Baazan Wale De Puttar Ne

by Tarsem Jassar

ਬਾਜ਼ਾਂ ਵਾਲੇ ਦੇ ਪੁੱਤਰ ਨੇ ਮਨਜ਼ੂਰ ਨਹੀਂ ਕਰਦੇ ਹਾਰਾਂ ਨੂੰ
bAja਼AM vAle de puttara ne manaja਼Ura nahIM karade hArAM nUM
The sons of the Master of Hawks [Baazan Wale: title for Guru Gobind Singh Ji, referring to his royal hawk] never accept defeat
ਬਾਜ਼ਾਂ ਵਾਲੇ ਦੇ ਪੁੱਤਰ ਨੇ ਮਨਜ਼ੂਰ ਨਹੀਂ ਕਰਦੇ ਹਾਰਾਂ ਨੂੰ
bAja਼AM vAle de puttara ne manaja਼Ura nahIM karade hArAM nUM
The sons of the Master of Hawks never accept defeat
ਮੱਤੋਂ ਬਾਗ਼ੀ ਸੱਜਣੇ ਤਾਂ ਹੀ ਰੜਕਦੇ ਨੇ ਸਰਕਾਰਾਂ ਨੂੰ
mattoM bAga਼I sajjaNe tAM hI ra.Dakade ne sarakArAM nUM
They are rebels by conviction, my friend, which is why they irritate the authorities
ਬਾਜ਼ਾਂ ਵਾਲੇ ਦੇ ਪੁੱਤਰ ਨੇ ਓ
bAja਼AM vAle de puttara ne o
The sons of the Master of Hawks, oh!
ਹੋ ਬਾਣੇ ਨੀਲੇ ਰੰਗ ਕਤਾਰਾਂ ਜਦ ਰਕਾਬੀ ਅੱਡੀ ਮਾਰੀਆਂ
ho bANe nIle raMga katArAM jada rakAbI aDDI mArIAM
Dressed in robes of navy blue, they form ranks when they kick their stirrups into the steeds
ਖੜ੍ਹ ਖੜ੍ਹ ਦੇਖੇ ਖ਼ਲਕਤ ਸਾਰੀ ਜਾਂਦੇ ਸੂਰੇ ਕਰੀ ਤਿਆਰੀਆਂ
kha.Dha kha.Dha dekhe kha਼lakata sArI jAMde sUre karI tiArIAM
The entire world stands still to watch as the warriors make their preparations
ਬਾਬਾ ਅਜੀਤ ਤੇ ਜੁਝਾਰ ਦੀ ਤੇਗ਼ ਵਿੱਚੋਂ ਦੱਸ ਰੋਕੂ ਕਿਹੜਾ ਵਾਰਾਂ ਨੂੰ
bAbA ajIta te jujhAra dI tega਼ vichchoM dassa rokU kiha.DA vArAM nUM
Who can possibly stop the strikes from the swords of Baba Ajit and Jujhar? [The elder sons of the Guru who died in the battle of Chamkaur]
ਮੱਤੋਂ ਬਾਗ਼ੀ ਸੱਜਣੇ ਤਾਂ ਹੀ ਰੜਕਦੇ ਨੇ ਸਰਕਾਰਾਂ ਨੂੰ
mattoM bAga਼I sajjaNe tAM hI ra.Dakade ne sarakArAM nUM
They are rebels by conviction, my friend, which is why they irritate the authorities
ਬਾਜ਼ਾਂ ਵਾਲੇ ਦੇ ਪੁੱਤਰ ਨੇ ਮਨਜ਼ੂਰ ਨਹੀਂ ਕਰਦੇ ਹਾਰਾਂ ਨੂੰ
bAja਼AM vAle de puttara ne manaja਼Ura nahIM karade hArAM nUM
The sons of the Master of Hawks never accept defeat
ਮੋਹਰੇ ਵਿੱਛੇ ਮੋਹਰੇ ਚਿਣੇ ਮੋਹਰੇ ਖੜ੍ਹੇ ਗੱਲਾਂ ਬੜੀਆਂ
mohare vichChe mohare chiNe mohare kha.Dhe gallAM ba.DIAM
They laid down lives in front, were bricked alive in front, and stood tall in the face of death

ਸਿਰ ਕਿੱਥੇ ਘਰ ਦਰ ਤੱਕਦੇ ਨੇ ਭਾਜੀ ਮੋੜ ਦਿੰਦੇ ਹੱਕਦਾਰਾਂ ਨੂੰ
sira kitthe ghara dara takkade ne bhAjI mo.Da diMde hakkadArAM nUM
They don't look back at their homes once their heads are offered; they return every blow to those who deserve it
ਮੱਤੋਂ ਬਾਗ਼ੀ ਸੱਜਣੇ ਤਾਂ ਹੀ ਰੜਕਦੇ ਨੇ ਸਰਕਾਰਾਂ ਨੂੰ
mattoM bAga਼I sajjaNe tAM hI ra.Dakade ne sarakArAM nUM
They are rebels by conviction, my friend, which is why they irritate the authorities
ਬਾਜ਼ਾਂ ਵਾਲੇ ਦੇ ਪੁੱਤਰ ਨੇ ਓ
bAja਼AM vAle de puttara ne o
The sons of the Master of Hawks, oh!
ਜਿਨ੍ਹਾਂ ਸਿਰ ਤੋਂ ਵਾਰੇ ਚਾਰ ਅੱਜ ਦੇਖ ਲੈ ਲੰਗਰ ਲਾਉਂਦੇ
jinhAM sira toM vAre chAra ajja dekha lai laMgara lAuMde
Look at those today for whom You sacrificed Your four sons, they are now serving the masses [Langar: the Sikh community kitchen serving free food]
ਬਾਪੂ ਤੇਰੇ ਸਿੰਘ ਏ ਬੱਲੇ ਹੱਕਾਂ ਲਈ ਖੰਡੇ ਖੜਕਾਉਂਦੇ
bApU tere siMgha e balle hakkAM laI khaMDe kha.DakAuMde
O Father, Your Singhs are incredible, clashing their double-edged swords [Khande: the Sikh warrior's sword] for their rights
ਇਹ ਸੂਬੇ ਥੱਲੇ ਲਾਉਂਦੇ ਨੇ ਨਾਲੇ ਭੰਨ ਦਿੰਦੇ ਹੰਕਾਰਾਂ ਨੂੰ
iha sUbe thalle lAuMde ne nAle bhaMna diMde haMkArAM nUM
They bring oppressive governors to their knees and shatter their arrogance
ਮੱਤੋਂ ਬਾਗ਼ੀ ਸੱਜਣੇ ਤਾਂ ਹੀ ਰੜਕਦੇ ਨੇ ਸਰਕਾਰਾਂ ਨੂੰ
mattoM bAga਼I sajjaNe tAM hI ra.Dakade ne sarakArAM nUM
They are rebels by conviction, my friend, which is why they irritate the authorities
ਬਾਜ਼ਾਂ ਵਾਲੇ ਦੇ ਪੁੱਤਰ ਨੇ ਮਨਜ਼ੂਰ ਨਹੀਂ ਕਰਦੇ ਹਾਰਾਂ ਨੂੰ
bAja਼AM vAle de puttara ne manaja਼Ura nahIM karade hArAM nUM
The sons of the Master of Hawks never accept defeat
ਹੋ ਜੱਸੜ ਤਾਂ ਜਮ੍ਹਾਂ ਮਿੱਟੀ ਐ ਤੁਹਾਡੀ ਕਿਰਪਾ ਦੀ ਵਡਿਆਈ ਐ
ho jassa.Da tAM jamhAM miTTI ai tuhADI kirapA dI vaDiAI ai
Jassar is merely a speck of dust; all this glory is a blessing of Your grace [Jassar: self-reference to the artist/lyricist Tarsem Jassar]
ਫ਼ਤਿਹਗੜ੍ਹ ਸਾਹਿਬ ਦੇ ਕਰਕੇ ਓ ਇਸ ਕੂਕਰ ਦੀ ਚੜ੍ਹਾਈ ਐ
pha਼tihaga.Dha sAhiba de karake o isa kUkara dI cha.DhAI ai
It is only because of the soil of Fatehgarh Sahib that this humble servant has risen [Fatehgarh Sahib: the site of the martyrdom of the Guru's younger sons]
ਉੱਥੇ ਝਾੜੂ ਦੀ ਸੇਵਾ ਬਖ਼ਸ਼ੋ ਆਹ ਤੁਹਾਡੇ ਸੇਵਾਦਾਰਾਂ ਨੂੰ
utthe jhA.DU dI sevA bakha਼sa਼o Aha tuhADe sevAdArAM nUM
Grant the service of sweeping the floors there to these humble servants of Yours
ਮੱਤੋਂ ਬਾਗ਼ੀ ਸੱਜਣੇ ਤਾਂ ਹੀ ਰੜਕਦੇ ਨੇ ਸਰਕਾਰਾਂ ਨੂੰ
mattoM bAga਼I sajjaNe tAM hI ra.Dakade ne sarakArAM nUM
They are rebels by conviction, my friend, which is why they irritate the authorities
ਬਾਜ਼ਾਂ ਵਾਲੇ ਦੇ ਪੁੱਤਰ ਨੇ ਮਨਜ਼ੂਰ ਨਹੀਂ ਕਰਦੇ ਹਾਰਾਂ ਨੂੰ
bAja਼AM vAle de puttara ne manaja਼Ura nahIM karade hArAM nUM
The sons of the Master of Hawks never accept defeat

Share

More by Tarsem Jassar

View all songs →