Brola
ਲੀਡਰਾਂ ਦੇ ਚਮਚੇ ਜੋ ਬਣੇ ਫਿਰਦੇ
lIDarAM de chamache jo baNe phirade
Those who wander around acting like sycophants to politicians
ਲੈ ਕੇ ਨਾਲ ਲੰਡੂ ਚਾਰ ਜਿਹੜੇ ਤਣੇ ਫਿਰਦੇ
lai ke nAla laMDU chAra jiha.De taNe phirade
Flanked by four worthless goons, acting all puffed up
ਕੋਲਟ ਦਾ ਛੋਟਾ ਟਿੱਡ ਲਾ ਕੇ ਰੱਖਿਆ
kolaTa dA ChoTA TiDDa lA ke rakkhiA
Tucking a small Colt pistol into their waistbands
ਲਾ ਕੇ ਟੀਕੇ ਨੇ ਦਲੇਰ ਜਿਹੜੇ ਬਣੇ ਫਿਰਦੇ
lA ke TIke ne dalera jiha.De baNe phirade
Acting brave only after being fueled by steroid injections
ਅਧੀਨਗੀ ਤੇ ਚਮਚਾਗਿਰੀ ਕਰਨੀ
adhInagI te chamachAgirI karanI
To live in subordination or engage in flattery
ਇਹ ਤਾਂ ਸਾਡੀ ਸੋਹਣਿਆ ਜੀਵਨ ਸ਼ੈਲੀ ਨਹੀਂ
iha tAM sADI sohaNiA jIvana sa਼ailI nahIM
That, my dear, has never been our lifestyle
ਪੱਬਾਂ ਥੱਲੇ ਨੱਚਦਾ ਬਰੋਲਾ ਜੱਟ ਦੇ
pabbAM thalle nachchadA barolA jaTTa de
A whirlwind dances beneath the feet of this [Jatt: a member of the land-owning agricultural community known for pride and lifestyle]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly: a reputable tough guy/outlaw] loses his words, [Ni: a gender-specific vocative used to address a woman directly]
ਪੱਬਾਂ ਥੱਲੇ ਨੱਚਦਾ ਬਰੋਲਾ ਜੱਟ ਦੇ
pabbAM thalle nachchadA barolA jaTTa de
A whirlwind dances beneath the feet of this [Jatt]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]

ਪੱਗ ਬੰਨ੍ਹ ਰੱਖੇ ਦੇਖ ਠੁੱਕ ਸਰਦਾਰ ਦੀ
pagga baMnha rakkhe dekha Thukka saradAra dI
See the grand stature of this [Sardar: a titled man of noble character, often a Turbaned Sikh] in his tied turban
ਚਿੱਟੇ ਕੁੜਤੇ ਨਾਲ ਦੇਖ ਲੁੱਕ ਸਰਦਾਰ ਦੀ
chiTTe ku.Date nAla dekha lukka saradAra dI
See the [Sardar's] look in his pristine white tunic
ਪੱਗ ਬੰਨ੍ਹ ਰੱਖੇ ਦੇਖ ਠੁੱਕ ਸਰਦਾਰ ਦੀ
pagga baMnha rakkhe dekha Thukka saradAra dI
See the grand stature of this [Sardar] in his tied turban
ਚਿੱਟੇ ਕੁੜਤੇ ਨਾਲ ਦੇਖ ਲੁੱਕ ਸਰਦਾਰ ਦੀ
chiTTe ku.Date nAla dekha lukka saradAra dI
See the [Sardar's] look in his pristine white tunic
ਲੰਬੇ ਡਾਇਲੋਗ ਗੱਲ ਹੋਛੀ ਲੱਗਦੇ
laMbe DAiloga galla hoChI laggade
Long dialogues seem like petty talk to me
ਹੱਲ ਮਸਲੇ ਉਹ ਕਰਦੀ ਏ ਚੁੱਪ ਸਰਦਾਰ ਦੀ
halla masale uha karadI e chuppa saradAra dI
The silence of the [Sardar] is what settles all disputes
ਟੌਮ ਫੋਰਡ ਅੱਖਾਂ ਉੱਤੇ ਲਾ ਕੇ ਰੱਖਦਾ
Tauma phoraDa akkhAM utte lA ke rakkhadA
He keeps Tom Ford shades fixed upon his eyes
ਪੈਰਾਂ ਵਿਚ ਦੇਖ ਪਾਇਆ ਏ ਕਨੈਲੀ ਨੀ
pairAM vicha dekha pAiA e kanailI nI
Look at the [Kanali: high-end handcrafted leather shoes] he wears on his feet, [Ni]
ਪੱਬਾਂ ਥੱਲੇ ਨੱਚਦਾ ਬਰੋਲਾ ਜੱਟ ਦੇ
pabbAM thalle nachchadA barolA jaTTa de
A whirlwind dances beneath the feet of this [Jatt]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਪੱਬਾਂ ਥੱਲੇ ਨੱਚਦਾ ਬਰੋਲਾ ਜੱਟ ਦੇ
pabbAM thalle nachchadA barolA jaTTa de
A whirlwind dances beneath the feet of this [Jatt]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅਮਲੋਹ ਤਹਿਸੀਲ ਬੰਦੇ ਦਿਲਦਾਰ ਬੜੇ ਨੇ
amaloha tahisIla baMde diladAra ba.De ne
In the Amloh [Tehsil: an administrative sub-district], the people are very large-hearted
ਕੰਮਾਂ ਕਾਰਾਂ ਨੂੰ ਵੀ ਉਹ ਤਿਆਰ ਬੜੇ ਨੇ
kaMmAM kArAM nUM vI uha tiAra ba.De ne
They are always ready and willing to work hard
ਅਮਲੋਹ ਤਹਿਸੀਲ ਬੰਦੇ ਦਿਲਦਾਰ ਬੜੇ ਨੇ
amaloha tahisIla baMde diladAra ba.De ne
In the Amloh [Tehsil], the people are very large-hearted
ਕੰਮਾਂ ਕਾਰਾਂ ਨੂੰ ਵੀ ਉਹ ਤਿਆਰ ਬੜੇ ਨੇ
kaMmAM kArAM nUM vI uha tiAra ba.De ne
They are always ready and willing to work hard
ਜੱਸੜ ਹੋਰਾਂ ਨੇ ਉਈਂ ਮਾਹੌਲ ਚੁੱਕਿਆ
jassa.Da horAM ne uIM mAhaula chukkiA
[Jassar: self-reference to the artist Tarsem Jassar] and his crew have stirred up this vibe
ਉਂਝ ਉੱਥੇ ਹੋਰ ਸ਼ਾਹੂਕਾਰ ਬੜੇ ਨੇ
uMjha utthe hora sa਼AhUkAra ba.De ne
Otherwise, there are many other wealthy elites there too
ਗੱਪਖਾਨੇ ਦਾ ਨੀ ਸ਼ੌਕੀਨ ਗੱਭਰੂ
gappakhAne dA nI sa਼aukIna gabbharU
This [Gabbru: a strong, young, fit man] is not fond of bragging or tall tales
ਜਿਧਰੋਂ ਵੀ ਨਿਕਲੂਗੀ ਦੇਖੀਂ ਰੈਲੀ ਨੀ
jidharoM vI nikalUgI dekhIM railI nI
Wherever he passes through, it looks like a political rally, [Ni]
ਪੱਬਾਂ ਥੱਲੇ ਨੱਚਦਾ ਬਰੋਲਾ ਜੱਟ ਦੇ
pabbAM thalle nachchadA barolA jaTTa de
A whirlwind dances beneath the feet of this [Jatt]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਪੱਬਾਂ ਥੱਲੇ ਨੱਚਦਾ ਬਰੋਲਾ ਜੱਟ ਦੇ
pabbAM thalle nachchadA barolA jaTTa de
A whirlwind dances beneath the feet of this [Jatt]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਅੱਖ ਜ਼ਹਿਰੀ ਮੂਹਰੇ ਬੋਲਦਾ ਚੋਟੀ ਦਾ ਵੈਲੀ ਨੀ
akkha ja਼hirI mUhare boladA choTI dA vailI nI
Before my lethal gaze, even the top [Vailly] loses his words, [Ni]
ਮਾਰ ਕੇ ਦਹਾੜ ਸ਼ੇਰ ਵਾਂਗੂ ਰੇਡ ਪਾਉਂਦਾ
mAra ke dahA.Da sa਼era vAMgU reDa pAuMdA
Roaring like a lion, he charges in for the [Raid: an offensive move in the sport of Kabaddi]
ਥੰਮ੍ਹਾਂ ਜਿਹੇ ਪੱਟ ਫਿਰੇ ਧਰਤੀ ਹਿਲਾਉਂਦਾ
thaMmhAM jihe paTTa phire dharatI hilAuMdA
With thighs like pillars, he moves and shakes the earth
ਮਾਰ ਕੇ ਦਹਾੜ ਸ਼ੇਰ ਵਾਂਗੂ ਰੇਡ ਪਾਉਂਦਾ
mAra ke dahA.Da sa਼era vAMgU reDa pAuMdA
Roaring like a lion, he charges in for the [Raid]
ਥੰਮ੍ਹਾਂ ਜਿਹੇ ਪੱਟ ਫਿਰੇ ਧਰਤੀ ਹਿਲਾਉਂਦਾ
thaMmhAM jihe paTTa phire dharatI hilAuMdA
With thighs like pillars, he moves and shakes the earth
ਪੈਂਦੀ ਐ ਚਪੇੜ ਜਦੋਂ ਜੜ੍ਹ ਕੰਨ ਦੀ
paiMdI ai chape.Da jadoM ja.Dha kaMna dI
When a slap lands right at the root of the ear
ਜੇ ਮਾੜਾ ਧੀੜਾ ਉੱਥੇ ਫਿਰ ਝੱਲ ਨਹੀਂ ਪਾਉਂਦਾ
je mA.DA dhI.DA utthe phira jhalla nahIM pAuMdA
A weakling cannot withstand the force of it
ਕੂਕਾਂ ਸੁਣ ਲੂੰ-ਕੰਡੇ ਆਈ ਜਾਂਦੀਆਂ
kUkAM suNa lUM-kaMDe AI jAMdIAM
The cheers of the crowd give me goosebumps
ਕਹਿੰਦਾ ਪਾ ਦਊਗਾ ਚੜ੍ਹਾ ਕੇ ਦੇਖੀਂ ਰੇਡ ਪਹਿਲੀ ਨੀ
kahiMdA pA daUgA cha.DhA ke dekhIM reDa pahilI nI
He says just watch me dominate from the very first [Raid], [Ni]