Attwadi

by Tarsem Jassar

ਕਦੋਂ ਰੋਡ ਚੱਲੇ ਸੀ ਅਸਾਲਟਾਂ ਦੇ
kadoM roDa challe sI asAlaTAM de
When did the roads echo with the roar of assault rifles?
ਕਦੋਂ ਚੜ੍ਹੇ ਪੱਤੇ ਸੀ ਮਸ਼ੀਨਗੰਨਾਂ ਦੇ
kadoM cha.Dhe patte sI masa਼InagaMnAM de
When did the belts of machine guns start to unfurl?
ਕਿਹੜਾ ਸੀ ਉਹ ਕਾਲਾ ਦੌਰ ਲੰਘਿਆ
kiha.DA sI uha kAlA daura laMghiA
What was that dark era we passed through,
ਜਦੋਂ ਫ਼ਾਇਰ ਹੋਏ ਸੀ ਕੋੜ੍ਹੀ ਕੰਨਾਂ ਦੇ
jadoM pha਼Aira hoe sI ko.DhI kaMnAM de
When the shots were fired into the ears of the deaf [Referring to the indifferent/cruel authorities]?
ਖ਼ੂਨ ਨਾਲ ਸਿੰਜੀ ਧਰਤੀ ਪੰਜਾਬ ਦੀ
kha਼Una nAla siMjI dharatI paMjAba dI
The soil of Punjab is drenched in blood,
ਤਾਹੀਓਂ ਤਾਂ ਸ਼ਹਾਦਤਾਂ ਦੀ ਵਾਦੀ ਕਹਿੰਦੇ ਨੇ
tAhIoM tAM sa਼hAdatAM dI vAdI kahiMde ne
That is why they call it the valley of martyrdom.
ਅੱਤ ਹੋਈ ਤੋਂ ਜੋ ਸੂਰਮੇ ਨੇ ਉੱਠਦੇ
atta hoI toM jo sUrame ne uTThade
When tyranny reaches its peak and warriors rise,
ਉਹਨਾਂ ਨੂੰ ਹੀ ਸ਼ੇਰ ਅੱਤਵਾਦੀ ਕਹਿੰਦੇ ਨੇ
uhanAM nUM hI sa਼era attavAdI kahiMde ne
The world calls those lions 'terrorists'.
ਅੱਤ ਹੋਈ ਤੋਂ ਜੋ ਸੂਰਮੇ ਨੇ ਉੱਠਦੇ
atta hoI toM jo sUrame ne uTThade
When tyranny reaches its peak and warriors rise,
ਉਹਨਾਂ ਨੂੰ ਹੀ ਸ਼ੇਰ ਅੱਤਵਾਦੀ ਕਹਿੰਦੇ ਨੇ
uhanAM nUM hI sa਼era attavAdI kahiMde ne
The world calls those lions 'terrorists'.
ਖੋਹ-ਖੋਹ ਹੱਥਾਂ ਵਿਚੋਂ ਚੀਰੇ ਪੁੱਤ ਮਾਵਾਂ ਦੇ
khoha-khoha hatthAM vichoM chIre putta mAvAM de
They snatched sons from mothers' arms and tore them apart,
ਮੰਨੂ ਸਰਕਾਰ ਦੇ ਉਹ ਵੇਲੇ ਸੀ
maMnU sarakAra de uha vele sI
Those were the days of the [Mannu: Mir Mannu, an 18th-century governor of Lahore known for his genocide of Sikhs] government.
ਖੋਹ-ਖੋਹ ਹੱਥਾਂ ਵਿਚੋਂ ਚੀਰੇ ਪੁੱਤ ਮਾਵਾਂ ਦੇ
khoha-khoha hatthAM vichoM chIre putta mAvAM de
They snatched sons from mothers' arms and tore them apart,
ਮੰਨੂ ਸਰਕਾਰ ਦੇ ਉਹ ਵੇਲੇ ਸੀ
maMnU sarakAra de uha vele sI
Those were the days of the [Mannu] government.
ਖਾ-ਖਾ ਪੱਤੇ ਸਿੰਘ ਜੰਗਲਾਂ 'ਚੋਂ ਨਿਕਲੇ
khA-khA patte siMgha jaMgalAM 'choM nikale
Surviving on leaves, the Singhs emerged from the jungles,
ਭੂਰੇ ਅੱਤਰਾਣੇ ਉਹ ਘੇਰੇ ਸੀ
bhUre attarANe uha ghere sI
Surrounded by enemies in the brown thickets of the wilderness.
ਊਠਾਂ ਜਦੋਂ ਭੱਜੀ ਫ਼ੌਜ ਅਬਦਾਲੀ ਦੀ
UThAM jadoM bhajjI pha਼auja abadAlI dI
When [Abdali’s: Ahmed Shah Abdali, the Afghan invader] army fled on their camels,
ਏਸੇ ਨੂੰ ਤਾਂ ਮੂਧੇ ਮੂੰਹ ਦੀ ਖਾਧੀ ਕਹਿੰਦੇ ਨੇ
ese nUM tAM mUdhe mUMha dI khAdhI kahiMde ne
That is what they call a humiliating defeat.
ਅੱਤ ਹੋਈ ਤੋਂ ਜੋ ਸੂਰਮੇ ਨੇ ਉੱਠਦੇ
atta hoI toM jo sUrame ne uTThade
When tyranny reaches its peak and warriors rise,
ਉਹਨਾਂ ਨੂੰ ਹੀ ਸ਼ੇਰ ਅੱਤਵਾਦੀ ਕਹਿੰਦੇ ਨੇ
uhanAM nUM hI sa਼era attavAdI kahiMde ne
The world calls those lions 'terrorists'.
ਮਜ਼ਲੂਮਾਂ ਠੋਕੇ ਬੜੇ ਅੱਡ ਵੈਰ ਨੇ
maja਼lUmAM Thoke ba.De aDDa vaira ne
The oppressed struck back with unique vengeances,
ਸੂਰਾ ਲੰਡਨਾਂ 'ਚ ਫਿਰੇ ਟਾਈਮ ਚੱਕਦਾ
sUrA laMDanAM 'cha phire TAIma chakkadA
The brave one roamed London, waiting for the right moment [Reference to Udham Singh seeking revenge for the Jallianwala Bagh massacre].
ਮਰਦਾਂ ਨੂੰ ਸ਼ੌਂਕ ਹਥਿਆਰਾਂ ਦੇ
maradAM nUM sa਼auMka hathiArAM de
Men have a passion for weaponry,
ਮਾੜੇ ਦਿਲ ਵਾਲਾ ਅਸਲਾ ਨੀ ਰੱਖਦਾ
mA.De dila vAlA asalA nI rakkhadA
One with a weak heart cannot wield arms.
ਜਿੱਥੇ ਤਰਲੇ ਨਾ ਮਿਲਣੀ ਆਜ਼ਾਦੀ ਸੀ
jitthe tarale nA milaNI Aja਼AdI sI
Where freedom could not be gained through pleas,
ਜ਼ੋਰ ਹਿੱਕ ਦੇ ਨਾਲ ਲੈ ਲਈ ਆਜ਼ਾਦੀ ਕਹਿੰਦੇ ਨੇ
ja਼ora hikka de nAla lai laI Aja਼AdI kahiMde ne
Winning it by the strength of one's chest is called true independence.
ਅੱਤ ਹੋਈ ਤੋਂ ਜੋ ਸੂਰਮੇ ਨੇ ਉੱਠਦੇ
atta hoI toM jo sUrame ne uTThade
When tyranny reaches its peak and warriors rise,
ਉਹਨਾਂ ਨੂੰ ਹੀ ਸ਼ੇਰ ਅੱਤਵਾਦੀ ਕਹਿੰਦੇ ਨੇ
uhanAM nUM hI sa਼era attavAdI kahiMde ne
The world calls those lions 'terrorists'.
ਅੱਜ ਵੀ ਉਹ ਵੱਜਦੇ ਅਤੰਕੀ ਨੇ
ajja vI uha vajjade ataMkI ne
Even today, they are branded as insurgents,
ਜੱਸੜਾ ਜੋ ਕੌਮ ਦੇ ਸ਼ਹੀਦ ਨੇ
jassa.DA jo kauma de sa਼hIda ne
[Jassar: Self-reference to Tarsem Jassar], those who are the martyrs of the community.
ਅੱਜ ਵੀ ਉਹ ਵੱਜਦੇ ਅਤੰਕੀ ਨੇ
ajja vI uha vajjade ataMkI ne
Even today, they are branded as insurgents,
ਜੱਸੜਾ ਜੋ ਕੌਮ ਦੇ ਸ਼ਹੀਦ ਨੇ
jassa.DA jo kauma de sa਼hIda ne
[Jassar], those who are the martyrs of the community.
ਸਰਾਭਾ ਕਰਤਾਰ ਤੇ ਭਗਤ ਦੀ
sarAbhA karatAra te bhagata dI
Of Sarabha, Kartar, and Bhagat [Refers to Kartar Singh Sarabha and Bhagat Singh, iconic revolutionary freedom fighters],
ਦਿਲ ਸਾਡੇ ਸੋਚ ਦੇ ਮੁਰੀਦ ਨੇ
dila sADe socha de murIda ne
Our hearts are devotees of their ideology.
ਪਰ ਕਿੱਥੇ ਨੇ ਖ਼ਿਤਾਬ ਉਹ ਸ਼ਹੀਦਾਂ ਦੇ
para kitthe ne kha਼itAba uha sa਼hIdAM de
But where are the official titles of martyrdom for them?
ਤਾਹੀਓਂ ਲੋਕ ਸਰਕਾਰਾਂ ਵੱਖਵਾਦੀ ਕਹਿੰਦੇ ਨੇ
tAhIoM loka sarakArAM vakkhavAdI kahiMde ne
That is why people call these governments divisive.
ਅੱਤ ਹੋਈ ਤੋਂ ਜੋ ਸੂਰਮੇ ਨੇ ਉੱਠਦੇ
atta hoI toM jo sUrame ne uTThade
When tyranny reaches its peak and warriors rise,
ਉਹਨਾਂ ਨੂੰ ਹੀ ਸ਼ੇਰ ਅੱਤਵਾਦੀ ਕਹਿੰਦੇ ਨੇ
uhanAM nUM hI sa਼era attavAdI kahiMde ne
The world calls those lions 'terrorists'.

Share

More by Tarsem Jassar

View all songs →