Arsenal

by Tarsem Jassarft Wazir Patar

ਹੋ ਗੱਭਰੂ ਨਾ ਬਾਤਾਂ ਚੀਤਾਂ ਤੋਂ ਪਰੇ
ho gabbharU nA bAtAM chItAM toM pare
This youth is beyond mere talk and trifles
ਆਹ ਟਾਈਮ ਦੱਸਣ ਵਾਲੀਆਂ ਚੀਜ਼ਾਂ ਤੋਂ ਪਰੇ
Aha TAIma dassaNa vAlIAM chIja਼AM toM pare
Beyond these trinkets that just tell the time
ਚੈਸਟ ‘ਚ ਛਾਤੀ, ਕੜੇ ਨੇ ਲੋਹ ਦੇ
chaisaTa ‘cha ChAtI, ka.De ne loha de
With a broad chest and iron [Kara: sacred steel bangle worn by Sikhs]
ਆਹ ਰਹਿੰਦੇ ਆ ਦਿਲ ਬੰਦ ਕੁੜੇ
Aha rahiMde A dila baMda ku.De
Our hearts remain guarded and locked, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਤੇਰੇ ਪੰਜ ਕੈਰੇਟ ਹੀਰੇ ਦੇ ਮੁੱਲ ਦਾ
ho tere paMja kaireTa hIre de mulla dA
Equivalent to the value of your five-carat diamond
ਜੇ ਫਾਇਰ ਕਰੇ ਤਾਂ ਚੀਰੇ ਕੰਧ ਕੁੜੇ
je phAira kare tAM chIre kaMdha ku.De
Is a shot that can pierce through a wall, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਰਾਜ ਨੀ ਮਿਲਦੇ ਤਾਜ ਨੀ ਮਿਲਦੇ
ho rAja nI milade tAja nI milade
Kingdoms aren't found and crowns aren't gifted
ਸ਼ਸਤਰ ਹੀ ਹਮਰਾਜ਼ ਹੁੰਦਾ
sa਼satara hI hamarAja਼ huMdA
One's weapon is their only true confidant
ਨਾ ਸਿੰਘ ਜੱਚੇ ਬਿਨਾਂ ਤਿੰਨ ਫੁੱਟੀ ਦੇ
nA siMgha jachche binAM tiMna phuTTI de
A [Singh: literally 'Lion'; a title for a Sikh man] doesn't look right without his three-foot [Kirpan: ceremonial sword]
ਉੱਡਦਾ ਉੱਤੇ ਬਾਜ਼ ਹੁੰਦਾ
uDDadA utte bAja਼ huMdA
Just as a [Baaz: hawk/falcon; a symbol of spiritual and temporal power] belongs in the sky
ਹੋ ਮਾੜੇ ਤੇ ਨਾ ਚੱਕਦੇ ਕਦੇ ਵੀ
ho mA.De te nA chakkade kade vI
We never raise a hand against the weak
ਤਕੜੇ ਮੂਹਰੇ ਬੁਲੰਦ ਕੁੜੇ
taka.De mUhare bulaMda ku.De
But we stand tall and loud against the powerful, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਕਿਵੇਂ ਪੈਰ ਲਾਂ ਚੇਂਜ ਕਰਕੇ ਨੀ
ho kiveM paira lAM cheMja karake nI
How could I ever change my stance
ਪੰਤਾਲੀ ਕਹਿ ਕੇ ਚਾੜ੍ਹੀ ਦੇ
paMtAlI kahi ke chA.DhI de
When we charge ahead shouting "Forty-Five" [.45 caliber]
ਆਮ ਸਮਝ ਤੋਂ ਗੱਲਾਂ ਬਾਹਰ ਨੇ
Ama samajha toM gallAM bAhara ne
These matters are beyond common understanding
ਅਸੀਂ ਇਹੀ ਯੱਕੜ ਮਾਰੀ ਦੇ
asIM ihI yakka.Da mArI de
This is the kind of bold talk we indulge in
ਕਿਹੜਾ ਏਰੀਆ ਲੱਭੀ ਫਿਰਦੇ
kiha.DA erIA labbhI phirade
What kind of territory are you searching for?
ਸ਼ਿਕਾਰ ਜਿੱਥੇ ਨੇ ਮਾਰੀ ਦੇ
sa਼ikAra jitthe ne mArI de
We hunt right where the targets are found
ਹੋ ਤੀਹ ਵਾਲਾ ਰੌਂਦ ਚੀਰਦਾ
ho tIha vAlA rauMda chIradA
A .30 bore round can rip right through
ਸੂਰਾਂ ਦੇ ਛੇ ਇੰਚੀ ਦੰਦ ਕੁੜੇ
sUrAM de Che iMchI daMda ku.De
The six-inch tusks of wild boars, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਨੁਕਰੇ ਨੇ ਘੋੜੇ ਗੱਡਵੇਂ ਕੰਨ ਜੋੜਦੇ
ho nukare ne gho.De gaDDaveM kaMna jo.Dade
The [Nukra: a premium white breed of Punjabi horse] horses have ears pinned back in focus
ਚੀਨੇ ਵੀ ਨੇ ਉੱਡ ਉੱਡ ਬਾਜ਼ੀਆਂ ਨੇ ਮੋੜਦੇ
chIne vI ne uDDa uDDa bAja਼IAM ne mo.Dade
The [Cheena: a breed of high-flying pigeons] pigeons win back-to-back aerial competitions
ਕਈ ਦੇਖ ਸ਼ੌਕੀ ਨੇ ਸਰੀਰ ਪਾਲੀ ਬੈਠ ਗਏ
kaI dekha sa਼aukI ne sarIra pAlI baiTha gae
Many have built their physiques out of passion
ਜਿਮ ਵਿੱਚ ਜਾ ਕੇ ਜਿਹੜੇ ਲੋਹੇ ਨਿੱਤ ਤੋੜਦੇ
jima vichcha jA ke jiha.De lohe nitta to.Dade
Breaking heavy iron daily in the gym
ਹੋ ਘਰ ਲੱਗ ਜਾਂਦੇ ਸ਼ੌਕਾਂ ਪਿੱਛੇ
ho ghara lagga jAMde sa਼aukAM pichChe
Entire fortunes are spent on such hobbies
ਪਰ ਸ਼ੌਕੀ ਹੁੰਦੇ ਚੰਦ ਕੁੜੇ
para sa਼aukI huMde chaMda ku.De
But true connoisseurs are only a rare few, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੋ ਤੇਰੇ ਪੰਜ ਕੈਰੇਟ ਹੀਰੇ ਦੇ ਮੁੱਲ ਦਾ
ho tere paMja kaireTa hIre de mulla dA
Equivalent to the value of your five-carat diamond
ਜੇ ਫਾਇਰ ਕਰੇ ਤਾਂ ਚੀਰੇ ਕੰਧ ਕੁੜੇ
je phAira kare tAM chIre kaMdha ku.De
Is a shot that can pierce through a wall, [Kudi: girl/maiden]
ਹੋ ਮਰਦ ਨੀ ਪਾਉਂਦੇ ਗਹਿਣੇ ਜੱਚਦੇ
ho marada nI pAuMde gahiNe jachchade
Men don't wear jewelry to look handsome
ਗਹਿਣੇ ਸਾਡੇ ਸੰਦ ਕੁੜੇ
gahiNe sADe saMda ku.De
Our weapons are our only ornaments, [Kudi: girl/maiden]
ਹੁਣ ਲਾਈਵ ਨੀ ਹੁੰਦਾ ਬਹੁਤਾ ਆਪਣੇ ਉਹ ਪੇਜ
huNa lAIva nI huMdA bahutA ApaNe uha peja
I don't go "Live" much on my social pages anymore
ਸਟਾਈਲ ਚੇਂਜ ਹੋਏ ਇੱਥੇ ਜੱਸੜ ਨੂੰ ਦੇਖ ਕੇ
saTAIla cheMja hoe itthe jassa.Da nUM dekha ke
Styles have changed here just by watching [Tarsem Jassar: self-reference to the artist]
ਕਿੰਨੇ ਗਾਣੇ ਬੈਨ ਹੋਏ ਸੋਚ ਕੇ ਰੱਖੀ ਆ
kiMne gANe baina hoe socha ke rakkhI A
I kept my thoughts focused even when songs were banned
ਕੀਤਾ ਨਹੀਂਓਂ ਕੰਮ ਕੋਈ ਜ਼ਮੀਰ ਜਿਹੀ ਵੇਚ ਕੇ
kItA nahIMoM kaMma koI ja਼mIra jihI vecha ke
I never did any work by selling my soul or conscience
ਹੋ ਰਜ਼ਾ ਵਿੱਚ ਰਹਿੰਦਾ ਮਾੜਾ ਕਿਸੇ ਨੂੰ ਨਾ ਕਹਿੰਦਾ
ho raja਼A vichcha rahiMdA mA.DA kise nUM nA kahiMdA
Living in His Will, I speak ill of no one
ਲੰਡੂਆਂ ਲਈ ਜੁੱਤੀ ਪਰਬੰਧ ਕੁੜੇ
laMDUAM laI juttI parabaMdha ku.De
But for the [Landu: a derogatory term for petty, spineless people], my shoe is the only response, [Kudi: girl/maiden]

Share

More by Tarsem Jassar

View all songs →