ARHE SO JADHE
by Tarsem Jassarft Wazir Patar
ਗੱਡੀ ਵੱਜੇ 121 ਦੇਖ ਮੁੰਡਾ 100 ਸਿੱਕ
gaDDI vajje 121 dekha muMDA 100 sikka
The car hits 121, look at this lad, he’s 100% sick
ਹਾਈ ਹੈਵੀ ਵੇਟ ਆ ਤੇ ਬੌਡੀ ਰੱਖੀ ਫਿੱਟ
hAI haivI veTa A te bauDI rakkhI phiTTa
High heavy weight and I’ve kept the body fit
ਲੀਨ ਜਮਾਂ ਗੱਭਰੂ ਤੇ ਤੂੰ ਸਲਿਮ ਥਿੱਕ
lIna jamAM gabbharU te tUM salima thikka
The [Gabbroo: a strong, young, eligible bachelor] is lean, and you are slim-thick
ਖੇਡੀ ਬੜੀ ਹਾਕੀ ਪੁੱਠੀ ਮਾਰਦਾ ਫਲਿੱਕ
kheDI ba.DI hAkI puTThI mAradA phalikka
Played a lot of hockey, now hitting backhand flicks
ਗੋਰੇ ਬੁੱਲ੍ਹ ਪਿੱਟ ਪੰਗੇ ਲੈਂਦਾ ਨਿੱਤ
gore bullha piTTa paMge laiMdA nitta
Fair lips and bold, always picking new fights
ਨਾਰਾਂ ਨਾਲ ਖੇਲੇ ਨਾ ਕਿ ਯਾਰਾਂ ਨਾਲ ਟ੍ਰਿਕ
nArAM nAla khele nA ki yArAM nAla Trika
He plays with his [Yaar: close friends/brothers; carries significant cultural weight regarding loyalty], never tricks the ladies
ਲੋਅ ਜੀ ਕਾਰਾਂ ਤੇ ਵਿਚ ਬੈਠੇ ਯਾਰਾ ਦੋ
loa jI kArAM te vicha baiThe yArA do
Cars riding low, with two brothers sitting inside
ਕੱਢ ਸਿਰ ਦੋ ਕਿਸੇ ਸਰਦਾਰਾਂ
kaDDha sira do kise saradArAM
Two [Sardars: baptized Sikhs or men who wear turbans as a mark of respect and sovereignty] sticking their heads out
ਨੀਵਾਂ ਉੱਤੋਂ ਉੱਤੋਂ ਸਾਡੇ ਦਿਲਾਂ 'ਚੋਂ ਪਿਆਰ
nIvAM uttoM uttoM sADe dilAM 'choM piAra
Humble from above, but hearts full of love
ਯਾਰਾਂ ਦੀਆਂ ਯਾਰੀਆਂ ਨੇ ਨਾ ਹੀ ਕੋਈ ਵਪਾਰ
yArAM dIAM yArIAM ne nA hI koI vapAra
Friendships between brothers are for life, not a business deal
ਕਦੇ ਹੁੰਨਾ ਸਰੀ ਮੈਂ ਤੇ ਕਦੇ ਹੁੰਨਾ ਕੈਲੀ ਵਿਚ
kade huMnA sarI maiM te kade huMnA kailI vicha
Sometimes I’m in Surrey and sometimes I’m in Cali
ਪਰਖੇ ਗਏ ਸੀ ਯਾਰ ਟੇਪ ਮੇਰੀ ਪਹਿਲੀ ਵਿਚ
parakhe gae sI yAra Tepa merI pahilI vicha
My true friends were tested during my very first tape
ਹੁਣ ਬੈਠੇ ਲਾਉਂਦੇ ਨੇ ਹਿਸਾਬ ਨੀ ਕਮਾਈ ਦਾ
huNa baiThe lAuMde ne hisAba nI kamAI dA
Now they sit back and calculate my earnings
ਅਸੀਂ ਕੁੜੇ ਪਹਿਲੇ ਦਿਨੋਂ ਚੰਗਾ ਹੀ ਹੈ ਪਾਇਆ
asIM ku.De pahile dinoM chaMgA hI hai pAiA
[Kudi: girl/maiden], we’ve been wearing the best since day one
ਜਦੋਂ ਕੀਤਾ ਕੰਮ ਉਦੋਂ ਜਮਾਂ ਸਿਰੇ ਲਾਇਆ
jadoM kItA kaMma udoM jamAM sire lAiA
Whenever we took on work, we took it to the very peak
ਹੋ ਸਿਗਮਾ ਨੇ ਮੇਲਾ ਪਹਿਲੀ ਜਿਹੀ ਟੱਚ
ho sigamA ne melA pahilI jihI Tachcha
The [Sigma: referring to the artist's label/brand] has a vibe like the very first touch
ਨਾ ਡਰ ਕੋਈ ਆ ਸਦਾ ਬੋਲੇ ਸੱਚ
nA Dara koI A sadA bole sachcha
There is no fear here, we always speak the truth
ਐਸੇ ਟੌਪਿਕ ਤੇ ਲਿਖ ਖੋਲ੍ਹਾਂ ਲੋਕਾਂ ਦੀਆਂ ਅੱਖਾਂ
aise Taupika te likha kholhAM lokAM dIAM akkhAM
I write on such topics to open the eyes of the people
ਨਾ ਹੀ ਕਿਸੇ ਨਾਲ ਰੌਲਾ ਅਸੂਲਾਂ ਦਾ ਵਾ ਪੱਕਾ
nA hI kise nAla raulA asUlAM dA vA pakkA
No petty beef with anyone, I’m firm on my principles
ਗੱਡੀਆਂ ਨੇ ਸਾਡੀਆਂ ਹੋ ਪੌਪ ਦੀਆਂ ਲਿਸਟਾਂ 'ਤੇ
gaDDIAM ne sADIAM ho paupa dIAM lisaTAM 'te
Our cars are topping the pop charts
ਕਹਿੰਦੇ ਫਿਰਦੀ ਮਡੀਰ ਰੱਖ ਮਨੀ ਵੈਸਟਾਂ 'ਤੇ
kahiMde phiradI maDIra rakkha manI vaisaTAM 'te
They say the youth wander with money-vests on
ਮਾਰਦੇ ਨੇ ਫ਼ੁਕਰੀ ਤੇ ਗੱਡੀ ਚੱਕੀ ਕਿਸ਼ਤਾਂ 'ਤੇ
mArade ne pha਼ukarI te gaDDI chakkI kisa਼tAM 'te
They just show off while their cars are bought on installments
ਟੁੱਕੜਾਂ ਕਿਸ਼ਤਾਂ 'ਤੇ ਹੀ ਲੈਣ ਜੋਗੇ ਹੋ ਤੁਸੀਂ
Tukka.DAM kisa਼tAM 'te hI laiNa joge ho tusIM
You’re only capable of surviving on scraps and installments
ਭਰਦੇ ਅਸੀਂ ਹੋ ਭਰਦੇ ਅਸੀਂ ਦੱਸ ਕਿਹੜਾ ਤੁਹਾਥੋਂ ਮੰਗੀਆਂ ਨੇ
bharade asIM ho bharade asIM dassa kiha.DA tuhAthoM maMgIAM ne
We pay it all, tell me, when did we ever ask you for anything?
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਹੋ ਘੋੜੇ ਨਾਲ ਸ਼ਸਤਰ ਸਦਾ ਰੱਖੇ ਚੰਗੇ ਨੇ
ho gho.De nAla sa਼satara sadA rakkhe chaMge ne
Always kept good weapons alongside the horses
ਹੌਸਲੇ ਜਮਾਂਦਰੂ ਕਿਹੜਾ ਕਿਤੋਂ ਮੰਗੇ ਨੇ
hausale jamAMdarU kiha.DA kitoM maMge ne
Inborn courage, it’s not something you can borrow
ਸੈਮੀ ਆਟੋ ਛੱਡੀ ਆਪਾਂ ਏਟਾ ਉੱਨੀ ਲੱਖ ਦੀ
saimI ATo ChaDDI ApAM eTA unnI lakkha dI
Left the semi-auto, got the [ETA: specific watch/gear model] for nineteen lakhs
ਡਾਇਮੰਡ ਪਲੱਸ ਵਨ ਥੋਨ ਨਿੱਘਾ ਜੋ ਰੱਖਦੀ
DAimaMDa palassa vana thona nigghA jo rakkhadI
Diamond plus one that keeps you feeling warm
ਗੱਲ ਇੱਕੋ ਪੱਖ ਦੀ ਜਮਾਂ ਨਹੀਂ ਉਹ ਸ਼ੱਕ ਦੀ
galla ikko pakkha dI jamAM nahIM uha sa਼kka dI
The talk is one-sided, there is absolutely no doubt
ਕਰਕੇ ਖੜਾਕ ਬਿੱਲੋ ਗੂੰਜੇਗਾ ਹੱਕ ਦੀ
karake kha.DAka billo gUMjegA hakka dI
[Billo: a term of endearment for a beautiful girl, often implying light/hazel eyes], my roar will echo for the truth
ਹੋ ਮਹਿੰਗੀ ਦੇਖ ਵੀਆਈਪੀ ਖੁੱਲ੍ਹੀ ਦਿੰਦੇ ਟਿੱਪ
ho mahiMgI dekha vIAIpI khullhI diMde Tippa
Seeing the expensive VIP service, we give a generous tip
ਜੱਟ ਦੀ ਜ਼ੁਬਾਨ ਕੁੜੇ ਮਾਰੇ ਨਾ ਫ਼ਲਿੱਪ
jaTTa dI ja਼ubAna ku.De mAre nA pha਼lippa
A [Jatt: a member of the land-owning agricultural community known for pride and lifestyle]’s word never flips
ਹੇਟਰਾਂ ਦੇ ਮੂੰਹ ਕੀਤੇ ਪਏ ਆ ਅੱਪਜ਼ਿੱਪ
heTarAM de mUMha kIte pae A appaja਼ippa
I’ve zipped up the mouths of all the haters
ਜ਼ਿੰਦਗੀ ਸਵਾਦ ਜਿਉਂਦੇ ਸਿਪ ਸਿਪ
ja਼iMdagI savAda jiuMde sipa sipa
Savoring life, living it sip by sip
ਵੈਗਾਸ ਸਟ੍ਰਿੱਪ ਕੱਲੀ ਹੇਟ ਰਿਪ
vaigAsa saTrippa kallI heTa ripa
Vegas strip, only the hate is R.I.P.
ਹੌਟ ਲੁੱਕ ਦਿੰਦੇ ਨੇ ਤੇਰੇ ਗਲੌਸੀ ਲਿਪ
hauTa lukka diMde ne tere galausI lipa
Your glossy lips give off a hot look
ਗੁੱਚੀ ਵਾਲੇ ਸੈਂਡਲ ਮੈਂ ਤੈਨੂੰ ਕੀਤੇ ਸ਼ਿੱਪ
guchchI vAle saiMDala maiM tainUM kIte sa਼ippa
I’ve shipped those Gucci sandals to you
ਜੱਸੜ ਦਾ ਨਾਮ ਕੁੜੇ ਹੋਵੇ ਨਾ ਸਕਿੱਪ
jassa.Da dA nAma ku.De hove nA sakippa
[Kudi: girl/maiden], the name Jassar [Self-reference to the song's lyricist/artist] shouldn't be skipped
ਹੋ ਇੱਕ ਖੜ੍ਹੀ ਰੇਂਜ ਆ ਤੇ ਇੱਕ ਜੀ-ਵੈਗਨ ਨੀ
ho ikka kha.DhI reMja A te ikka jI-vaigana nI
A Range Rover is parked and a G-Wagon too
ਸ਼ੌਂਕੀ ਸਰਦਾਰਾਂ ਵਾਲਾ ਲੱਗਿਆ ਟੈਗ ਨੀ
sa਼auMkI saradArAM vAlA laggiA Taiga nI
The [Sardar] tag of hobbyists is attached
ਪੈਕ ਕੁੜਤੇ ਨੇ ਐਲ.ਵੀ. ਦੇ ਹੈਂਡ ਬੈਗ ਨੀ
paika ku.Date ne aila.vI. de haiMDa baiga nI
The [Kurta: traditional long tunic] is packed in LV handbags
ਗੱਲ ਦੀ ਹਾਈਲਾਈਟ ਮੈਂ ਕਰਾਂ ਨਾ ਬਰੈਗ ਨੀ
galla dI hAIlAITa maiM karAM nA baraiga nI
I’m just highlighting the facts, I don't mean to brag
ਫਸ ਗਈ ਗਰਾਰੀ ਸ਼ੀਸ਼ਿਆਂ ਤੇ ਮੁੱਛਾਂ ਟੰਗੀਆਂ ਨੇ
phasa gaI garArI sa਼Isa਼iAM te muchChAM TaMgIAM ne
[Garari Adh Gai: caught in a mood/stubbornly fixated], with mustaches twirled in the mirrors
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਪਹਿਲਾਂ ਹੋਏ ਸ਼ੌਂਕ ਤਾਹੀਓਂ ਹੁਣ ਫੁੱਟਦੇ ਨੇ
pahilAM hoe sa਼auMka tAhIoM huNa phuTTade ne
The passions came first, that’s why they are blooming now
ਹੁਣ ਆਇਆ ਟਾਈਮ ਦੇਖ ਬੁੱਲੇ ਲੁੱਟਦੇ ਨੇ
huNa AiA TAIma dekha bulle luTTade ne
The time has come, look at us enjoying the fruits
ਜ਼ਿੰਦਗੀਆਂ ਪਹਿਲਾਂ ਹੀ ਤੰਗੀਆਂ ਚੋਂ ਲੰਘੀਆਂ ਨੇ
ja਼iMdagIAM pahilAM hI taMgIAM choM laMghIAM ne
Our lives have already passed through seasons of hardship
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome
ਦਿਨ ਰਾਤ ਜਾਗਦੇ ਆਂ ਅਰਨਿੰਗਾਂ ਚੰਗੀਆਂ ਨੇ
dina rAta jAgade AM araniMgAM chaMgIAM ne
We stay awake day and night, so the earnings are handsome