Chithiayaan (From "Sardar Mohammad")

by Tarsem Jassar

ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ਼ ਨੇ ਹੋ ਕੇ ਰਹਿ ਗਈਆਂ
kiuM sukkha sunehe vAlIAM chiTThIAM mohatAja਼ ne ho ke rahi gaIAM
Why have the letters of well-wishes become so helpless and stranded?
ਕਿਉਂ ਸਿਆਸਤ ਦੀਆਂ ਲੀਕਾਂ ਦਿਲ 'ਤੇ ਉੱਕਰ ਕੇ ਬਹਿ ਗਈਆਂ
kiuM siAsata dIAM lIkAM dila 'te ukkara ke bahi gaIAM
Why have the lines of politics etched themselves so deeply upon the heart?
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਕਿਉਂ ਨਫ਼ਰਤ ਦਾ ਬੋਝ ਵਜ਼ਨ ਵਿਚ ਭਾਰਾ ਹੋਣਾ ਜਾਰੀ ਐ
kiuM napha਼rata dA bojha vaja਼na vicha bhArA hoNA jArI ai
Why does the burden of hatred continue to grow heavier?
ਭਾਰਾ ਹੋਣਾ ਜਾਰੀ ਐ
bhArA hoNA jArI ai
Continue to grow heavier...
ਭਾਰਾ ਹੋਣਾ ਜਾਰੀ ਐ
bhArA hoNA jArI ai
Continue to grow heavier...
ਪਿਆਰ ਦੀਆਂ ਸੀ ਭਰੀਆਂ ਗੱਠੜੀਆਂ ਖ਼ਾਲੀ ਹੋ ਕੇ ਰਹਿ ਗਈਆਂ
piAra dIAM sI bharIAM gaTTha.DIAM kha਼AlI ho ke rahi gaIAM
The bundles that were once filled with love have been left completely empty.
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ਼ ਨੇ ਹੋ ਕੇ ਰਹਿ ਗਈਆਂ
kiuM sukkha sunehe vAlIAM chiTThIAM mohatAja਼ ne ho ke rahi gaIAM
Why have the letters of well-wishes become so helpless and stranded?
ਕਿਉਂ ਸਿਆਸਤ ਦੀਆਂ ਲੀਕਾਂ ਦਿਲ 'ਤੇ ਉੱਕਰ ਕੇ ਬਹਿ ਗਈਆਂ
kiuM siAsata dIAM lIkAM dila 'te ukkara ke bahi gaIAM
Why have the lines of politics etched themselves so deeply upon the heart?
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਜੱਸੜ ਦੇ ਉੱਥੇ ਜਾਣ ਲਈ ਅਜੇ ਬੜੇ ਜ਼ਰੂਰੀ ਨਾਤੇ ਨੇ
jassa.Da de utthe jANa laI aje ba.De ja਼rUrI nAte ne
For Jassar `[Self-reference to the artist/lyricist Tarsem Jassar]` to go there, those bonds are still very essential.
ਬੜੇ ਜ਼ਰੂਰੀ ਨਾਤੇ ਨੇ
ba.De ja਼rUrI nAte ne
Those bonds are very essential...
ਬੜੇ ਜ਼ਰੂਰੀ ਨਾਤੇ ਨੇ
ba.De ja਼rUrI nAte ne
Those bonds are very essential...
ਉਨ੍ਹਾਂ ਦੀਆਂ ਵੀ ਕਈ ਅਮਾਨਤਾਂ ਮੇਰੇ ਵੱਲ ਨੇ ਰਹਿ ਗਈਆਂ
unhAM dIAM vI kaI amAnatAM mere valla ne rahi gaIAM
Several of their precious belongings `[Amanat: something held in trust/sacred keepsakes]` are still left behind with me.
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ਼ ਨੇ ਹੋ ਕੇ ਰਹਿ ਗਈਆਂ
kiuM sukkha sunehe vAlIAM chiTThIAM mohatAja਼ ne ho ke rahi gaIAM
Why have the letters of well-wishes become so helpless and stranded?
ਕਿਉਂ ਸਿਆਸਤ ਦੀਆਂ ਲੀਕਾਂ ਦਿਲ 'ਤੇ ਉੱਕਰ ਕੇ ਬਹਿ ਗਈਆਂ
kiuM siAsata dIAM lIkAM dila 'te ukkara ke bahi gaIAM
Why have the lines of politics etched themselves so deeply upon the heart?
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਬਚਪਨ ਦੇ ਸਾਥੀ ਖ਼ਾਨ ਤੇ ਸਿੰਘ ਇੱਕ ਦੂਜੇ ਦੇ ਦਰਦ 'ਤੇ ਰੋਂਦੇ ਸੀ
bachapana de sAthI kha਼Ana te siMgha ikka dUje de darada 'te roMde sI
The childhood companions, Khan and Singh `[Symbolizing the Muslim and Sikh communities]`, used to weep for each other's pain.
ਹਾਂ ਦਰਦ 'ਤੇ ਰੋਂਦੇ ਸੀ
hAM darada 'te roMde sI
Yes, they used to weep for each other’s pain...
ਹਾਂ ਦਰਦ 'ਤੇ ਰੋਂਦੇ ਸੀ
hAM darada 'te roMde sI
Yes, they used to weep for each other’s pain...
ਬਚਪਨ ਦੇ ਸਾਥੀ ਖ਼ਾਨ ਤੇ ਸਿੰਘ ਇੱਕ ਦੂਜੇ ਦੇ ਦਰਦ 'ਤੇ ਰੋਂਦੇ ਸੀ
bachapana de sAthI kha਼Ana te siMgha ikka dUje de darada 'te roMde sI
The childhood companions, Khan and Singh, used to weep for each other's pain.
ਹਾਂ ਦਰਦ 'ਤੇ ਰੋਂਦੇ ਸੀ
hAM darada 'te roMde sI
Yes, they used to weep for each other’s pain...
ਹਾਂ ਦਰਦ 'ਤੇ ਰੋਂਦੇ ਸੀ
hAM darada 'te roMde sI
Yes, they used to weep for each other’s pain...
ਅੱਜ ਉਨ੍ਹਾਂ ਦੀ ਯਾਰੀ ਨੂੰ ਵੇ ਲੱਖ ਲਾਹਨਤਾਂ ਪੈ ਗਈਆਂ
ajja unhAM dI yArI nUM ve lakkha lAhanatAM pai gaIAM
Today, a million curses have been cast upon their `[Yaar: close friends/brothers; carries significant cultural weight regarding loyalty]`.
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ਼ ਨੇ ਹੋ ਕੇ ਰਹਿ ਗਈਆਂ
kiuM sukkha sunehe vAlIAM chiTThIAM mohatAja਼ ne ho ke rahi gaIAM
Why have the letters of well-wishes become so helpless and stranded?
ਕਿਉਂ ਸਿਆਸਤ ਦੀਆਂ ਲੀਕਾਂ ਦਿਲ 'ਤੇ ਉੱਕਰ ਕੇ ਬਹਿ ਗਈਆਂ
kiuM siAsata dIAM lIkAM dila 'te ukkara ke bahi gaIAM
Why have the lines of politics etched themselves so deeply upon the heart?
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਕੀ ਹੱਦਾਂ ਨੇ ਰੋਕ ਲਈਆਂ ਉਨ੍ਹਾਂ ਸ਼ਾਇਰਾਂ ਦੀ ਕਿਤਾਬ ਇੱਥੇ
kI haddAM ne roka laIAM unhAM sa਼AirAM dI kitAba itthe
Have these borders stopped the books of those poets here?
ਸ਼ਾਇਰਾਂ ਦੀ ਕਿਤਾਬ ਇੱਥੇ
sa਼AirAM dI kitAba itthe
The books of poets here...
ਸ਼ਾਇਰਾਂ ਦੀ ਕਿਤਾਬ ਇੱਥੇ
sa਼AirAM dI kitAba itthe
The books of poets here...
ਸਾਡੇ ਗੀਤਾਂ ਦੀਆਂ ਯਾਦਾਂ ਉੱਧਰ ਟੇਪਾਂ ਵਿਕਣੋਂ ਰਹਿ ਗਈਆਂ
sADe gItAM dIAM yAdAM uddhara TepAM vikaNoM rahi gaIAM
The memories of our songs on that side have been left unsold on the tapes.
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...
ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ਼ ਨੇ ਹੋ ਕੇ ਰਹਿ ਗਈਆਂ
kiuM sukkha sunehe vAlIAM chiTThIAM mohatAja਼ ne ho ke rahi gaIAM
Why have the letters of well-wishes become so helpless and stranded?
ਕਿਉਂ ਸਿਆਸਤ ਦੀਆਂ ਲੀਕਾਂ ਦਿਲ 'ਤੇ ਉੱਕਰ ਕੇ ਬਹਿ ਗਈਆਂ
kiuM siAsata dIAM lIkAM dila 'te ukkara ke bahi gaIAM
Why have the lines of politics etched themselves so deeply upon the heart?
ਸੁੱਖ ਸੁਨੇਹੇ ਵਾਲੀਆਂ ਚਿੱਠੀਆਂ
sukkha sunehe vAlIAM chiTThIAM
These letters of well-wishes...

Share

More by Tarsem Jassar

View all songs →