Tunnel Vision
by Talwiinderft NDS
ਪਹਿਲਾਂ ਕਹਿੰਦੀ ਸੀ ਤੂੰ ਹੱਸਦਾ ਏ ਮੇਰੇ ਦਿਲ ਵਿਚ ਵੱਸਦਾ ਏ ਹੋਰ ਨਹੀਂ
pahilAM kahiMdI sI tUM hassadA e mere dila vicha vassadA e hora nahIM
At first you said when you smile, you live in my heart and no one else
ਪਹਿਲਾਂ ਕਹਿੰਦੀ ਸੀ
pahilAM kahiMdI sI
At first you used to say
ਪਹਿਲਾਂ ਸੀ ਤੈਨੂੰ ਲੋੜ ਮੇਰੀ ਤੇ ਹੁਣ ਤੈਨੂੰ ਮੇਰੀ ਲੋੜ ਨਹੀਂ
pahilAM sI tainUM lo.Da merI te huNa tainUM merI lo.Da nahIM
At first you were the one who needed me, and now you have no need for me at all

ਜਿੱਧਰ ਦਿਲ ਕਰਦਾ ਤੂੰ ਜਾ ਕੇ ਉਹ ਕਰ ਲੈ ਤੇ ਮੈਨੂੰ ਵੀ ਕੋਈ ਥੋੜ੍ਹ ਨਹੀਂ
jiddhara dila karadA tUM jA ke uha kara lai te mainUM vI koI tho.Dha nahIM
Go ahead and do whatever your heart desires, I’m not lacking for anything either
ਪਹਿਲਾਂ ਕਹਿੰਦੀ ਸੀ
pahilAM kahiMdI sI
At first you used to say
ਤੇਰੇ ਵੀ ਵਰਗੇ ਵੇਖ ਲਏ ਬਹੁਤ
tere vI varage vekha lae bahuta
I’ve seen plenty of people just like you
ਅੱਕਿਆ ਹੁਣ ਨੀ ਕਰਦੇ ਗ਼ੌਰ
akkiA huNa nI karade ga਼aura
I'm fed up now, I don't even pay them any mind
ਸਾਂਭ ਲੈ ਆਪਣੇ ਤੂੰ ਜਿਹੜੇ ਸੀ ਜੋੜ
sAMbha lai ApaNe tUM jiha.De sI jo.Da
Keep those connections of yours to yourself
ਸੋਚੀਂ ਨਾ ਮੁੱਕ ਜਾਊ ਤੇਰੇ ਤੋਂ ਬਾਅਦ
sochIM nA mukka jAU tere toM bAada
Don't think that my life will end after you're gone
ਤੂੰ ਕਹਿੰਦੀ ਸੀ ਕਿਸੇ ਦੀ ਨਹੀਂ ਤੇਰੀਆਂ ਹੀ ਯਾਰੀਆਂ
tUM kahiMdI sI kise dI nahIM terIAM hI yArIAM
You used to say you belonged to no one else, only to these [Yaar: close friends/this lover]
ਬਦਲੀਆਂ ਤੋਰਾਂ ਹੁਣ ਨਵੀਂ ਥਾਂ ਲਾ ਲਈਆਂ
badalIAM torAM huNa navIM thAM lA laIAM
But your gait has changed, you've found new places to settle down
ਹਾਸਿਆਂ ਚ ਤੇਰੇ ਹੁਣ ਹੱਸਦਾ ਏ ਕੌਣ ਨੀ
hAsiAM cha tere huNa hassadA e kauNa nI
In your laughter now, tell me [Ni/Nee: a gender-specific vocative used to address a woman directly], who is it that laughs?
ਸਾਡੀ ਹੀ ਸਿਖਾਈ ਹੁਣ ਗ਼ੈਰਾਂ ਚ [?]
sADI hI sikhAI huNa ga਼airAM cha [?]
The very tricks we taught you, you’re now using with [Gair: strangers/outsiders]
ਕਿੱਥੇ ਮੈਂ ਰੱਖਾਂ
kitthe maiM rakkhAM
Where am I supposed to keep these memories?
ਉਹ ਮੈਨੂੰ ਦਿਲ ਮੇਰੇ ਵਿਚ ਕੋਈ ਲੱਭਦੀ
uha mainUM dila mere vicha koI labbhadI
She’s looking for someone else within my heart
ਨੀ ਮੈਂ ਨੀਵਾਂ ਰੋਲਾਂ ਦੱਸ ਕੀ ਕਰਾਂ
nI maiM nIvAM rolAM dassa kI karAM
Tell me, what should I do with this pride I've dragged through the dirt?
ਗੱਲ ਐ ਗੱਲ ਐ ਚੱਜ ਦੀ ਨਹੀਂ
galla ai galla ai chajja dI nahIM
The situation... the situation just isn't right
ਪਹਿਲਾਂ ਕਹਿੰਦੀ ਸੀ ਤੂੰ ਹੱਸਦਾ ਏ ਮੇਰੇ ਦਿਲ ਵਿਚ ਵੱਸਦਾ ਏ ਹੋਰ ਨਹੀਂ
pahilAM kahiMdI sI tUM hassadA e mere dila vicha vassadA e hora nahIM
At first you said when you smile, you live in my heart and no one else
ਪਹਿਲਾਂ ਕਹਿੰਦੀ ਸੀ
pahilAM kahiMdI sI
At first you used to say
ਪਹਿਲਾਂ ਸੀ ਤੈਨੂੰ ਲੋੜ ਮੇਰੀ ਤੇ ਹੁਣ ਤੈਨੂੰ ਮੇਰੀ ਲੋੜ ਨਹੀਂ
pahilAM sI tainUM lo.Da merI te huNa tainUM merI lo.Da nahIM
At first you were the one who needed me, and now you have no need for me at all
ਪਹਿਲਾਂ ਕਹਿੰਦੀ ਸੀ
pahilAM kahiMdI sI
At first you used to say
ਜਿੱਧਰ ਦਿਲ ਕਰਦਾ ਤੂੰ ਜਾ ਕੇ ਉਹ ਕਰ ਲੈ ਤੇ ਮੈਨੂੰ ਵੀ ਕੋਈ ਥੋੜ੍ਹ ਨਹੀਂ
jiddhara dila karadA tUM jA ke uha kara lai te mainUM vI koI tho.Dha nahIM
Go ahead and do whatever your heart desires, I’m not lacking for anything either
ਪਹਿਲਾਂ ਕਹਿੰਦੀ ਸੀ
pahilAM kahiMdI sI
At first you used to say
ਹੁਣ ਗਲੀ ਚ ਮੇਰੀ ਕਦੇ ਆ
huNa galI cha merI kade A
Now you tell me, "Come by my street sometime"
ਇੱਦਾਂ ਨਾ ਕਰ ਵੇ ਤੂੰ ਮੈਨੂੰ ਚੜ੍ਹਿਆ ਚਾਅ
iddAM nA kara ve tUM mainUM cha.DhiA chAa
"Don't act like this, I'm filled with such excitement"
ਹੋਵੇ ਸਾਹਾਂ ਵਿਚ ਸਾਹ
hove sAhAM vicha sAha
"Let our breaths mingle as one"
ਇੱਦਾਂ ਨਾ ਰੋਲ ਤੂੰ ਜਿੰਦ ਨੂੰ ਚੜ੍ਹਿਆ ਚਾਅ
iddAM nA rola tUM jiMda nUM cha.DhiA chAa
"Don't ruin my life like this, I'm overflowing with joy"