Yaad

by Talwiinder

ਇਹ ਤੇਰੀ ਇਹ ਤੇਰੀ ਇਹ ਤੇਰੀ ਇਹ ਤੇਰੀ ਇਹ ਤੇਰੀ ਇਹ ਤੇਰੀ ਯਾਦ ਨੇ
iha terI iha terI iha terI iha terI iha terI iha terI yAda ne
It is this, it is this, it is this, it is this, it is this, it is this memory of yours
ਤੇਰੀ ਯਾਦ ਨੇ
terI yAda ne
This memory of yours

ਕੀਤਾ ਬਰਬਾਦ ਨੀ ਬਰਬਾਦ ਨੀ ਬਰਬਾਦ ਨੀ
kItA barabAda nI barabAda nI barabAda nI
Has left me ruined, [Ni: a gender-specific vocative used to address a woman directly], ruined, ruined
ਤੇਰੀ ਯਾਦ ਨੇ ਕੀਤਾ ਬਰਬਾਦ ਨੀ
terI yAda ne kItA barabAda nI
This memory of yours has left me in ruins
ਚਾਹੁੰਦਾ ਹੈ ਦਿਲ ਮੇਰਾ ਚਾਹੁੰਦਾ ਹੈ ਦਿਲ ਮੇਰਾ ਚਾਹੁੰਦਾ ਹੈ ਦਿਲ ਮੇਰਾ ਚਾਹੁੰਦਾ ਹੈ ਦਿਲ ਤੇਰਾ ਸਾਥ ਨੀ
chAhuMdA hai dila merA chAhuMdA hai dila merA chAhuMdA hai dila merA chAhuMdA hai dila terA sAtha nI
My heart desires, my heart desires, my heart desires, my heart desires your company
ਤੇਰਾ ਸਾਥ ਨੀ
terA sAtha nI
Just your company
ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਸਾਰਾ ਦਿਨ ਹਰ ਰੋਜ਼ ਸਾਰਾ ਦਿਨ ਸਾਰੀ ਸਾਰੀ ਰਾਤ ਨੀ
sArA dina sArA dina sArA dina sArA dina hara roja਼ sArA dina sArI sArI rAta nI
All day, all day, all day, all day, every single day, all day, and all through the night
ਸਾਰੀ ਰਾਤ ਨੀ
sArI rAta nI
All through the night
ਕਰੇ ਤੈਨੂੰ ਯਾਦ ਨੀ ਯਾਦ ਨੀ ਕਰੇ ਯਾਦ ਨੀ
kare tainUM yAda nI yAda nI kare yAda nI
It keeps remembering you [Ni: a gender-specific vocative used to address a woman directly], remembering, keeps remembering you
ਤੈਨੂੰ ਯਾਦ ਨੀ ਕਰੇ ਤੈਨੂੰ ਯਾਦ ਨੀ
tainUM yAda nI kare tainUM yAda nI
Remembering you, it keeps remembering you
ਲੱਗਦਾ ਨੀ ਦਿਲ ਮੇਰਾ ਲੱਗਦਾ ਨੀ ਦਿਲ ਮੇਰਾ ਦਿਲ ਮੇਰਾ ਲੱਗਦਾ ਨੀ ਲੱਗਦਾ ਨੀ ਦਿਲ ਤੇਰੇ ਬਾਅਦ ਨੀ
laggadA nI dila merA laggadA nI dila merA dila merA laggadA nI laggadA nI dila tere bAada nI
My heart finds no peace, my heart finds no peace, my heart finds no peace, finds no peace after you’ve gone
ਤੇਰੇ ਬਾਅਦ ਨੀ
tere bAada nI
Now that you’re gone
ਇਹ ਤੇਰੀ ਇਹ ਤੇਰੀ ਇਹ ਤੇਰੀ ਇਹ ਤੇਰੀ ਇਹ ਤੇਰੀ ਇਹ ਤੇਰੀ ਯਾਦ ਨੇ
iha terI iha terI iha terI iha terI iha terI iha terI yAda ne
It is this, it is this, it is this, it is this, it is this, it is this memory of yours
ਤੇਰੀ ਯਾਦ ਨੇ
terI yAda ne
This memory of yours
ਕੀਤਾ ਬਰਬਾਦ ਨੀ ਬਰਬਾਦ ਨੀ ਬਰਬਾਦ ਨੀ
kItA barabAda nI barabAda nI barabAda nI
Has left me ruined, [Ni: a gender-specific vocative used to address a woman directly], ruined, ruined

Share

More by Talwiinder

View all songs →