Big Hearted
by Tarsem Jassarft Yeah Proof
ਮੈਂ ਕਲੀ ਗੁਲਾਬ ਜਿਹੀ ਤੇ ਉਹ ਕਲੀਆਂ ਸੁਣਨ ਦਾ ਸ਼ੌਕੀ ਹੈ
maiM kalI gulAba jihI te uha kalIAM suNana dA sa਼aukI hai
I am like a rosebud, and he is a connoisseur of [Kali: a traditional form of long-narrative Punjabi folk poetry]

ਤੂੰ ਬਾਰਬੀ ਡੌਲ ਜਿਹੀ ਉਹ ਠੇਠ ਜਿਹੇ ਪੇਂਡੂ ਜੱਟ ਜਿਹਾ
tUM bArabI Daula jihI uha TheTha jihe peMDU jaTTa jihA
You are like a Barbie doll, while he is a pure, rustic [Jatt: a member of the land-owning agricultural community known for pride and lifestyle]
ਜਿਹੜੀ ਤੰਗ ਵੀ ਕਰਦੀ ਐ ਜਚਦੀ ਵੀ ਉਹ ਮੱਥੇ ਵਾਲੀ ਲੱਟ ਜਿਹੀ
jiha.DI taMga vI karadI ai jachadI vI uha matthe vAlI laTTa jihI
Like that lock of hair on the forehead, which bothers the eyes but looks stunning

ਇਸ਼ਕ 'ਚ ਮਾਸ ਖਵਾ ਦਊਗਾ ਕਿਸੇ ਮਾਹੀਵਾਲ ਦੇ ਪੱਟ ਜਿਹਾ
isa਼ka 'cha mAsa khavA daUgA kise mAhIvAla de paTTa jihA
In love, he'd offer his own flesh, like the thigh of [Mahiwal: legendary lover who carved flesh from his thigh to feed his beloved Sohni]
ਕੱਲਾ ਰਹਿਣਾ ਨਾ ਉਹਨੂੰ ਸੂਟ ਕਰੇ ਉਹਦੇ ਨਾਲ ਯਾਰਾਂ ਦੀ ਚੌਂਕੀ ਹੈ
kallA rahiNA nA uhanUM sUTa kare uhade nAla yArAM dI chauMkI hai
Solitude doesn't suit him; he is always surrounded by a [Chowki: a loyal guard/gathering of friends]
ਮੈਂ ਕਲੀ ਗੁਲਾਬ ਜਿਹੀ ਤੇ ਉਹ ਕਲੀਆਂ ਸੁਣਨ ਦਾ ਸ਼ੌਕੀ ਹੈ
maiM kalI gulAba jihI te uha kalIAM suNana dA sa਼aukI hai
I am like a rosebud, and he is a connoisseur of [Kali: a traditional form of long-narrative Punjabi folk poetry]
ਮੈਂ ਕਲੀ ਗੁਲਾਬ ਜਿਹੀ ਤੇ ਉਹ ਕਲੀਆਂ ਸੁਣਨ ਦਾ ਸ਼ੌਕੀ ਹੈ
maiM kalI gulAba jihI te uha kalIAM suNana dA sa਼aukI hai
I am like a rosebud, and he is a connoisseur of [Kali: a traditional form of long-narrative Punjabi folk poetry]
ਮੇਰੇ ਚਾਅ ਉਹਦੇ ਨਾਂ ਉਹਦੇ ਸਾਹਾਂ ਵਿਚ ਮੈਂ
mere chAa uhade nAM uhade sAhAM vicha maiM
My desires are in his name, and I reside within his every breath
ਵਾਰੀ ਜਾਵਾਂ ਉਹਨੂੰ ਚਾਵਾਂ ਹੋਵਾਂ ਬਾਹਾਂ ਵਿਚ ਮੈਂ
vArI jAvAM uhanUM chAvAM hovAM bAhAM vicha maiM
I surrender myself to him, wishing to be cherished forever in his arms
ਥੋੜ੍ਹਾ ਰਿਊਡ ਰੋਜ਼ ਮੂਡ ਕਿੱਥੇ ਲੱਭਦੇ ਉਹਦੇ ਜਿਹੇ
tho.DhA riUDa roja਼ mUDa kitthe labbhade uhade jihe
A bit rude, a daily mood, where else could you find someone like him?
ਮੈਗਨੀ ਵਰਗਾ ਇੱਕ ਨਾਲ ਰੱਖਿਆ ਕੈਂਠੇ ਜਚਦੇ ਉਹਦੇ ਨੇ
maiganI varagA ikka nAla rakkhiA kaiMThe jachade uhade ne
I keep him close like a precious [Magni: engagement ring], the [Kaithe: traditional heavy gold folk ornament worn around the neck] looks so graceful on him
ਉਹਨੂੰ ਕਾਲਾ ਰੰਗ ਪਸੰਦ ਬੜਾ ਤੂੰ ਤਾਂ ਹੀ ਕਾਲਾ ਪਾਉਂਦੀ ਹੈ
uhanUM kAlA raMga pasaMda ba.DA tUM tAM hI kAlA pAuMdI hai
He loves the color black, which is why you always dress in black
ਕਿਸੇ ਫੋਕ ਗੀਤ ਦੀ ਤਰਜ਼ ਜਿਹਾ ਜੀਹਨੂੰ ਸਾਰਾ ਦਿਨ ਤੂੰ ਗਾਉਂਦੀ ਹੈ
kise phoka gIta dI taraja਼ jihA jIhanUM sArA dina tUM gAuMdI hai
He is like the melody of a folk song that you hum all day long

ਉਹਦਾ ਪਿੰਡ ਕਹਿੰਦੇ ਜੱਸੜਾਂ ਏ ਤੇ ਤੇਰਾ ਸੈਕਟਰ 34 ਹੈ
uhadA piMDa kahiMde jassa.DAM e te terA saikaTara 34 hai
They say his village is [Jassaran: the ancestral village of Tarsem Jassar], while yours is Sector 34