Fit Fit

by Tarsem Jassar

ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden] [Ni/Nee: a gender-specific vocative used to address a woman directly]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਓਏ ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
oe pha਼iTTa pha਼iTTa terI ku.De ku.DatI
Oh, your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਦੋਵੇਂ ਜਾਣੇ ਫ਼ੈਸ਼ਨਾਂ ਨੇ ਪੱਟੇ
doveM jANe pha਼aisa਼nAM ne paTTe
Both of us have been swept away by fashion
ਦੋਵੇਂ ਜਾਣੇ ਫ਼ੈਸ਼ਨਾਂ ਨੇ ਪੱਟੇ
doveM jANe pha਼aisa਼nAM ne paTTe
Both of us have been swept away by fashion
ਲੈਂਦੇ ਵਰਸਾਚੇ ਵਾਲੇ ਬੂਟ
laiMde varasAche vAle bUTa
Stepping out in these Versace boots
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਜ਼ਾਰਾ ਵਾਲੇ ਮਾਡਲਾਂ ਦੇ ਵਰਗਾ
ja਼ArA vAle mADalAM de varagA
Just like those models from Zara
ਜਮਾਂ ਲੀਨ ਦੇਖ ਉੱਚਾ ਲੰਮਾ ਨੀ
jamAM lIna dekha uchchA laMmA nI
Look at his lean frame, tall and stately, [Ni/Nee: a gender-specific vocative used to address a woman directly]

ਬੰਦੇ ਫ਼ੋਨ ਉੱਤੇ ਕੰਮ ਦੂਰ ਤੱਕ ਲਿੰਕ ਨੇ
baMde pha਼ona utte kaMma dUra takka liMka ne
Men on the phone, connections reaching far and wide
ਮਾਪਿਆਂ ਦੇ ਬਾਅਦ ਨਿਕੰਮਾ ਨੀ
mApiAM de bAada nikaMmA nI
To no one but my parents am I a useless son, [Ni/Nee: a gender-specific vocative used to address a woman directly]

ਹੈਗਾ ਨੀ ਵਿਕਾਊ ਕੋਹੇਨੂਰ ਵਰਗਾ
haigA nI vikAU kohenUra varagA
I'm not for sale, rare as the Kohinoor diamond
ਨੀ ਤੂੰ ਮੁਫ਼ਤ ਚਲਾ ਜਾ ਤੈਨੂੰ ਛੂਟ
nI tUM mupha਼ta chalA jA tainUM ChUTa
But for you, I’m free—consider it a total discount
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਤੇਰਾ ਏ ਬੁਟੀਕ 'ਚ ਰੁਝਾਨ ਨੀ
terA e buTIka 'cha rujhAna nI
Your heart is set on boutique trends, [Ni/Nee: a gender-specific vocative used to address a woman directly]
ਤੇ ਮੁੰਡਾ ਠੀਕ-ਠਾਕ ਜਿਹਾ ਲਿਖਾਰੀ ਐ
te muMDA ThIka-ThAka jihA likhArI ai
And this guy is a fairly decent writer

ਸ਼ੌਂਕ ਤੇਰਾ ਏ ਪਹਾੜਾਂ ਉੱਤੇ ਜਾਣ ਦਾ
sa਼auMka terA e pahA.DAM utte jANa dA
You have a passion for traveling to the mountains
ਸ਼ੌਂਕ ਕਾਕਾ ਜੀ ਦਾ ਘੋੜ ਸਵਾਰੀ ਐ
sa਼auMka kAkA jI dA gho.Da savArI ai
While this [Kaka ji: a respectful yet slightly spoilt term for a young man] is passionate about horse riding

ਉਂਜ ਸਾਰਾ ਦਿਨ ਸੜਕਾਂ 'ਤੇ ਲੰਘਦਾ
uMja sArA dina sa.DakAM 'te laMghadA
Otherwise, my whole day is spent roaming the streets
ਪਰ ਤੇਰੇ ਲਈ ਘਟਾ ਦੂੰ ਸਾਰੇ ਰੂਟ
para tere laI ghaTA dUM sAre rUTa
But for you, I’d cut all my routes short
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਥੋੜ੍ਹੇ ਸਾਲਾਂ ਵਿੱਚ ਕਿੰਨਾ ਚੇਂਜ ਹੋ ਗਿਆ
tho.Dhe sAlAM vichcha kiMnA cheMja ho giA
In just a few years, how much has changed
ਜੱਸੜਾ ਮਾਹੌਲ ਏ ਪੰਜਾਬ ਦਾ
jassa.DA mAhaula e paMjAba dA
[Jassar: Self-reference to the artist Tarsem Jassar], the very atmosphere of Punjab has changed

ਹੁਣ ਪੁੱਛਦੇ ਨੇ ਚਿੱਟਾ ਤਾਂ ਨਹੀਂ ਲਾਉਂਦਾ ਬਾਈ
huNa puchChade ne chiTTA tAM nahIM lAuMdA bAI
Now they ask, "Brother, hope you don't use [Chitta: a slang term for synthetic white drugs/heroin]"
ਨਸ਼ਾ ਗਿਣਤੀ 'ਚ ਆਉਂਦਾ ਨਹੀਂ ਸ਼ਰਾਬ ਦਾ
nasa਼A giNatI 'cha AuMdA nahIM sa਼rAba dA
Alcohol isn't even counted as an intoxication anymore

ਜੇ ਮੂੰਹ 'ਚ ਸਿਗਰਟ ਆ ਪ੍ਰਾਊਡ ਫ਼ੀਲ ਕਰੀਂ ਨਾ
je mUMha 'cha sigaraTa A prAUDa pha਼Ila karIM nA
If there’s a cigarette in your mouth, don't feel proud of it
ਕੱਢੀਂ ਆਪਣੀਆਂ ਜੜ੍ਹਾਂ ਦਾ ਜਲੂਸ
kaDDhIM ApaNIAM ja.DhAM dA jalUsa
You’re only making a mockery of your own roots
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too
ਫ਼ਿੱਟ ਫ਼ਿੱਟ ਤੇਰੀ ਕੁੜੇ ਕੁੜਤੀ
pha਼iTTa pha਼iTTa terI ku.De ku.DatI
Your tunic is perfectly tailored, [Kudi: girl/maiden]
ਜਮਾਂ ਫ਼ਿੱਟ ਮੁੰਡੇ ਦਾ ਏ ਸੂਟ
jamAM pha਼iTTa muMDe dA e sUTa
And this guy’s suit is a perfect fit too

Share

More by Tarsem Jassar

View all songs →