Farda - From "Afsar"
ਰੂਹ ਤੱਕ ਪਹੁੰਚੀ ਸੱਜਣਾ ਤੱਕਣੀ ਤੇਰੀ ਵੇ
rUha takka pahuMchI sajjaNA takkaNI terI ve
Your gaze has reached the very depths of my soul, [Sajjan: soulmate/beloved]
ਸੁਰਤ ਭੁਲਾ ਦਿੱਤੀ ਹੁਣ ਤਾਂ ਲੱਗਦਾ ਮੇਰੀ ਵੇ
surata bhulA dittI huNa tAM laggadA merI ve
I’ve lost all sense of self, it seems I am no longer mine.
ਮੁਹੱਬਤ ਵਾਲਾ ਆਬਸ਼ਾਰ ਵੀ ਹੋ ਗਿਆ ਹੈ
muhabbata vAlA Abasa਼Ara vI ho giA hai
A waterfall of divine love has begun to cascade,
ਪੌਣਾਂ ਵਿਚ ਵੀ ਮਹਿਕਾਂ ਨੇ ਇਕਰਾਰ ਦੀਆਂ
pauNAM vicha vI mahikAM ne ikarAra dIAM
Even the breezes carry the sweet fragrance of our confession.
ਤੂੰ ਪੜ੍ਹਦੀ ਐਂ ਕਾਇਦੇ ਮੇਰੇ ਨਾਮ ਵਾਲੇ
tUM pa.DhadI aiM kAide mere nAma vAle
You are reciting the primers written in my name, [Kaide: foundational rulebooks or rhythmic primers]
ਤੇ ਮੈਂ ਬਣਾਉਂਦਾ ਫ਼ਰਦਾਂ ਤੇਰੇ ਪਿਆਰ ਦੀਆਂ
te maiM baNAuMdA pha਼radAM tere piAra dIAM
While I draft the official title deeds of your love. [Farda: official land ownership records, implying a permanent claim]
ਤੂੰ ਪੜ੍ਹਦੀ ਐਂ ਕਾਇਦੇ ਮੇਰੇ ਨਾਮ ਵਾਲੇ
tUM pa.DhadI aiM kAide mere nAma vAle
You are reciting the primers written in my name,
ਤੇ ਮੈਂ ਬਣਾਉਂਦਾ ਫ਼ਰਦਾਂ ਤੇਰੇ ਪਿਆਰ ਦੀਆਂ
te maiM baNAuMdA pha਼radAM tere piAra dIAM
While I draft the official title deeds of your love.
ਜ਼ਰਾ ਚੱਖ ਜ਼ਰੀ ਬੰਨ੍ਹ ਮਿਣਤੀ ਕਰ ਜਜ਼ਬਾਤਾਂ ਦੀ
ja਼rA chakkha ja਼rI baMnha miNatI kara jaja਼bAtAM dI
Taste just a drop, bind yourself to me, and measure these emotions,
ਤੇਰੇ ਕਰਕੇ ਕੱਟੀਆਂ ਜਾਗ ਜਾਗ ਕੇ ਰਾਤਾਂ ਨੀ
tere karake kaTTIAM jAga jAga ke rAtAM nI
It’s for your sake that I’ve spent my nights wide awake, [Ni: a gender-specific vocative used to address a woman directly]
ਤੂੰ ਆਖੇਂ ਤਾਂ ਜਿੱਤ ਲਊਂ ਸਾਰੀ ਦੁਨੀਆਂ ਨੂੰ
tUM AkheM tAM jitta laUM sArI dunIAM nUM
If you just say the word, I shall conquer the entire world,
ਐਵੇਂ ਤਾਂ ਨਹੀਂ ਗੱਲਾਂ ਚੱਲਦੀਆਂ ਸਰਦਾਰ ਦੀਆਂ
aiveM tAM nahIM gallAM challadIAM saradAra dIAM
It’s not for nothing that people speak of this [Sardar: a leader or man of high status, often used for a Turbaned Sikh man]’s glory.
ਤੂੰ ਪੜ੍ਹਦੀ ਐਂ ਕਾਇਦੇ ਮੇਰੇ ਨਾਮ ਵਾਲੇ
tUM pa.DhadI aiM kAide mere nAma vAle
You are reciting the primers written in my name,
ਤੇ ਮੈਂ ਬਣਾਉਂਦਾ ਫ਼ਰਦਾਂ ਤੇਰੇ ਪਿਆਰ ਦੀਆਂ
te maiM baNAuMdA pha਼radAM tere piAra dIAM
While I draft the official title deeds of your love.
ਤੂੰ ਪੜ੍ਹਦੀ ਐਂ ਕਾਇਦੇ ਮੇਰੇ ਨਾਮ ਵਾਲੇ
tUM pa.DhadI aiM kAide mere nAma vAle
You are reciting the primers written in my name,
ਤੇ ਮੈਂ ਬਣਾਉਂਦਾ ਫ਼ਰਦਾਂ ਤੇਰੇ ਪਿਆਰ ਦੀਆਂ
te maiM baNAuMdA pha਼radAM tere piAra dIAM
While I draft the official title deeds of your love.
ਕੋਹ-ਕਾਫ਼ ਦੀਆਂ ਪਰੀਆਂ ਵਰਗੀ ਲੱਗਦੀ ਐਂ
koha-kApha਼ dIAM parIAM varagI laggadI aiM
You look like the ethereal fairies of [Koh-Kaaf: the legendary Mount Qaf, home of supernatural beings in folklore],
ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵਗਦੀ ਐਂ
merA dila samuMdara lahirAM vAMgU vagadI aiM
You flow through my heart’s ocean like a rhythmic wave.
ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
dovAM nUM takka ke chaMna salAmIAM pAUgA
The moon itself will bow in salute upon seeing us both,
ਫਿਰ ਵੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ
phira vekhI kiranAM sAthoM pANI vAradIAM
Then watch how the sunbeams offer their lives in devotion to us.
ਤੂੰ ਪੜ੍ਹਦੀ ਐਂ ਕਾਇਦੇ ਮੇਰੇ ਨਾਮ ਵਾਲੇ
tUM pa.DhadI aiM kAide mere nAma vAle
You are reciting the primers written in my name,
ਤੇ ਮੈਂ ਬਣਾਉਂਦਾ ਫ਼ਰਦਾਂ ਤੇਰੇ ਪਿਆਰ ਦੀਆਂ
te maiM baNAuMdA pha਼radAM tere piAra dIAM
While I draft the official title deeds of your love.
ਤੂੰ ਪੜ੍ਹਦੀ ਐਂ ਕਾਇਦੇ ਮੇਰੇ ਨਾਮ ਵਾਲੇ
tUM pa.DhadI aiM kAide mere nAma vAle
You are reciting the primers written in my name,
ਤੇ ਮੈਂ ਬਣਾਉਂਦਾ ਫ਼ਰਦਾਂ ਤੇਰੇ ਪਿਆਰ ਦੀਆਂ
te maiM baNAuMdA pha਼radAM tere piAra dIAM
While I draft the official title deeds of your love.
ਫੁੱਲ ਵਿਛਾ ਦਊਂ ਤੈਨੂੰ ਸ਼ਹਿਰ ਮਲੋਟ ਤਾਈਂ
phulla viChA daUM tainUM sa਼hira maloTa tAIM
I shall lay a carpet of flowers for you all the way to Malot city,
ਜੱਸੜਾਂ ਦਾ ਲਾਣਾ ਪੁੱਛਦੀ-ਪੁੱਛਦੀ ਤੂੰ ਆਈਂ
jassa.DAM dA lANA puchChadI-puchChadI tUM AIM
Just keep asking for the [Jassar: the artist's clan name; self-reference to Tarsem Jassar] family lineage as you come.
ਤੇਰੇ ਰੂਪ ਤੇ ਲੱਗੂ ਵਟਣਾ ਇਸ਼ਕੇ ਦਾ
tere rUpa te laggU vaTaNA isa਼ke dA
The cleansing paste of love shall be applied to your beauty, [Vatna: a traditional turmeric-based paste applied to a bride's skin]
ਫਿਰ ਵੇਖੀ ਮਹਿੰਦੀਆਂ ਤੈਨੂੰ ਕਿਵੇਂ ਸ਼ਿੰਗਾਰਦੀਆਂ
phira vekhI mahiMdIAM tainUM kiveM sa਼iMgAradIAM
Then watch how the henna designs adorn you in celebration.