Big Shot
ਯਾਰਾਂ ਦਾ ਗਰੁੱਪ ਕਾਹਦਾ ਨਿਰੀਓਂ ਕਰੀਮ ਐ
yArAM dA garuppa kAhadA nirIoM karIma ai
This circle of brothers isn't just a group, it’s the absolute cream of the crop [Yaar: close friends/brothers; carries significant cultural weight regarding loyalty]
ਡੈੱਡ ਨੇ ਦਿਮਾਗ ਨਹੀਂ ਚੱਲਦੀ ਸਕੀਮ ਐ
DaiDDa ne dimAga nahIM challadI sakIma ai
Their minds are sharp and dead-on; no twisted schemes work here
ਆਉਂਦਾ ਪਿਆਰਾਂ ਨਾਲ ਮਸਲੇ ਦਾ ਹੱਲ ਐ
AuMdA piArAM nAla masale dA halla ai
Every conflict finds its resolution through love and respect
ਹੋ ਬਿੱਗ ਸ਼ੋਟ ਬੇਲੀਆਂ ਦੀ ਜਮ੍ਹਾਂ ਸਿਰਾ ਗੱਲ ਐ
ho bigga sa਼oTa belIAM dI jamhAM sirA galla ai
These big shot companions are at the very peak of their game [Beliya: close companions/friends]
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ ਠੱਲ ਐ
kAle raMga kArAM de vI pAuMde jAMde Thalla ai
Even their black-colored cars command a halt wherever they go
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
AramI A yArAM dI jI gUMja paiMdI kArAM dI
It’s an army of brothers, hear the roar of their engines echoing
ਹੋ ਸ਼ੇਰਾਂ ਵਾਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਐ
ho sa਼erAM vAle kApha਼le toM dUra hoke challa ai
Keep your distance from this caravan of lions as it moves
ਹੋ ਬਿੱਗ ਸ਼ੋਟ ਬੇਲੀਆਂ ਦੀ
ho bigga sa਼oTa belIAM dI
These big shot companions...
ਬਿੱਗ ਸ਼ੋਟ ਬੇਲੀਆਂ ਦੀ
bigga sa਼oTa belIAM dI
These big shot companions...
ਹੋ ਬਿੱਗ ਸ਼ੋਟ ਬੇਲੀਆਂ ਦੀ
ho bigga sa਼oTa belIAM dI
These big shot companions...
ਬਿੱਗ ਸ਼ੋਟ ਬੇਲੀਆਂ ਦੀ
bigga sa਼oTa belIAM dI
These big shot companions...
ਪਾਉਂਦੀ ਸਰਦਾਰੀ ਫਿੱਕੀ ਸ਼ੇਖੋਂ ਦੇ ਸਟਾਈਲ ਨੂੰ
pAuMdI saradArI phikkI sa਼ekhoM de saTAIla nUM
This noble [Sardari: the prestige and lifestyle associated with being a Sikh leader/Sardar] makes even a Sheikh’s style look pale
ਮੂਡ ਲਾਕੇ ਘੁੰਮਦਾ ਕੀ ਕਰਨਾ ਸ਼ੈਨਲ ਨੂੰ
mUDa lAke ghuMmadA kI karanA sa਼ainala nUM
When he’s roaming in this mood, what use does he have for Chanel?

ਪੱਗ ਤੇ ਪ੍ਰਾਊਡ ਰੱਖੇ ਯਾਰਾਂ ਦਾ ਗਰਾਊਂਡ ਦੇਖ
pagga te prAUDa rakkhe yArAM dA garAUMDa dekha
He keeps his pride in his turban and his feet on the ground with his brothers
ਆਉਂਦਾ ਜੱਸੜਾਂ ਦਾ ਮੱਲ ਐ
AuMdA jassa.DAM dA malla ai
Here comes the champion of the Jassar clan [Self-reference to the artist, Tarsem Jassar]
ਹੋ ਬਿੱਗ ਸ਼ੋਟ ਬੇਲੀਆਂ ਦੀ ਜਮ੍ਹਾਂ ਸਿਰਾ ਗੱਲ ਐ
ho bigga sa਼oTa belIAM dI jamhAM sirA galla ai
These big shot companions are at the very peak of their game
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ ਠੱਲ ਐ
kAle raMga kArAM de vI pAuMde jAMde Thalla ai
Even their black-colored cars command a halt wherever they go
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
AramI A yArAM dI jI gUMja paiMdI kArAM dI
It’s an army of brothers, hear the roar of their engines echoing
ਹੋ ਸ਼ੇਰਾਂ ਵਾਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਐ
ho sa਼erAM vAle kApha਼le toM dUra hoke challa ai
Keep your distance from this caravan of lions as it moves
ਹੋ ਪਿਆਰ ਦੀ ਮਨੋਪਲੀ ਤਾਂ ਹੀ ਤਾਂ ਗਰੁੱਪ ਐ
ho piAra dI manopalI tAM hI tAM garuppa ai
This group exists only because of the monopoly of love
ਸੂਰਮਿਆਂ ਬਿਨਾਂ ਨਾ ਮੈਦਾਨ ਹੁੰਦਾ ਜਿੱਤ ਐ
sUramiAM binAM nA maidAna huMdA jitta ai
A battlefield is never won without the presence of true warriors
ਪਿਆਰ ਦੀ ਮਨੋਪਲੀ ਤਾਂ ਹੀ ਤਾਂ ਗਰੁੱਪ ਐ
piAra dI manopalI tAM hI tAM garuppa ai
This group exists only because of the monopoly of love
ਯਾਰਾਂ ਬਾਝੋਂ ਹੁੰਦਾ ਨਾ ਮੈਦਾਨ ਕਦੇ ਜਿੱਤ ਐ
yArAM bAjhoM huMdA nA maidAna kade jitta ai
Without brothers by your side, the battlefield can never be conquered
ਕਰੇ ਸਾਰਿਆਂ ਨਾਲ ਗੱਲ ਲੈਂਦਾ ਫ਼ੈਸਲੇ ਵੀ ਰਲ਼
kare sAriAM nAla galla laiMdA pha਼aisale vI rala਼
He speaks with everyone and takes every decision collectively
ਪਰ ਜਿੰਨੇ ਕੀਤੇ ਫ਼ੈਸਲੇ ਅਟੱਲ ਐ
para jiMne kIte pha਼aisale aTalla ai
But once a decision is made, it remains unshakeable and final
ਹੋ ਬਿੱਗ ਸ਼ੋਟ ਬੇਲੀਆਂ ਦੀ ਜਮ੍ਹਾਂ ਸਿਰਾ ਗੱਲ ਐ
ho bigga sa਼oTa belIAM dI jamhAM sirA galla ai
These big shot companions are at the very peak of their game
ਕਾਲੇ ਰੰਗ ਕਾਰਾਂ ਦੇ ਵੀ ਪਾਉਂਦੇ ਜਾਂਦੇ ਠੱਲ ਐ
kAle raMga kArAM de vI pAuMde jAMde Thalla ai
Even their black-colored cars command a halt wherever they go
ਆਰਮੀ ਆ ਯਾਰਾਂ ਦੀ ਜੀ ਗੂੰਜ ਪੈਂਦੀ ਕਾਰਾਂ ਦੀ
AramI A yArAM dI jI gUMja paiMdI kArAM dI
It’s an army of brothers, hear the roar of their engines echoing
ਹੋ ਸ਼ੇਰਾਂ ਵਾਲੇ ਕਾਫ਼ਲੇ ਤੋਂ ਦੂਰ ਹੋਕੇ ਚੱਲ ਐ
ho sa਼erAM vAle kApha਼le toM dUra hoke challa ai
Keep your distance from this caravan of lions as it moves
ਹੋ ਸਾਡੇ ਯਾਰਾਂ ਨੂੰ ਕੋਈ ਮੰਦਾ ਬੋਲੇ ਕੰਨ ਨਹੀਂਓਂ ਸੁਣਦੇ
ho sADe yArAM nUM koI maMdA bole kaMna nahIMoM suNade
Our ears refuse to hear a single ill word against our brothers
ਠੋਕ ਕੇ ਬੋਲੀ ਦਾ ਨਾ ਸਿਆਸੀ ਤਾਣੇ ਬੁਣਦੇ ਆ
Thoka ke bolI dA nA siAsI tANe buNade A
We speak our minds boldly; we don't weave political webs

ਉਨ੍ਹਾਂ ਨਾਲ ਯਾਰੀ ਤਾਂ ਹੀ ਸਾਡੀ ਸਰਦਾਰੀ
unhAM nAla yArI tAM hI sADI saradArI
Our leadership exists only because of our friendship with them
ਰਿਹਾ ਚੋਬਰਾਂ ਦਾ ਸਿੱਕਾ ਅੱਜ ਚੱਲ ਐ
rihA chobarAM dA sikkA ajja challa ai
The influence of these brave youths is what rules the world today