Tere Jeha
by Talwiinderft Push Kahlon
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
kiveM mukkha.De toM naja਼rAM haTAvAM
How can I ever take my eyes off your face?
ਵੇ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ve kiveM mukkha.De toM naja਼rAM haTAvAM
O, how can I ever avert my gaze from your face?
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else quite like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else quite like you
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
dila karadA maiM tainUM vekhI jAvAM
My heart just longs to keep gazing at you
ਵੇ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ve dila karadA maiM tainUM vekhI jAvAM
O, my heart just longs to keep gazing at you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else quite like you
ਨਹੀਂ ਤੇਰੇ ਜਿਹਾ ਹੋਰ ਦਿਸਦਾ
nahIM tere jihA hora disadA
I see no one else quite like you
ਵੇ ਮਾਹੀਆ ਨਹੀਂ ਤੇਰੇ ਜਿਹਾ ਹੋਰ ਦਿਸਦਾ
ve mAhIA nahIM tere jihA hora disadA
O [Mahiya: my darling/beloved], I see no one else quite like you
ਤੇਰੇ ਨੇੜੇ ਆ ਕੇ ਦੂਰ ਨਾ ਜਾਵਾਂ
tere ne.De A ke dUra nA jAvAM
Having come close to you, I never want to drift away

ਤੈਨੂੰ ਅੰਦਰੋਂ ਹੀ ਅੰਦਰੋਂ ਮੈਂ ਚਾਹਵਾਂ
tainUM aMdaroM hI aMdaroM maiM chAhavAM
From the deepest depths of my soul, I desire you

ਤੂੰ ਜੇ ਆਵੇਂ ਤੈਨੂੰ ਸੀਨੇ ਨਾਲ ਲਾਵਾਂ
tUM je AveM tainUM sIne nAla lAvAM
If you were to come, I would pull you close to my heart