Eyes on You
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਲੱਗਦਾ ਏ ਇਸ਼ਕ 'ਚ ਟੌਪ ਕਰੂਗਾ
laggadA e isa਼ka 'cha Taupa karUgA
It seems he will top the charts in the school of love,
ਪਾਸ ਹੁੰਦਾ ਸੀ ਜਿਹੜਾ ਕਦੇ ਗ੍ਰੇਸ ਤੇ
pAsa huMdA sI jiha.DA kade gresa te
He who used to barely pass with grace marks.
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਠਾਰਦਾ ਮਰੂਸੀ ਫਿਰੇ ਯਾਰਾਂ ਨਾਲ ਜੋ
ThAradA marUsI phire yArAM nAla jo
He who roams with [Yaar: close friends/brothers; carries significant cultural weight regarding loyalty] in his vintage heritage car,
ਆਸ਼ਿਕ ਸੀ ਪੱਕਾ ਕਹਿੰਦੇ ਕਾਰਾਂ ਨਾਲ ਜੋ
Asa਼ika sI pakkA kahiMde kArAM nAla jo
The one they say was a hardcore lover of high-end cars.
ਫ਼ੈਨ ਬੰਦਿਆਂ ਦੀਆਂ ਕਿਤਾਬਾਂ ਪੜ੍ਹਦਾ
pha਼aina baMdiAM dIAM kitAbAM pa.DhadA
He reads books about legendary figures and icons,
ਲੱਗਦਾ ਸੀ ਪੱਕਾ ਸਰਕਾਰਾਂ ਨਾਲ ਜੋ
laggadA sI pakkA sarakArAM nAla jo
He who seemed destined for a life within government circles.
ਸਪੀਡਿੰਗ 'ਚ ਜਿਹੜਾ ਬਦਨਾਮ ਪੂਰਾ ਸੀ
sapIDiMga 'cha jiha.DA badanAma pUrA sI
The one who was fully notorious for his reckless speeding,
ਹੁਣ ਨਹੀਂਓਂ ਪੈਰ ਦੱਬਦਾ ਜਿਹੜੀ ਰੇਸ ਤੇ
huNa nahIMoM paira dabbadA jiha.DI resa te
Now doesn't even press the pedal on the race of life.
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਬੋਨਾ ਸੇਰਾ ਬੋਨਾ ਨੋਟੇ ਦੋਵੇਂ ਟਾਈਮ ਭੇਜਦਾ
bonA serA bonA noTe doveM TAIma bhejadA
"Buona sera" and "Buona notte," he sends greetings both times,
ਮੀਆ ਮੋਰੇ ਲਿਖ ਲਿਖ ਚਿੱਠੀ ਭਰਦੀ
mIA more likha likha chiTThI bharadI
Writing "Mia Amore," he fills up his letters to you.
ਹੁਣ ਤੇਰੇ ਤੋਂ ਪਰੇ ਵੀ ਹੋਇਆ ਜਾਣਾ ਨੀ
huNa tere toM pare vI hoiA jANA nI
Now he won't be able to stay away from you at all,
ਤੇਰੇ ਫ਼ੇਸ ਦੀ ਫ਼ਰੇਮ ਦਿਲ ਵਿਚ ਜੜਤੀ
tere pha਼esa dI pha਼rema dila vicha ja.DatI
The frame of your face is now etched into his heart.
ਹੁਣ ਉਹਦੀ ਰੁਟੀਨ ਤੈਨੂੰ ਫ਼ੋਲੋ ਕਰਨੀ
huNa uhadI ruTIna tainUM pha਼olo karanI
Now his daily routine is simply to follow your lead,
ਰੱਖਦੇ ਸੀ ਮਾਮੇ ਜਿਹਨੂੰ ਕਦੇ ਚੇਸ ਤੇ
rakkhade sI mAme jihanUM kade chesa te
He whom the [Maame: slang for police; literally 'maternal uncles'] used to keep on a chase.
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਦੁਨੀਆ ਦੀ ਅੱਖ ਜਿਹਦੇ ਉੱਤੇ ਟਿਕੀ ਆ
dunIA dI akkha jihade utte TikI A
The one who has the whole world’s eyes fixed upon him,
ਉਹਦੀ ਬੱਸ ਅੱਖ ਰਹਿੰਦੀ ਤੇਰੇ ਫ਼ੇਸ ਤੇ
uhadI bassa akkha rahiMdI tere pha਼esa te
His eyes remain focused only on your face.
ਸਵੈਗ ਜਿਹੀ ਨੱਕ ਅੱਖ ਮੂਨ ਵਰਗੀ
savaiga jihI nakka akkha mUna varagI
You have a stylish nose and eyes like the glowing moon,
ਧੁੱਪ ਵਿਚ ਬੀਚ ਦੇ ਸਕੂਨ ਵਰਗੀ
dhuppa vicha bIcha de sakUna varagI
You are like the serenity of a sun-drenched beach.
ਰੈਵੋਲਿਊਸ਼ਨਰੀ ਸੋਚ ਵਾਲਾ ਤੂੰ ਸੁੱਟਿਆ
raivoliUsa਼narI socha vAlA tUM suTTiA
You have conquered a man of revolutionary thoughts,
ਡਿਕਟੇਟਰ ਦੇ ਚੱਲਦੇ ਕਾਨੂੰਨ ਵਰਗੀ
DikaTeTara de challade kAnUMna varagI
One who was as rigid as a dictator's law.
ਅਮਲੋਹ ਕੋਲ ਸੁਣੀਦਾ ਏ ਜੱਸੜ ਰਹਿੰਦਾ
amaloha kola suNIdA e jassa.Da rahiMdA
It’s heard that Jassar lives near the town of Amloh [Self-reference to Tarsem Jassar, the artist],
ਚੱਲਦਾ ਏ ਜੱਟ ਮੜ੍ਹਕਾਂ ਦੀ ਪੇਸ ਤੇ
challadA e jaTTa ma.DhakAM dI pesa te
This [Jatt: a member of the land-owning agricultural community known for pride and lifestyle] moves at the pace of his own [Madak: stately pride/swagger].