Tu

by Talwiinderft Sanjoy

ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਇਹ ਚਿਹਰਾ ਨੀ
terA iha chiharA nI
This face of yours [Ni: a gender-specific vocative used to address a woman directly]
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਇਹ ਚਿਹਰਾ ਨੀ
terA iha chiharA nI
This face of yours [Ni: a gender-specific vocative]
ਹੋ ਜਾ ਤੂੰ ਮੇਰੀ ਮੈਂ ਵੀ
ho jA tUM merI maiM vI
Become mine and I shall too
ਹੋ ਜਾਵਾਂ ਤੇਰਾ ਨੀ
ho jAvAM terA nI
Become yours [Ni: a gender-specific vocative]
ਹੋ ਜਾ ਤੂੰ ਮੇਰੀ ਮੈਂ ਵੀ
ho jA tUM merI maiM vI
Become mine and I shall too
ਹੋ ਜਾਵਾਂ ਤੇਰਾ ਨੀ
ho jAvAM terA nI
Become yours [Ni: a gender-specific vocative]
ਬੁੱਲ੍ਹਾਂ ਤੇ ਨਾ ਹੁਣ ਰਹਿੰਦਾ
bullhAM te nA huNa rahiMdA
It no longer leaves my lips
ਸਾਰਾ ਦਿਨ ਤੇਰਾ ਨੀ
sArA dina terA nI
Your name, all day long [Ni: a gender-specific vocative]
ਬੁੱਲ੍ਹਾਂ ਤੇ ਨਾ ਹੁਣ ਰਹਿੰਦਾ
bullhAM te nA huNa rahiMdA
It no longer leaves my lips
ਸਾਰਾ ਦਿਨ ਤੇਰਾ ਨੀ
sArA dina terA nI
Your name, all day long [Ni: a gender-specific vocative]
ਕਹਿੰਦਾ ਤੇਰੇ ਪਿੱਛੇ ਜਾਣਾ
kahiMdA tere pichChe jANA
It says it wants to follow you
ਮੰਨਦਾ ਦਿਲ ਮੇਰਾ ਨੀ
maMnadA dila merA nI
My heart refuses to listen to anything else [Ni: a gender-specific vocative]
ਉਹ ਕਹਿੰਦਾ ਤੇਰੇ ਪਿੱਛੇ ਜਾਣਾ
uha kahiMdA tere pichChe jANA
Oh, it says it wants to follow you
ਮੰਨਦਾ ਦਿਲ ਮੇਰਾ ਨੀ
maMnadA dila merA nI
My heart refuses to listen to anything else [Ni: a gender-specific vocative]
ਅੱਖੀਆਂ ਦੇ ਵਿਚ ਰਹਿਣ ਦੇ
akkhIAM de vicha rahiNa de
Let it remain within my eyes
ਤੇਰਾ ਇਹ ਚਿਹਰਾ ਨੀ
terA iha chiharA nI
This face of yours [Ni: a gender-specific vocative]
ਹੋ ਜਾ ਤੂੰ ਮੇਰੀ ਮੈਂ ਵੀ
ho jA tUM merI maiM vI
Become mine and I shall too
ਹੋ ਜਾਵਾਂ ਤੇਰਾ ਨੀ
ho jAvAM terA nI
Become yours [Ni: a gender-specific vocative]
ਤੂੰ ਹੁਣ ਤੂੰ ਹੋ ਜਾ ਮੇਰੀ
tUM huNa tUM ho jA merI
You, now you become mine
ਹੁਣ ਤੂੰ ਬਣ ਜਾ ਮੇਰੀ
huNa tUM baNa jA merI
Now you become mine
ਹੁਣ ਤੂੰ ਹੋ ਜਾ ਮੇਰੀ
huNa tUM ho jA merI
Now you become mine
ਹੁਣ ਤੇਰੇ ਵਿਚ ਵੱਸਦੀ ਆ
huNa tere vicha vassadI A
Now it resides within you
ਤੇਰੇ ਵਿਚ ਵੱਸਦੀ ਆ
tere vicha vassadI A
It resides within you
ਹੁਣ ਜਾਨ ਏ ਮੇਰੀ
huNa jAna e merI
This life of mine

Share

More by Talwiinder

View all songs →