Aunda Sardar
ਵੈਲੀ ਜੱਟਾ ਜੱਸੜ ਦਾ ਕਾਕਾ ਦੀਪ ਜੰਡੂ ਆ ਗਿਆ ਨੀ ਉਹੀ ਬਿੱਲੋ ਟਾਈਮ ਹੋ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ ਹੱਥਾਂ ਵਿਚ ਨੰਗੇ ਪੀ ਬੋਰ ਹਥਿਆਰ ਨੇ ਹੋ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ ਹੱਥਾਂ ਵਿਚ ਨੰਗੇ ਪੀ ਬੋਰ ਹਥਿਆਰ ਨੇ ਓ ਫਿਰਦੇ ਨੇ ਬਾਜ਼ ਦੇਖ ਘੂਰਦੇ ਓ ਮਾੜਾ ਟਾਈਮ ਆ ਗਿਆ ਏ ਕਿਸੇ ਇਕ 'ਤੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਓ ਗੱਲ ਉੱਨੀ ਕ ਕਰੀ ਦੀ ਸਦਾ ਜਿੰਨੀ ਕ ਔਕਾਤ ਹੈ ਹੋ ਯਾਰਾਂ ਵੇਲੀਆਂ ਦੇ ਨਾਲ ਸਾਡੀ ਗੱਲਬਾਤ ਹੈ ਗੱਲ ਉੱਨੀ ਕ ਕਰੀ ਦੀ ਸਦਾ ਜਿੰਨੀ ਕ ਔਕਾਤ ਹੈ ਯਾਰ ਬੇਲੀ ਨਾਲ ਤਾਂਹੀ ਸਾਡੀ ਗੱਲਬਾਤ ਹੈ ਓਵੇਂ ਫੁੰਡ ਕੇ ਵਿਚਾਲੋਂ ਬੰਦਾ ਪਾੜਦੇ ਪਰ ਕੱਢੀ ਦੀ ਨੀ ਗਾਲ੍ਹ ਕਿਸੇ ਮਾਂ 'ਤੇ ਨਾ ਨਾ ਨਾ ਨਾ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਓ ਨਾਰਾਂ ਪਿੱਛੇ ਬੰਦੇ ਨਹੀਂਓਂ ਮਾਰਦੇ ਇਹ ਸ਼ੌਂਕ ਨਹੀਂਓਂ ਜੱਦੀ ਸਰਦਾਰ ਦੇ ਓ ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ ਅਸਲਾਂ 'ਚ ਸੋਟੀ ਕੁੱਤੇ ਦੇ ਨੀ ਮਾਰਦੇ ਓ ਨਾਰਾਂ ਪਿੱਛੇ ਬੰਦੇ ਨਹੀਂਓਂ ਮਾਰਦੇ ਇਹ ਸ਼ੌਂਕ ਨਹੀਂਓਂ ਜੱਦੀ ਸਰਦਾਰ ਦੇ ਓ ਗੀਤਾਂ ਵਿਚ ਜਿਹੜੇ ਘਰੋਂ ਕੁੜੀ ਕੱਢਦੇ ਓ ਅਸਲਾਂ 'ਚ ਸੋਟੀ ਕੁੱਤੇ ਦੇ ਨੀ ਮਾਰਦੇ ਉਹ ਹੱਡ ਵੇਚ ਵੇਚ ਯਾਰੀਆਂ ਨਿਭਾਈਆਂ ਨੇ ਯਾਰ ਹਿੱਟ ਹੋਜੇ ਸਾਡਾ ਤਾਂ ਕਰਕੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਹੋ ਅੱਖ ਅਸਮਾਨ 'ਤੇ ਆ ਧਰਤੀ 'ਤੇ ਪੈਰ ਨੇ ਓ ਵੱਡੇ ਵੱਡੇ ਦਿਲ ਭਾਵੇਂ ਨਿੱਕੇ ਸਾਡੇ ਸ਼ਹਿਰ ਨੇ ਹੋ ਅੱਖ ਅਸਮਾਨ 'ਤੇ ਆ ਧਰਤੀ 'ਤੇ ਪੈਰ ਨੇ ਵੱਡੇ ਵੱਡੇ ਦਿਲ ਸਾਡੇ ਨਿੱਕੇ ਭਾਵੇਂ ਮਲੋਟ ਆ ਕੇ ਨਾਮ ਜੱਸੜ ਦਾ ਪੁੱਛ ਲਈਂ ਆਪੇ ਛੱਡ ਕੇ ਆਊਗਾ ਤੈਨੂੰ ਥਾਂ 'ਤੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਹੋ ਪਰਚਾ ਪਿਆ ਏ ਕੱਲ੍ਹ 26 ਦਾ ਯਾਰਾਂ ਦੀਆਂ ਯਾਰੀਆਂ ਦੇ ਨਾਂ 'ਤੇ ਵੈਲੀ ਜੱਟਾ ਜੱਸੜ ਦਾ ਕਾਕਾ ਦੀਪ ਜੰਡੂ ਆ ਗਿਆ ਨੀ ਉਹੀ ਬਿੱਲੋ ਟਾਈਮ
vailI jaTTA jassa.Da dA kAkA dIpa jaMDU A giA nI uhI billo TAIma ho AuMdA saradAra dekha nAla yAra chAra ne hatthAM vicha naMge pI bora hathiAra ne ho AuMdA saradAra dekha nAla yAra chAra ne hatthAM vicha naMge pI bora hathiAra ne o phirade ne bAja਼ dekha ghUrade o mA.DA TAIma A giA e kise ika 'te ho parachA piA e kallha 26 dA yArAM dIAM yArIAM de nAM 'te parachA piA e kallha 26 dA yArAM dIAM yArIAM de nAM 'te ho parachA piA e kallha 26 dA yArAM dIAM yArIAM de nAM 'te o galla unnI ka karI dI sadA jiMnI ka aukAta hai ho yArAM velIAM de nAla sADI gallabAta hai galla unnI ka karI dI sadA jiMnI ka aukAta hai yAra belI nAla tAMhI sADI gallabAta hai oveM phuMDa ke vichAloM baMdA pA.Dade para kaDDhI dI nI gAlha kise mAM 'te nA nA nA nA ho parachA piA e kallha 26 dA yArAM dIAM yArIAM de nAM 'te parachA piA e kallha 26 dA yArAM dIAM yArIAM de nAM 'te ho parachA piA e kallha 26 dA yArAM dIAM yArIAM de nAM 'te o nArAM pichChe baMde nahIMoM mArade iha sa਼auMka nahIMoM jaddI saradAra de o gItAM vicha jiha.De gharoM ku.DI kaDDhade asalAM 'cha soTI kutte de nI mArade o nArAM pichChe baMde nahIMoM mArade iha sa਼auMka nahIMoM jaddI saradAra de o gItAM vicha jiha.De gharoM ku.DI kaDDhade o asalAM 'cha soTI kutte de nI mArade uha haDDa vecha vecha yArIAM nibhAIAM ne yAra hiTTa hoje sADA tAM karake ho parachA piA e kallha 26 dA yArAM dIAM yArIAM de nAM 'te parachA piA e kallha 26 dA yArAM dIAM yArIAM de nAM 'te ho parachA piA e kallha 26 dA yArAM dIAM yArIAM de nAM 'te ho akkha asamAna 'te A dharatI 'te paira ne o vaDDe vaDDe dila bhAveM nikke sADe sa਼hira ne ho akkha asamAna 'te A dharatI 'te paira ne vaDDe vaDDe dila sADe nikke bhAveM maloTa A ke nAma jassa.Da dA puchCha laIM Ape ChaDDa ke AUgA tainUM thAM 'te ho parachA piA e kallha 26 dA yArAM dIAM yArIAM de nAM 'te parachA piA e kallha 26 dA yArAM dIAM yArIAM de nAM 'te ho parachA piA e kallha 26 dA yArAM dIAM yArIAM de nAM 'te vailI jaTTA jassa.Da dA kAkA dIpa jaMDU A giA nI uhI billo TAIma
The outlaw [Jatt: a member of the land-owning agricultural community known for pride and lifestyle], Jassar’s boy, and Deep Jandu [Self-reference to the music producer] have arrived
It’s that same era again, [Billo: a term of endearment for a beautiful girl, often implying light/hazel eyes], it’s that time
Look, the Sardar [Sardar: a title of respect, leader, or a turbaned Sikh man] arrives with four close brothers by his side
In their hands, they brandish unsheathed high-caliber weapons
Look, the Sardar arrives with four close brothers by his side
In their hands, they brandish unsheathed high-caliber weapons
The eyes of these hawks are scouring the surroundings, an ill omen has arrived for someone
A criminal case was filed yesterday under section 26 [Refers to a common legal section in court proceedings]
It was filed in the name of [Yaar: close friends/brothers; carries significant cultural weight regarding loyalty] and our bond of friendship
A criminal case was filed yesterday under section 26 in the name of my brothers’ loyalty
Yes, a criminal case was filed yesterday under section 26 in the name of my brothers’ loyalty
We only speak as much as our stature and limits allow
But our reputation is forged through the respect of our [Yaar: close friends/brothers]
We only speak as much as our stature and limits allow
Our influence remains strong because of our circle of brothers
We can strike a man down and tear through him like a target
But we never utter a foul word against anyone's mother, no, no, no
A criminal case was filed yesterday under section 26 in the name of my brothers’ loyalty
A criminal case was filed yesterday under section 26 in the name of my brothers’ loyalty
Yes, a criminal case was filed yesterday under section 26 in the name of my brothers’ loyalty
We don't go around killing people over women
That is not the hobby of a true hereditary Sardar
Those who talk about eloping with girls in their songs
In reality, wouldn't even dare to strike a dog with a stick

We have sacrificed our very bones to uphold these friendships
Just so our brother can rise and become a hit
A criminal case was filed yesterday under section 26 in the name of my brothers’ loyalty
A criminal case was filed yesterday under section 26 in the name of my brothers’ loyalty
Yes, a criminal case was filed yesterday under section 26 in the name of my brothers’ loyalty
Our gaze is fixed on the sky, yet our feet remain firmly on the earth
Our hearts are vast, even if our hometowns are small
Our gaze is fixed on the sky, yet our feet remain firmly on the earth
Our hearts are huge, even if we come from small places
Come to Malout [A city in the Muktsar district of Punjab] and just ask for Jassar’s [Self-reference to the artist] name
They’ll personally escort you to your destination with respect
A criminal case was filed yesterday under section 26 in the name of my brothers’ loyalty
A criminal case was filed yesterday under section 26 in the name of my brothers’ loyalty
Yes, a criminal case was filed yesterday under section 26 in the name of my brothers’ loyalty
The outlaw Jatt, Jassar’s boy, and Deep Jandu have arrived, it’s that time again, Billo