The Punjaabban Song (From "Jugjugg Jeeyo")

by Tanishk Bagchift Gippy Grewal, Zahrah S Khan, Romy, Abrar Ul Haq

ਜਿਤਨੇ ਵੀ ਨੱਚਦੇ ਨੇ ਸਾਰੇ ਕੋਈ ਨਹੀਂਓਂ ਤੇਰੇ ਜੈਸਾ ਲੱਗਦਾ
jitane vI nachchade ne sAre koI nahIMoM tere jaisA laggadA
Among everyone dancing here, no one compares to you
ਗਿਰ ਗਏ ਆਸ ਪਾਸ ਤਾਰੇ ਨਾ ਬਿੰਦੀਆਂ ਤੂੰ ਐਵੇਂ ਚਮਕਾ
gira gae Asa pAsa tAre nA biMdIAM tUM aiveM chamakA
The stars have fallen all around, you don't even need to make those [Bindis: decorative forehead dots] shine
ਜੀ ਇਕੱਲੇ ਇਕੱਲੇ ਰਹਿਣਾ ਮੈਨੂੰ ਅੱਛਾ ਲੱਗਦਾ
jI ikalle ikalle rahiNA mainUM achChA laggadA
Truthfully, I prefer to keep to myself
ਜੋ ਵੀ ਤੂੰ ਕਹੇ ਸਾਰਾ ਮੈਨੂੰ ਝੂਠਾ ਲੱਗਦਾ
jo vI tUM kahe sArA mainUM jhUThA laggadA
But everything you say feels like a beautiful lie to me
ਨਾ ਮੇਰੇ ਜੈਸਾ ਮਿਲੇ ਕਰ ਲੈ ਭਾਵੇਂ ਤੂੰ ਸਰਚ
nA mere jaisA mile kara lai bhAveM tUM saracha
You won't find anyone like me, go ahead and search
ਆ ਮੇਰੀ ਜੀ ਮਿਊਜ਼ਿਕ ਮੇਂ ਦੇ ਦੇ ਤੂੰ ਪੰਜਾਬੀ ਟੱਚ
A merI jI miUja਼ika meM de de tUM paMjAbI Tachcha
Come and give my music a Punjabi touch
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban: a woman from Punjab], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance

ਹੋ ਆ ਜਾ ਸੰਗ ਆ ਜਾ
ho A jA saMga A jA
Oh come along, come join me
ਹੋ ਆ ਜਾ ਕਮਰ ਹਿਲਾ ਜਾ
ho A jA kamara hilA jA
Oh come, sway your hips
ਹੋ ਸਾਰੇ ਮੂਡ ਜਮਾ ਜਾ
ho sAre mUDa jamA jA
Oh set the mood for everyone
ਹੋ ਮੌਸਮ ਤਾਜ਼ਾ ਤਾਜ਼ਾ
ho mausama tAja਼A tAja਼A
Oh the atmosphere feels so fresh and new
ਸਾਰੀ ਦੁਨੀਆ ਮੇਂ ਜੀ ਹਿੱਟ ਹੈ ਪੰਜਾਬੀ ਸੱਚ
sArI dunIA meM jI hiTTa hai paMjAbI sachcha
In the whole world, the Punjabi truth is a hit

ਲਗਾਇਆ ਜੀ ਕਾਲਾ ਟਿੱਕਾ ਨਜ਼ਰ ਨਾ ਤੈਨੂੰ ਲੱਗ
lagAiA jI kAlA TikkA naja਼ra nA tainUM lagga
You’ve applied a [Kala Tikka: a black dot applied to ward off the evil eye], may no ill-will touch you
ਸੋਹਣਾ ਸੋਹਣਾ ਰੰਗ ਤੇਰਾ ਮਰ ਜਾਵਾਂ ਗੁੜ ਖਾ
sohaNA sohaNA raMga terA mara jAvAM gu.Da khA
Your complexion is so lovely, I could die of sweetness like eating [Gur: traditional unrefined cane sugar]

ਤੂੰ ਜੋ ਨੱਚੇ ਸਾਰੇ ਤੈਨੂੰ ਦੇਖੇ ਜੀ ਪਗਲਾ ਕੇ
tUM jo nachche sAre tainUM dekhe jI pagalA ke
When you dance, everyone watches you and goes crazy
ਅਰੇ ਪਗ ਪਗ ਪਗ ਪਗ ਪਗਲਾ ਕੇ
are paga paga paga paga pagalA ke
Hey, cra-cra-cra-crazy
ਜੇ ਤੂੰ ਨੱਚੇ ਹੋਵੇ ਧਮਾਕਾ ਜੀ ਟੂ ਮੱਚ
je tUM nachche hove dhamAkA jI TU machcha
If you dance, the explosion of energy is just too much
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਹੋ ਆ ਜਾ ਸੰਗ ਆ ਜਾ
ho A jA saMga A jA
Oh come along, come join me
ਹੋ ਆ ਜਾ ਕਮਰ ਹਿਲਾ ਜਾ
ho A jA kamara hilA jA
Oh come, sway your hips
ਹੋ ਸਾਰੇ ਮੂਡ ਜਮਾ ਜਾ
ho sAre mUDa jamA jA
Oh set the mood for everyone
ਹੋ ਮੌਸਮ ਤਾਜ਼ਾ ਤਾਜ਼ਾ
ho mausama tAja਼A tAja਼A
Oh the atmosphere feels so fresh and new
ਸਾਰੀ ਦੁਨੀਆ ਮੇਂ ਜੀ ਹਿੱਟ ਹੈ ਪੰਜਾਬੀ ਸੱਚ
sArI dunIA meM jI hiTTa hai paMjAbI sachcha
In the whole world, the Punjabi truth is a hit
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚੇ ਨੱਚੇ ਨੱਚੇ ਨੱਚੇ ਨੱਚੇ ਪੰਜਾਬਣ ਨੱਚੇ ਨੱਚੇ ਨੱਚੇ ਨੱਚੇ
nachche nachche nachche nachche nachche paMjAbaNa nachche nachche nachche nachche
Dances, dances, dances, the [Punjaban] dances, dances, dances
ਦੇਖ ਤੇਰੀ ਚਾਲ ਮੇਰੀ ਜਾਨ ਜਾਂਦੀ ਹੈ
dekha terI chAla merI jAna jAMdI hai
Watching your [Madak: graceful, stately gait], my life escapes me
ਭੁੱਲ ਜਾਏ ਦਿਲ ਤੂੰ ਜੋ ਪਾਸ ਆਉਂਦੀ ਹੈ
bhulla jAe dila tUM jo pAsa AuMdI hai
My heart misses a beat when you come close
ਦੇਖ ਤੇਰੀ ਚਾਲ ਮੇਰੀ ਜਾਨ ਜਾਂਦੀ ਹੈ
dekha terI chAla merI jAna jAMdI hai
Watching your [Madak: graceful, stately gait], my life escapes me
ਭੁੱਲ ਜਾਏ ਦਿਲ ਤੂੰ ਜੋ ਪਾਸ ਆਉਂਦੀ ਹੈ
bhulla jAe dila tUM jo pAsa AuMdI hai
My heart misses a beat when you come close
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance
ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ
nachcha paMjAbaNa nachcha paMjAbaNa nachcha paMjAbaNa nachcha
Dance [Punjaban], dance [Punjaban], dance [Punjaban], dance

Share

More by Tanishk Bagchi

View all songs →