BFAM (Brother From Another Mother)

by Tarsem Jassarft Kulbir Jhinjer

ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
My village never leaves my heart, even though I have left the village

ਛੱਡ ਯਾਰ ਪਿਆਰਿਆਂ ਨੂੰ ਮੌਜਾਂ 'ਚੋਂ ਨਿਕਲਿਆ ਮੈਂ
ChaDDa yAra piAriAM nUM maujAM 'choM nikaliA maiM
Leaving behind my beloved [Yaar: close friends/brothers; carries significant cultural weight regarding loyalty], I emerged from those carefree days
ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
My village never leaves my heart, even though I have left the village
ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
My village never leaves my heart, even though I have left the village
ਲਾ ਕੇ ਪੈਰੀਂ ਹੱਥ ਤੁਰਿਆ ਸੀ ਮਾਂ ਦੇ
lA ke pairIM hattha turiA sI mAM de
ਉਹਦੇ ਹੰਝੂਆਂ 'ਚ ਕਿੰਨੀਆਂ ਅਸੀਸਾਂ ਨੇ
uhade haMjhUAM 'cha kiMnIAM asIsAM ne
I set off after touching my mother's feet in reverence
ਦੂਰ ਹੋ ਕੇ ਹੀ ਸਮਝ ਅੱਜ ਆਈ ਏ
dUra ho ke hI samajha ajja AI e
How many blessings were hidden within her tears
ਸੀਨੇ ਮਾਵਾਂ ਦੇ 'ਚ ਕਿੰਨੀਆਂ ਹੀ ਚੀਸਾਂ ਨੇ
sIne mAvAM de 'cha kiMnIAM hI chIsAM ne
Only after distancing myself have I truly understood today
ਚੀਸਾਂ ਨੇ
chIsAM ne
How many silent pangs of longing reside within a mother's chest
ਤੇਰੇ ਪੈਰ ਸੋਨੇ 'ਚ ਮੜ੍ਹ ਦਊਂ
tere paira sone 'cha ma.Dha daUM
Those pangs of longing...
ਭਾਵੇਂ ਅਜੇ ਹਾਂ ਬਿਖਰਿਆ ਮੈਂ
bhAveM aje hAM bikhariA maiM
I will deck your feet in gold one day
ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
Even if I am currently scattered and struggling
ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
My village never leaves my heart, even though I have left the village
ਸ਼ਾਮੀ ਬਾਪੂ ਨਾਲ ਜਾਣਾ ਖੇਤਾਂ ਵੱਲ ਨੂੰ
sa਼AmI bApU nAla jANA khetAM valla nUM
My village never leaves my heart, even though I have left the village
ਪੁੱਤਾਂ ਵਾਂਗੂ ਜੀਹਨੇ ਫ਼ਸਲਾਂ ਸੀ ਪਾਲੀਆਂ
puttAM vAMgU jIhane pha਼salAM sI pAlIAM
ਸ਼ਾਮ ਧੁੰਦਲੀ ਜਿਹੀ 'ਚ ਗੰਨੇ ਚੁੱਪਣੇ
sa਼Ama dhuMdalI jihI 'cha gaMne chuppaNe
Going towards the fields with my father in the evenings
ਉਹ ਨਿੱਘੀਆਂ ਰਜਾਈਆਂ ਰਾਤਾਂ ਕਾਲੀਆਂ
uha nigghIAM rajAIAM rAtAM kAlIAM
Who raised his crops just like his own sons
ਰਾਤਾਂ ਕਾਲੀਆਂ
rAtAM kAlIAM
Chewing on sugarcane in the hazy twilight
ਦਾਦੀ ਦੀਆਂ ਬਾਤਾਂ 'ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ
dAdI dIAM bAtAM 'choM ja਼iMdagI dA ilama sikkha liA maiM
Those cozy quilts during the pitch-black nights
ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
Those pitch-black nights...
ਨਾ ਪਿੰਡ ਦਿਲ 'ਚੋਂ ਨਿਕਲਦਾ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ
nA piMDa dila 'choM nikaladA bhAveM piMDa 'choM nikaliA maiM
From my grandmother's fables, I have learned the true wisdom of life

Share

More by Tarsem Jassar

View all songs →