6 L

by Tarsem Jassarft Kulbir Jhinjer

ਪੁੱਛਦੀ ਨੀ ਮਾਰ ਹੁੰਦੀ ਕਿੰਨੀ ਆ ਰਪੀਟਰ ਦੀ ਆ
puchChadI nI mAra huMdI kiMnI A rapITara dI A
She asks about the lethal impact of a repeater rifle
ਟੈਣੀ ਪੱਗ ਬੰਨ੍ਹੀ ਯਾਰਾਂ ਕਿੰਨੇ ਮੀਟਰ ਦੀ ਆ
TaiNI pagga baMnhI yArAM kiMne mITara dI A
How many meters of fabric make up my friend's stiff turban
ਲੋਕ ਰੱਖਦੇ ਨੇ ਬੈਟਰੀ ਦੀ ਕਾਰ ਨੂੰ
loka rakkhade ne baiTarI dI kAra nUM
People keep battery-powered cars these days
ਮੇਰੇ ਆਲੀ ਮਾਰੇ ਸੂਟੇ ਛੇ ਲੀਟਰ ਦੀ ਆ
mere AlI mAre sUTe Che lITara dI A
Mine gulps down fuel, she’s a six-liter beast
ਸਾਡੇ ਲਿਸਟਰ ਭੰਨੇ ਟਾਸ ਖੇਤ 'ਚ
sADe lisaTara bhaMne TAsa kheta 'cha
Our [Lister: a classic brand of diesel engine used for irrigation] thumps while we play cards in the field
ਕੈਨੇਡਾ ਵਿਚ ਗੂੰਜ ਬੈਲਟ ਪੀਟਰ ਦੀ ਆ
kaineDA vicha gUMja bailaTa pITara dI A
While the roar of the [Peter: a common brand of diesel engine/tractor] echoes in Canada
ਕੀਤਾ ਸ਼ੁਰੂ ਕੰਮ ਜਦੋਂ ਜ਼ੀਰੋ ਸੀ
kItA sa਼urU kaMma jadoM ja਼Iro sI
I started this work when I was at zero
ਨਾ ਹੀ ਯਾਰ ਨਾ ਹੀ ਬੰਦਾ ਕੋਈ ਚੀਟਰ ਸੀ
nA hI yAra nA hI baMdA koI chITara sI
Neither my [Yaar: close friends/brothers; carries significant cultural weight regarding loyalty] nor my men were ever cheaters
ਰਹਿੰਦੇ ਤੱਤੇ ਨੇ ਦਿਮਾਗ ਜਿਵੇਂ ਹੀਟਰ ਨੀ
rahiMde tatte ne dimAga jiveM hITara nI
Our minds stay hot like a heater, [Kudi: girl/maiden] [Ni/Nee: a gender-specific vocative used to address a woman directly]
ਉਹ ਆਉਂਦੇ ਨੇ ਉਲਾਂਭੇ ਬੰਦੇ ਬੀਟਰ ਨੀ
uha AuMde ne ulAMbhe baMde bITara nI
Complaints arrive about us being "beaters" of men, [Kudi: girl/maiden] [Ni/Nee: a gender-specific vocative used to address a woman directly]
ਉਹ ਰੋ ਕੇ ਨਹੀਂ ਦਿਖਾਉਂਦੇ ਨੀ ਜਨਾਨੀ ਨੂੰ
uha ro ke nahIM dikhAuMde nI janAnI nUM
They never break down in tears before a woman
ਮਰਦਾਂ ਦੇ ਟੋਲੇ [?] ਕੁਇਟਰ ਨੀ
maradAM de Tole [?] kuiTara nI
This band of men contains no quitters
ਸਾਡੀ ਪੇਂਡੂ ਮੱਤ ਪੇਂਡੂ ਸਾਡੇ ਫੀਡਰ ਨੀ
sADI peMDU matta peMDU sADe phIDara nI
Our intellect is rural, and we were raised on rural feeds
ਅਸੀਂ ਆਪੇ ਹੀ ਅਵਾਮ ਆਪੇ ਲੀਡਰ ਨੀ
asIM Ape hI avAma Ape lIDara nI
We are the masses ourselves, and our own leaders
ਸਿੱਧਾ ਚੱਕੀ ਦਾ ਏ ਬੰਦਾ ਬਿਨਾਂ ਵਾਰਨਿੰਗ
siddhA chakkI dA e baMdA binAM vAraniMga
We pick a man up directly without a warning
ਜਿਵੇਂ ਕਰਦੀ ਬਿਜਾਈ ਜ਼ੀਰੋ ਸੀਡਰ ਨੀ
jiveM karadI bijAI ja਼Iro sIDara nI
Just as a [Zero Seeder: a modern seed drill used for direct sowing without tilling] sows the field
ਉਹ ਵਿੰਟੇਜ ਲੁੱਕ ਆ ਗਲਿੱਟਰ ਨੀ
uha viMTeja lukka A galiTTara nI
It’s a vintage look, not some flashy glitter
ਗੱਲ ਸੱਚੀ ਲੱਗਦੀ ਆ ਬਿੱਟਰ ਨੀ
galla sachchI laggadI A biTTara nI
The truth always feels a bit bitter
ਪੜ੍ਹਾਈ ਵੱਲੋਂ ਢਿੱਲੇ ਮੱਤੋਂ ਤੇਜ਼ ਆ
pa.DhAI valloM Dhille mattoM teja਼ A
Slackers in formal studies, but our wits are razor-sharp
ਅਸੀਂ ਪੜ੍ਹਦੇ ਹਾਂ ਬੰਦਾ ਬੰਦਾ ਰੀਡਰ ਨੀ
asIM pa.Dhade hAM baMdA baMdA rIDara nI
We read people, for we are expert readers of men
ਬੰਦੇ ਨਾਲੋਂ ਖੇਤ ਵੀ ਸੁਹਾਗੇ ਨੇ
baMde nAloM kheta vI suhAge ne
Even the fields are smoothed by the [Suhaaga: a heavy wooden log used to level soil]
ਟੋਕੇ ਉੱਤੇ ਇੰਜਣ ਆ ਪੀਟਰ ਨੀ
Toke utte iMjaNa A pITara nI
A [Peter: diesel engine] runs the fodder cutter
ਉਹ ਕੰਟਰੋਵਰਸੀਆਂ ਤੋਂ ਆ ਦੂਰ ਨੀ
uha kaMTarovarasIAM toM A dUra nI
He stays far away from petty controversies
ਤਾਹੀਓਂ ਜੱਸੜ ਨੇ ਰੱਖਿਆ ਡਬ-ਮੀਟਰ ਨੀ
tAhIoM jassa.Da ne rakkhiA Daba-mITara nI
That’s why [Jassar: Self-reference to the song's lyricist/artist Tarsem Jassar] keeps a low profile
ਉਹ ਗੀਤਾਂ ਵਿਚ ਲਾਇਆ ਕਦੇ ਬੀਪਰ ਨੀ
uha gItAM vicha lAiA kade bIpara nI
Never had to use a censor beep in his songs
ਮਹਿੰਗੀ ਸਾਡੀ ਯਾਰੀ ਨਾ ਕਿ ਚੀਪਰ ਨੀ
mahiMgI sADI yArI nA ki chIpara nI
Our [Yaar: close friends/brothers] is expensive, never cheap
ਪੰਜਾਬ ਵਿਚ ਜੱਸੜ ਦੇ ਡੇਰੇ ਨੇ
paMjAba vicha jassa.Da de Dere ne
Jassar has his permanent camps set up in Punjab
ਕਿੰਗ ਜਾਰਜ ਦਾ ਜਿੰਜਰ ਆ ਸਵੀਟਰ ਨੀ
kiMga jAraja dA jiMjara A savITara nI
[Jhinjer: Self-reference to artist Kulbir Jhinjer] is sweeter than King George ginger
ਉਹ ਗੀਤਾਂ ਵਿਚ ਲਾਇਆ ਕਦੇ ਬੀਪਰ ਨੀ
uha gItAM vicha lAiA kade bIpara nI
Never had to use a censor beep in his songs
ਮਹਿੰਗੀ ਸਾਡੀ ਯਾਰੀ ਨਾ ਕਿ ਚੀਪਰ ਨੀ
mahiMgI sADI yArI nA ki chIpara nI
Our [Yaar: close friends/brothers] is expensive, never cheap
ਪੰਜਾਬ ਵਿਚ ਜੱਸੜ ਦੇ ਡੇਰੇ ਨੇ
paMjAba vicha jassa.Da de Dere ne
Jassar has his permanent camps set up in Punjab
ਕਿੰਗ ਜਾਰਜ ਦਾ ਜਿੰਜਰ ਆ ਸਵੀਟਰ ਨੀ
kiMga jAraja dA jiMjara A savITara nI
[Jhinjer: Self-reference to artist Kulbir Jhinjer] is sweeter than King George ginger
ਉਹ ਹੂਡੀਆਂ ਤੇ ਪੈਰਾਂ 'ਚ ਸਨੀਕਰ ਨੀ
uha hUDIAM te pairAM 'cha sanIkara nI
Wearing hoodies with sneakers on the feet
ਵਿੰਨਰ ਆ ਥੌਟ ਨਾ ਕੁਇਟਰ ਨੀ
viMnara A thauTa nA kuiTara nI
Winners in thought, never quitters
24/7 ਹਸਲ 'ਚ ਲੱਗਦੀ
24/7 hasala 'cha laggadI
Engaged in the hustle twenty-four-seven
ਅਸੀਂ ਨਾ ਪਲੈਜਰ ਟਰੈਪਰ ਨੀ
asIM nA palaijara Taraipara nI
We aren't those trapped by superficial pleasures
ਸੋਚ ਨਾਲੋਂ ਗੱਲ ਦੋਵੇਂ ਡੀਪਰ ਨੀ
socha nAloM galla doveM DIpara nI
Both our thoughts and words run deeper
ਸਟੈਂਡਾਂ ਵਾਲੇ ਬੰਦੇ ਨਾ ਕਿ ਰੀਪਰ ਨੀ
saTaiMDAM vAle baMde nA ki rIpara nI
Men of firm stands, not like [Reaper: a harvesting machine; here used to mean those who just cut and run]
ਤੰਗ ਸਰਕਾਰਾਂ ਬਾਕੀ ਮੱਤੋਂ ਨੇ
taMga sarakArAM bAkI mattoM ne
The governments are bothered by our mindset
ਕਰਦੇ ਨੇ ਸਾਨੂੰ ਉਹ ਮੋਨੀਟਰ ਨੀ
karade ne sAnUM uha monITara nI
They keep trying to monitor us
ਰਹਿੰਦੇ ਕਰਦੇ ਨੇ ਸਾਨੂੰ ਉਹ ਮੋਨੀਟਰ ਨੀ
rahiMde karade ne sAnUM uha monITara nI
They keep trying to monitor us
ਕਰਦੇ ਨੇ ਸਾਨੂੰ ਉਹ ਮੋਨੀਟਰ ਨੀ
karade ne sAnUM uha monITara nI
They keep trying to monitor us
ਰਹਿੰਦੇ ਕਰਦੇ ਨੇ ਸਾਨੂੰ ਉਹ ਮੋਨੀਟਰ ਨੀ
rahiMde karade ne sAnUM uha monITara nI
They keep trying to monitor us

Share

More by Tarsem Jassar

View all songs →