Naa Mai Bewafa (From "Honeymoon")
by Tanvir Hussainft Jaani, B Praak
ਹੋ ਪਹਿਲਾਂ ਤੇਰਾ ਸੀ ਹੁਣ ਦਰਦਾਂ ਦਾ ਨਸ਼ਾ
ho pahilAM terA sI huNa daradAM dA nasa਼A
Once it was you, now it is the intoxication of pain
ਦਰਦਾਂ ਦਾ ਨਸ਼ਾ ਔਖਾ ਜੀਅ ਹੋ ਗਿਆ
daradAM dA nasa਼A aukhA jIa ho giA
The intoxication of pain has made life a heavy burden
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Yet we are still apart, how did this come to pass?
ਤੇਰੇ ਨਾਲ ਪਈ ਜੁਦਾਈ ਉਹ
tere nAla paI judAI uha
This separation that has fallen between us
ਮੈਨੂੰ ਰਾਸ ਨਾ ਆਈ ਉਹ
mainUM rAsa nA AI uha
It has not suited my soul at all
ਤੇਰੀਆਂ ਯਾਦਾਂ ਦੀ ਕਰੇ ਉਹ
terIAM yAdAM dI kare uha
The memories of you keep me company
ਗ਼ਲਬਰਾਤ ਆਈ ਉਹ
ga਼labarAta AI uha
The echoes of your thoughts have surrounded me
ਤੂੰ ਆਜਾ ਮੁੜਿਆ ਤੇ ਮੇਰੀ ਜਾਨ ਬਚਾ
tUM AjA mu.DiA te merI jAna bachA
Come back and save my very life
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Yet we are still apart, how did this come to pass?
ਇਹ ਕੀ ਹੋ ਗਿਆ
iha kI ho giA
How did this come to pass?
ਇਹ ਕੀ ਹੋ ਗਿਆ
iha kI ho giA
How did this come to pass?
ਨਾ ਤੇਰਾ ਕੋਈ ਕਸੂਰ ਨਾ ਦੀਵਾਨੇ ਦਾ ਕਸੂਰ
nA terA koI kasUra nA dIvAne dA kasUra
Neither is it your fault, nor this lover's fault
ਥੋੜ੍ਹਾ ਰੱਬ ਦਾ ਤੇ ਥੋੜ੍ਹਾ ਇਹ ਜ਼ਮਾਨੇ ਦਾ ਕਸੂਰ
tho.DhA rabba dA te tho.DhA iha ja਼mAne dA kasUra
A little is God's doing, and a little is the fault of this world
ਹੋ ਅਸੀਂ ਜਿੰਨੇ ਜ਼ਿਆਦਾ ਨੇੜੇ ਆਂ
ho asIM jiMne ja਼iAdA ne.De AM
The closer we truly are in spirit
ਤੇ ਉਨੇ ਜ਼ਿਆਦਾ ਦੂਰ ਬੇਲੀਆ
te une ja਼iAdA dUra belIA
The further apart we remain, [Beliya: a term for a dear friend or beloved partner]
ਹੋ ਮੈਂ ਵੀ ਮਜ਼ਬੂਰ ਤੇ ਤੂੰ ਵੀ ਮਜ਼ਬੂਰ
ho maiM vI maja਼bUra te tUM vI maja਼bUra
I am helpless and you are helpless too
ਹੋ ਲੋਕਾਂ ਦੇ ਪੈਰਾਂ ਦੇ ਥੱਲੇ ਦਿਲ ਚੂਰੋ ਚੂਰ
ho lokAM de pairAM de thalle dila chUro chUra
Crushed beneath the feet of people, our hearts are in pieces
ਹੋ ਅਸੀਂ ਜਿੰਨੇ ਜ਼ਿਆਦਾ ਨੇੜੇ ਆਂ
ho asIM jiMne ja਼iAdA ne.De AM
The closer we truly are in spirit
ਤੇ ਉਨੇ ਜ਼ਿਆਦਾ ਦੂਰ ਬੇਲੀਆ
te une ja਼iAdA dUra belIA
The further apart we remain, [Beliya: a term for a dear friend or beloved partner]
ਹੋ ਚਾਹੇ ਰੱਜ ਕੇ ਰੋਵਾਂ
ho chAhe rajja ke rovAM
Even if I weep to my heart's content
ਪਰ ਸਾਹਮਣੇ ਤੇ ਆ
para sAhamaNe te A
Just appear before my eyes once more
ਹੋ ਜਾਨੀ ਤੇਰੇ ਬਿਨ ਕਿਆ
ho jAnI tere bina kiA
[Jaani: self-reference to the song's lyricist], what am I without you?
ਤੂੰ ਕਵੀ ਹੋ ਗਿਆ
tUM kavI ho giA
You have become a poet of my pain
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Yet we are still apart, how did this come to pass?
ਇਹ ਕੀ ਹੋ ਗਿਆ
iha kI ho giA
How did this come to pass?
ਹਾਏ ਜਾਨ-ਏ-ਜਾਨਾ ਮੈਂ ਤੇ ਮਰ ਜਾਣਾ
hAe jAna-e-jAnA maiM te mara jANA
O life of my soul, I am destined to perish
ਤੇਰੇ ਗ਼ਮ ਦਾ ਇੰਨਾ ਜ਼ਹਿਰ ਪੀ ਹੋ ਗਿਆ
tere ga਼ma dA iMnA ja਼hira pI ho giA
I have drunk so much poison from your grief
ਹੋ ਨਾ ਮੈਂ ਬੇਵਫ਼ਾ ਨਾ ਤੂੰ ਬੇਵਫ਼ਾ
ho nA maiM bevapha਼A nA tUM bevapha਼A
Neither am I unfaithful, nor are you unfaithful
ਹੋ ਫਿਰ ਵੀ ਆਂ ਜੁਦਾ ਇਹ ਕੀ ਹੋ ਗਿਆ
ho phira vI AM judA iha kI ho giA
Yet we are still apart, how did this come to pass?
ਇਹ ਕੀ ਹੋ ਗਿਆ
iha kI ho giA
How did this come to pass?