Naa Mai Bewafa
by Tanvir Hussainft Jaani, B Praak
ਹੋ ਪਹਿਲਾਂ ਤੇਰਾ ਸੀ ਹੁਣ ਦਰਦਾਂ ਦਾ ਨਸ਼ਾ
ho pahilAM terA sI huNa daradAM dA nasa਼A
Oh, first it was your intoxication, now it’s the addiction to this pain
ਦਰਦਾਂ ਦਾ ਨਸ਼ਾ ਔਖਾ ਜੀ ਹੋ ਗਿਆ
daradAM dA nasa਼A aukhA jI ho giA
The addiction to this pain has made living a struggle
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Oh, neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Oh, yet we are parted; how did this come to be?
ਤੇਰੇ ਨਾਲ ਪਈ ਜੁਦਾਈ ਓਏ ਮੈਨੂੰ ਰਾਸ ਨਾ ਆਈ ਓਏ
tere nAla paI judAI oe mainUM rAsa nA AI oe
This separation from you, oh, it has brought me no peace, oh
ਤੇਰੀਆਂ ਯਾਦਾਂ ਦੀ ਘਰ ਉਹ ਕੱਲ੍ਹ ਬਰਾਤ ਆਈ ਓਏ
terIAM yAdAM dI ghara uha kallha barAta AI oe
A procession of your memories arrived at my doorstep yesterday, oh
ਤੂੰ ਆਜਾ ਮੁੜਿਆ ਤੇ ਮੇਰੀ ਜਾਨ ਬਚਾ
tUM AjA mu.DiA te merI jAna bachA
Please return and save my very life
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Oh, neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Oh, yet we are parted; how did this come to be?
ਨਾ ਤੇਰਾ ਕੋਈ ਕਸੂਰ ਨਾ ਦੀਵਾਨੇ ਦਾ ਕਸੂਰ
nA terA koI kasUra nA dIvAne dA kasUra
It isn't your fault, nor is it the fault of this lover
ਥੋੜ੍ਹਾ ਰੱਬ ਦਾ ਤੇ ਥੋੜ੍ਹਾ ਇਹ ਜ਼ਮਾਨੇ ਦਾ ਕਸੂਰ
tho.DhA rabba dA te tho.DhA iha ja਼mAne dA kasUra
It’s a bit of God’s doing and a bit the fault of this world
ਹੋ ਅਸੀਂ ਜਿੰਨੇ ਜ਼ਿਆਦਾ ਨੇੜੇ ਆਂ ਤੇ ਓਨੇ ਜ਼ਿਆਦਾ ਦੂਰ ਬੇਲੀਆ
ho asIM jiMne ja਼iAdA ne.De AM te one ja਼iAdA dUra belIA
Oh, the closer we are, the further apart we seem, [Beliya: my dear friend/companion]
ਹੋ ਮੈਂ ਵੀ ਮਜ਼ਬੂਰ ਆਂ ਤੇ ਤੂੰ ਵੀ ਮਜ਼ਬੂਰ
ho maiM vI maja਼bUra AM te tUM vI maja਼bUra
Oh, I am helpless, and you are helpless too
ਹੋ ਲੋਕਾਂ ਦੇ ਪੈਰਾਂ ਦੇ ਥੱਲੇ ਦਿਲ ਚੂਰੋ ਚੂਰ
ho lokAM de pairAM de thalle dila chUro chUra
Oh, under the feet of people, hearts lie shattered to pieces
ਹੋ ਅਸੀਂ ਜਿੰਨੇ ਜ਼ਿਆਦਾ ਨੇੜੇ ਆਂ ਤੇ ਓਨੇ ਜ਼ਿਆਦਾ ਦੂਰ ਬੇਲੀਆ
ho asIM jiMne ja਼iAdA ne.De AM te one ja਼iAdA dUra belIA
Oh, the closer we are, the further apart we seem, [Beliya: my dear friend/companion]
ਹੋ ਚਾਹੇ ਰੱਜ ਕੇ ਰੋਇਆ ਹੋ ਪਰ ਸਾਹਮਣੇ ਤੇ ਆ
ho chAhe rajja ke roiA ho para sAhamaNe te A
Oh, even if you’ve wept your heart out, just show yourself to me
ਹੋ ਜਾਨੀ ਤੇਰੇ ਬਿਨ ਕਿਆ ਤੋਂ ਕਿਆ ਹੋ ਗਿਆ
ho jAnI tere bina kiA toM kiA ho giA
Oh, [Jaani: self-reference to the song's lyricist], without you I’ve changed from what I once was
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Oh, neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Oh, yet we are parted; how did this come to be?
ਹਾਏ ਜਾਨੇ ਜਾਨਾਂ ਮੈਂ ਤੇ ਮਰ ਜਾਨਾਂ
hAe jAne jAnAM maiM te mara jAnAM
O soul of my life, I feel as though I will die
ਤੇਰੇ ਗ਼ਮ ਦਾ ਇਹ ਨਸ਼ਾ ਜ਼ਹਿਰ ਹੀ ਹੋ ਗਿਆ
tere ga਼ma dA iha nasa਼A ja਼hira hI ho giA
This intoxication of your grief has turned into pure poison