American Bull
ਉੱਚੀਆਂ ਦੀ ਧਾਣੀ ਦੇਖ ਬੱਲਿਆ ਮੁੱਛ ਖੜ੍ਹੀ ਦੇਖ
uchchIAM dI dhANI dekha balliA muchCha kha.DhI dekha
Look at the circle of elites, kid, and witness the upward-curled mustache
ਸ਼ੀਸ਼ਾ ਡਾਊਨ ਟਾਕੀ ਵਿੱਚੋਂ ਬਾਂਹ ਲਮਕੇ
sa਼Isa਼A DAUna TAkI vichchoM bAMha lamake
The window is rolled down and an arm hangs casually from the door
ਕਾਲੇ ਰੰਗ ਦੇ ਆ ਫੈਨ ਦੇਖ ਉੱਤੋਂ ਜੱਟ ਟਾਈਮ ਦੇਖ
kAle raMga de A phaina dekha uttoM jaTTa TAIma dekha
A fan of the color black, look at the man and look at the [Jatt: a member of the land-owning agricultural community known for pride and lifestyle]’s prime time
ਲੰਘਦੇ ਨੇ ਫੋਕਰੇ ਵੀ ਹੱਥ ਬੰਨ੍ਹ ਕੇ
laMghade ne phokare vI hattha baMnha ke
Even the boastful ones pass by with their hands folded in respect
ਉਹ ਮਰਦਾਂ ਦੀ ਡਾਰ ਲੈ ਕੇ ਤੁਰੇ ਸਰਦਾਰ
uha maradAM dI DAra lai ke ture saradAra
He leads a pack of real men, a true chieftain on the move
ਦੋਗਲੇ ਤੇ ਟਾਊਟ ਸਾਥੋਂ ਦੂਰ ਰਹਿੰਦੇ ਨੇ
dogale te TAUTa sAthoM dUra rahiMde ne
Double-crossers and informants stay far away from us
ਮੈਲੀਨੈਂਟ ਜੋੜਾ ਜਿਹਨੂੰ ਜੀਪ ਕਹਿੰਦੇ ਨੇ
mailInaiMTa jo.DA jihanUM jIpa kahiMde ne
A malignant pair, the machine they call a Jeep
ਵਿੱਚ ਏ.ਆਰ. 15 ਜੇ ਜੱਟ ਬਹਿੰਦੇ ਨੇ
vichcha e.Ara. 15 je jaTTa bahiMde ne
Inside which the [Jatt: a member of the land-owning agricultural community known for pride and lifestyle] sit with their AR-15s

ਲੋਕਾਂ ਦੀ ਬਦਮਾਸ਼ੀ ਗੜ੍ਹ ਪੁਲਿਸ ਦੇ ਰੱਖੇ
lokAM dI badamAsa਼I ga.Dha pulisa de rakkhe
Common thuggery is confined to the police stations
ਜਿਪਸੀ ਪਾਇਲਟ ਦੇ ਸਨੈਪ ਪਾਉਂਦੇ ਯੱਕੇ
jipasI pAilaTa de sanaipa pAuMde yakke
The mere pawns post stories of police escorts to look tough
ਕਾਹਦਾ ਵੈਲੀ ਜਿਹਨੇ ਕੌਮ ਲਈ ਨਾ ਕੀਤਾ
kAhadA vailI jihane kauma laI nA kItA
What kind of outlaw is he who hasn't stood up for his nation?
ਵੀ ਸਾਲਾਂ ਤੋਂ ਨੇ ਬੰਦੀ ਜੋ ਅਸੂਲਾਂ ਦੇ ਨੇ ਪੱਕੇ
vI sAlAM toM ne baMdI jo asUlAM de ne pakke
The ones who’ve been imprisoned for twenty years are the ones firm on their principles
ਛੱਡ ਪੈਸਾ ਖੱਟੀਦੇ ਜ਼ਮੀਰ ਬੱਲਿਆ
ChaDDa paisA khaTTIde ja਼mIra balliA
Forget the money, we’ve earned a clean conscience, kid
ਬੰਦੇ ਵਿਰਲੇ ਹੀ ਸਰਕਾਰਾਂ ਨਾਲ ਖਹਿੰਦੇ ਨੇ
baMde virale hI sarakArAM nAla khahiMde ne
Only rare men have the grit to clash with the authorities
ਮੈਲੀਨੈਂਟ ਜੋੜਾ ਜਿਹਨੂੰ ਜੀਪ ਕਹਿੰਦੇ ਨੇ
mailInaiMTa jo.DA jihanUM jIpa kahiMde ne
A malignant pair, the machine they call a Jeep
ਵਿੱਚ ਏ.ਆਰ. 15 ਜੇ ਜੱਟ ਬਹਿੰਦੇ ਨੇ
vichcha e.Ara. 15 je jaTTa bahiMde ne
Inside which the [Jatt: a member of the land-owning agricultural community known for pride and lifestyle] sit with their AR-15s
ਮੈਲੀਨੈਂਟ ਜੋੜਾ ਜਿਹਨੂੰ ਜੀਪ ਕਹਿੰਦੇ ਨੇ
mailInaiMTa jo.DA jihanUM jIpa kahiMde ne
A malignant pair, the machine they call a Jeep
ਵਿੱਚ ਏ.ਆਰ. 15 ਜੇ ਜੱਟ ਬਹਿੰਦੇ ਨੇ
vichcha e.Ara. 15 je jaTTa bahiMde ne
Inside which the [Jatt: a member of the land-owning agricultural community known for pride and lifestyle] sit with their AR-15s
ਟਾਈਮ ਸ਼ਾਈਨ ਮੁੰਡਾ ਕਰੇ ਰਾਈਮ
TAIma sa਼AIna muMDA kare rAIma
In his prime, the boy shines as he weaves his rhymes
ਰੂਬੀਕਾਨ ਕਾਲੀ ਵਿੱਚ ਕਰਦਾ ਕਲਾਈਂਬ
rUbIkAna kAlI vichcha karadA kalAIMba
Climbing into his black Rubicon
ਪੁੱਠੀ ਮੱਤ ਸੱਚ ਜਮ੍ਹਾਂ ਕਰੇ ਅੱਤ
puTThI matta sachcha jamhAM kare atta
With a rebellious mind, he speaks the truth and [Att Machayi: causes a frenzy/wrecks havoc]
ਨਜ਼ਰਾਂ ਤੋਂ ਬਚਣ ਲਈ ਟੰਗਦਾ ਨਹੀਂ ਲਾਈਮ
naja਼rAM toM bachaNa laI TaMgadA nahIM lAIma
He doesn't hang a lemon to ward off the evil eye
ਰਾਈਡਰਾਂ ਦੇ ਵੱਜਦੇ ਗਰੁੱਪ
rAIDarAM de vajjade garuppa
The groups of riders are making their presence felt
ਗੂੰਜ ਹਾਰਲੇ ਦੀ ਬਾਕੀ ਚੁੱਪ
gUMja hArale dI bAkI chuppa
The roar of the Harley echoes, while everything else goes silent
ਸਪੀਡ ਵਾਲੀ ਟਿਕਟਾਂ ਤੋਂ ਬੁੱਕ
sapIDa vAlI TikaTAM toM bukka
The speed tickets are already booked in advance
ਉਹ ਲੱਗਦੇ ਨੇ ਲੁੱਕ ਤੋਂ ਹੀ ਰੁੱਖ
uha laggade ne lukka toM hI rukkha
They look rugged and formidable just by their appearance
ਉਹ ਜੱਸੜ ਦੇ ਸੋਹਣੀਏ ਨੀ ਗੀਤ ਨੇ ਅਵੱਲੇ
uha jassa.Da de sohaNIe nI gIta ne avalle
The songs of Jassar [Self-reference to the artist, Tarsem Jassar] are unique, my beauty
ਪਹਿਲੀ ਵਾਰ ਸਮਝਾਂ 'ਚ ਕਿੱਥੇ ਪੈਂਦੇ ਨੇ
pahilI vAra samajhAM 'cha kitthe paiMde ne
They aren't easily understood upon the first listen
ਮੈਲੀਨੈਂਟ ਜੋੜਾ ਜਿਹਨੂੰ ਜੀਪ ਕਹਿੰਦੇ ਨੇ
mailInaiMTa jo.DA jihanUM jIpa kahiMde ne
A malignant pair, the machine they call a Jeep
ਵਿੱਚ ਏ.ਆਰ. 15 ਜੇ ਜੱਟ ਬਹਿੰਦੇ ਨੇ
vichcha e.Ara. 15 je jaTTa bahiMde ne
Inside which the [Jatt: a member of the land-owning agricultural community known for pride and lifestyle] sit with their AR-15s
ਮੈਲੀਨੈਂਟ ਜੋੜਾ ਜਿਹਨੂੰ ਜੀਪ ਕਹਿੰਦੇ ਨੇ
mailInaiMTa jo.DA jihanUM jIpa kahiMde ne
A malignant pair, the machine they call a Jeep
ਵਿੱਚ ਏ.ਆਰ. 15 ਜੇ ਜੱਟ ਬਹਿੰਦੇ ਨੇ
vichcha e.Ara. 15 je jaTTa bahiMde ne
Inside which the [Jatt: a member of the land-owning agricultural community known for pride and lifestyle] sit with their AR-15s
ਕਿਤੇ ਡਰੀਮ ਨਾ ਡਾਜ਼ ਕਿਤੇ ਫੋਰਡ ਦੇ ਟਰੱਕ
kite DarIma nA DAja਼ kite phoraDa de Tarakka
Somewhere there's a Dodge Dream, elsewhere there's a Ford truck
ਕਿਸੇ ਕੈਡੀਲੈਕ ਕਾਲੀ ਉੱਤੇ ਲਾਇਆ ਡੇਢ ਲੱਖ
kise kaiDIlaika kAlI utte lAiA DeDha lakkha
Someone has spent a fortune on a black Cadillac
ਜੋਨ ਡੀਅਰ ਫਾਰਮ ਤੇ ਭੰਨਦਾ ਏ ਵੱਟ
jona DIara phArama te bhaMnadA e vaTTa
The John Deere tractor breaks the soil ridges on the farm
ਯੂ.ਐੱਸ. ਬੈਠੇ ਕਈ ਵਾਂਟਡ ਜੇ ਜੱਟ
yU.aissa. baiThe kaI vAMTaDa je jaTTa
Many [Jatt: a member of the land-owning agricultural community known for pride and lifestyle] sitting in the US are marked as "wanted"
ਏ.ਆਰ. 15 ਤੇ ਵਾਲਨੱਟ ਵੱਟ
e.Ara. 15 te vAlanaTTa vaTTa
With an AR-15 and a walnut-wood stock
ਭੰਨਦਾ ਏ ਆਕੜਾਂ ਤੇ ਚੀਰਦਾ ਏ ਪੱਟ
bhaMnadA e Aka.DAM te chIradA e paTTa
He breaks the egos of others and tears through the obstacles
ਯਾਰਾਂ ਦੀਆਂ ਯਾਰੀਆਂ ਨੇ ਪੱਲੇ ਸਾਡੇ ਨੀ
yArAM dIAM yArIAM ne palle sADe nI
The only wealth we possess is the loyalty of [Yaar: close friends/brothers; carries significant cultural weight regarding loyalty]
ਵੇਲੀ ਜੰਤਾ ਵਾਲੇ ਓਕੜੇ ਸਾਨੂੰ ਕਹਿੰਦੇ ਨੇ
velI jaMtA vAle oka.De sAnUM kahiMde ne
The veteran outlaws of the underworld call out to us