
ਯਕੀਨ ਨਹੀਂਓਂ ਹੁੰਦਾ ਇਸ ਦਿਲ ਨੂੰ ਹੁਣ ਤੇਰੇ 'ਤੇ
yakIna nahIMoM huMdA isa dila nUM huNa tere 'te
Faith no longer remains in this heart for you
ਯਕੀਨ ਨਹੀਂਓਂ ਹੁੰਦਾ ਇਸ ਦਿਲ ਨੂੰ ਹੁਣ ਤੇਰੇ 'ਤੇ
yakIna nahIMoM huMdA isa dila nUM huNa tere 'te
Faith no longer remains in this heart for you
ਤੇ ਨਾ ਇਹ ਮੰਨਦਾ ਨਾ ਸੁਣਦਾ ਮੇਰੀ ਏ
te nA iha maMnadA nA suNadA merI e
And it neither obeys nor listens to me anymore
ਤੇ ਨਾ ਇਹ ਮੰਨਦਾ ਨਾ ਸੁਣਦਾ ਮੇਰੀ ਏ
te nA iha maMnadA nA suNadA merI e
And it neither obeys nor listens to me anymore
ਮੇਰਾ ਜੋ ਪਿਆਰ ਹੁਣ ਤੇਰੇ ਕੋਲੋਂ ਭੁੱਲਣਾ ਨਹੀਂ
merA jo piAra huNa tere koloM bhullaNA nahIM
The love I gave, you won't be able to forget now
ਮੈਂ ਤੇਰੇ ਪਿੱਛੇ ਹੁਣ ਐਵੇਂ ਹੋਰ ਰੁਲਣਾ ਨਹੀਂ
maiM tere pichChe huNa aiveM hora rulaNA nahIM
I won't wander aimlessly or ruin myself for you anymore
ਹੱਦ ਤੋਂ ਜ਼ਿਆਦਾ ਤੈਨੂੰ ਚਾਹਿਆ ਸੀ ਮੈਂ ਸੋਹਣੀਏ
hadda toM ja਼iAdA tainUM chAhiA sI maiM sohaNIe
I loved you more than any limit, [Sohniye: beautiful one]
ਹੁਣ ਇਹ ਦਿਲ ਮੇਰਾ ਤੇਰੇ ਲਈ ਖੁੱਲ੍ਹਣਾ ਨਹੀਂ
huNa iha dila merA tere laI khullhaNA nahIM
Now this heart of mine will never open for you again
ਜਿੰਦਰੇ ਨੇ ਲੱਗ ਚੁੱਕੇ ਹੁਣ ਮੇਰੇ ਪਿਆਰ ਨੂੰ
jiMdare ne lagga chukke huNa mere piAra nUM
Padlocks have been fastened upon my love now
ਮੰਗੀ ਸੀ ਇੱਕੋ ਚੀਜ਼ ਹੋਵੇਂ ਮੇਰੇ ਨਾਲ ਤੂੰ
maMgI sI ikko chIja਼ hoveM mere nAla tUM
I had asked for only one thing: that you stay by my side
ਕੋਈ ਨਾ ਪੁੱਛੇ ਹੁਣ ਹਾਲ ਤੇਰੇ ਯਾਰ ਦਾ
koI nA puchChe huNa hAla tere yAra dA
No one asks about the state of [Yaar: yours truly/this friend] anymore
ਛੱਡ ਦਿੱਤਾ ਤੂੰ ਸਾਥ ਅੱਧ ਵਿਚਕਾਰ ਕਿਉਂ
ChaDDa dittA tUM sAtha addha vichakAra kiuM
Why did you abandon me halfway through the journey?