Fix Match
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ ਤੇ ਵਾਰੋ-ਵਾਰੀ ਜਿੱਤਦੇ
pha਼ikasa hoiA maicha te vAro-vArI jittade
The match is fixed, and they win by taking turns
ਸੱਚਿਆਂ ਨੂੰ ਸੂਲੀ ਐ ਤੇ ਚੋਰ ਇੱਥੇ ਟਿਕਦੇ
sachchiAM nUM sUlI ai te chora itthe Tikade
The truthful are sent to the gallows while thieves thrive here
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਦਿਖਾਵੇ ਦੀਆਂ ਜੰਗਾਂ ਨੇ ਪਿੱਛੇ ਬੰਦੇ ਸੇਮ ਨੇ
dikhAve dIAM jaMgAM ne pichChe baMde sema ne
These are wars of show, the people behind them are the same
ਪੈਸੇ ਦੀ ਉਹ ਗੇਮ ਐ ਤੇ ਜਨਤਾ ਗੁੰਮਨਾਮ ਏ
paise dI uha gema ai te janatA guMmanAma e
It's all a game of money and the public remains nameless
ਜਾਣ ਕੇ ਬਣੇ-ਬਣੇ ਝੂਠੇ ਲੀਡਰਾਂ ਦਾ ਨੁਕਸਾਨ ਕਦੇ ਹੋਇਆ ਨਹੀਂ
jANa ke baNe-baNe jhUThe lIDarAM dA nukasAna kade hoiA nahIM
The fake leaders who feign concern never face any loss
ਮਰਦੇ ਨੇ ਚੇਲੇ ਕਹਿੰਦੇ ਲੀਡਰ ਖਲੋਇਆ ਨਹੀਂ
marade ne chele kahiMde lIDara khaloiA nahIM
The followers die, and they say the leader never stood his ground
ਪਾਖੰਡੀਆਂ ਦੇ ਧੰਦੇ ਨੇ ਕਰਦੇ ਉਹ ਨੰਗੇ ਨੇ
pAkhaMDIAM de dhaMde ne karade uha naMge ne
The businesses of hypocrites are exposed by their own deeds
ਅਹੁਦੇ ਤਾਂ ਵਿਕਾਊ ਨੇ ਥੋੜ੍ਹੇ ਰਹਿ ਗਏ ਚੰਗੇ ਨੇ
ahude tAM vikAU ne tho.Dhe rahi gae chaMge ne
The positions are for sale, only a few good ones remain
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ ਤੇ ਵਾਰੋ-ਵਾਰੀ ਜਿੱਤਦੇ
pha਼ikasa hoiA maicha te vAro-vArI jittade
The match is fixed, and they win by taking turns
ਸੱਚਿਆਂ ਨੂੰ ਸੂਲੀ ਐ ਤੇ ਚੋਰ ਇੱਥੇ ਟਿਕਦੇ
sachchiAM nUM sUlI ai te chora itthe Tikade
The truthful are sent to the gallows while thieves thrive here
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਮੈਂ ਇੱਕ ਗੱਲ ਹਮੇਸ਼ਾ ਹੀ ਕਹਿੰਦਾ ਹੁੰਨਾ
maiM ikka galla hamesa਼A hI kahiMdA huMnA
I always say one thing
ਜਿਹੜਾ ਆਪਣਾ ਬਲੱਡ ਆ ਨਾ
jiha.DA ApaNA balaDDa A nA
This blood of ours
ਇਹਦੇ ਵਿੱਚ ਸੂਰਮਗਤੀ ਆਪਾਂ ਨੂੰ ਮਿਲੀ ਹੋਈ ਆ
ihade vichcha sUramagatI ApAM nUM milI hoI A
We have inherited [Soormagti: the spirit of a warrior/heroism] within it
ਸਾਰਿਆਂ ਦੇ ਖ਼ੂਨ 'ਚ
sAriAM de kha਼Una 'cha
In everyone’s blood
ਕਦੇ ਪੜ੍ਹ ਲਈਂ ਕਿਤਾਬਾਂ ਕਦੇ ਵੇਖੀਂ ਡਾਕੂਮੈਂਟਰੀ
kade pa.Dha laIM kitAbAM kade vekhIM DAkUmaiMTarI
Read the books sometime, or watch a documentary
ਕਿਹੜੀ ਗੱਲੋਂ ਸਿੰਘਾਂ ਦੀ ਆ ਕੀਤੀ ਬੈਨ ਐਂਟਰੀ
kiha.DI galloM siMghAM dI A kItI baina aiMTarI
For what reason was the entry of [Singhs: lions; a title for baptized Sikh men] banned?
ਕਿਹੜੇ-ਕਿਹੜੇ ਭੱਜੇ ਸੀ ਤੇ ਕਿਹੜੇ-ਕਿਹੜੇ ਖੜ੍ਹੇ ਸੀ
kiha.De-kiha.De bhajje sI te kiha.De-kiha.De kha.Dhe sI
Who were the ones who fled and who were the ones who stood firm?
ਕਿਹੜੇ-ਕਿਹੜੇ ਮਰਦਾਂ ਦੀ ਫ਼ੌਜ ਵਿੱਚ ਲੜੇ ਸੀ
kiha.De-kiha.De maradAM dI pha਼auja vichcha la.De sI
Which men fought in the army of the brave?
ਸੱਚੇ ਨਾਲ ਖੜੀਦਾ ਮਰਦਾਂ ਨੂੰ ਪੜ੍ਹੀਦਾ
sachche nAla kha.DIdA maradAM nUM pa.DhIdA
We stand with the truthful, we study the lives of real men
ਰਾਜੇ ਨੂੰ ਹੀ ਨੱਪੀਦਾ ਪਿਆਦੇ ਨੂੰ ਨਹੀਂ ਫੜੀਦਾ
rAje nUM hI nappIdA piAde nUM nahIM pha.DIdA
We pin down the King himself, we don’t bother with the pawns
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ ਤੇ ਵਾਰੋ-ਵਾਰੀ ਜਿੱਤਦੇ
pha਼ikasa hoiA maicha te vAro-vArI jittade
The match is fixed, and they win by taking turns
ਸੱਚਿਆਂ ਨੂੰ ਸੂਲੀ ਐ ਤੇ ਚੋਰ ਇੱਥੇ ਟਿਕਦੇ
sachchiAM nUM sUlI ai te chora itthe Tikade
The truthful are sent to the gallows while thieves thrive here
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਹੋ ਰੂਹਾਂ ਵੀ ਵਿਕਾਊ ਤੇ ਵਿਕਾਊ ਨੇ ਜ਼ਮੀਰਾਂ ਦੇ
ho rUhAM vI vikAU te vikAU ne ja਼mIrAM de
Even souls are for sale, and consciences are up for auction
ਅੱਧੇ ਜਮ੍ਹਾਂ ਲੀਰਾਂ ਨੇ ਤੇ ਫ਼ੇਕ ਜਿਹੇ ਲਕੀਰਾਂ ਨੇ
addhe jamhAM lIrAM ne te pha਼eka jihe lakIrAM ne
Half are merely rags and their destinies are fake
ਆਮ ਜੱਟ ਕਰਜ਼ੇ ਦੇ ਪਿੱਛੇ ਲੈਂਦੇ ਫਾਹਾ
Ama jaTTa karaja਼e de pichChe laiMde phAhA
An ordinary [Jatt: a member of the land-owning agricultural community known for pride and lifestyle] hangs himself due to debt
ਮਾਰ ਕੇ ਲੋਕਾਂ ਨੂੰ ਇਹ ਬੈਠ ਲੈਂਦੇ ਲਾਹਾ
mAra ke lokAM nUM iha baiTha laiMde lAhA
While these people profit by trampling over others
ਥਾਊਜ਼ੈਂਡ ਹੀ ਕਰੋੜ ਦੇਖ ਦੇਸ਼ ਵਿੱਚੋਂ ਗ਼ਾਇਬ
thAUja਼aiMDa hI karo.Da dekha desa਼ vichchoM ga਼Aiba
Thousands of crores [Crore: a unit of ten million] vanish from the country
ਕਿਹਦੇ ਨਾਲ ਸੈਟਿੰਗ ਤੇ ਕੀਤਾ ਇਹ ਸਟੈਬ
kihade nAla saiTiMga te kItA iha saTaiba
Who was the deal with, and who committed this backstab?
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ ਤੇ ਵਾਰੋ-ਵਾਰੀ ਜਿੱਤਦੇ
pha਼ikasa hoiA maicha te vAro-vArI jittade
The match is fixed, and they win by taking turns
ਸੱਚਿਆਂ ਨੂੰ ਸੂਲੀ ਐ ਤੇ ਚੋਰ ਇੱਥੇ ਟਿਕਦੇ
sachchiAM nUM sUlI ai te chora itthe Tikade
The truthful are sent to the gallows while thieves thrive here
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਯੂਕੇ ਨੇ 84 ਵਾਲੀ ਫ਼ਾਈਲ ਕਾਹਤੋਂ ਖੋਲ੍ਹੀ ਨੀ
yUke ne 84 vAlI pha਼AIla kAhatoM kholhI nI
Why hasn't the UK opened the files of [84: Referring to the 1984 anti-Sikh riots/genocide]?
ਗਲਾਂ ਵਿੱਚ ਟਾਇਰ ਸਰਕਾਰ ਕਾਹਤੋਂ ਬੋਲੀ ਨੀ
galAM vichcha TAira sarakAra kAhatoM bolI nI
Why didn't the government speak when tires were put around necks?
ਗੱਦਾਰਾਂ ਨੂੰ ਖ਼ਰੀਦੋ ਜਾ ਕੇ ਜੱਸੜ ਵਿਕਾਊ ਨੀ
gaddArAM nUM kha਼rIdo jA ke jassa.Da vikAU nI
Go buy the traitors, [Jassar: Self-reference to the artist Tarsem Jassar] is not for sale
ਥੋਡੀ ਦਿੱਤੀ ਆਫ਼ਰ ਦਾ ਚੱਲਣਾ ਕੋਈ ਦਾਅ ਨੀ
thoDI dittI Apha਼ra dA challaNA koI dAa nI
No trick of your offer will ever work on me
ਬਾਗੀ ਜੇ ਪਰਿੰਦਿਆਂ ਨਾ ਕਿਸੇ ਦੇ ਕਰਿੰਦਿਆਂ
bAgI je pariMdiAM nA kise de kariMdiAM
We are rebellious birds, not anyone’s henchmen
ਚੁੱਪ ਜਿਹਾ ਜਵਾਬ ਸਾਡੀ ਲਲਕਾਰ ਦਿੰਦੇ ਜਾਂਦਿਆਂ
chuppa jihA javAba sADI lalakAra diMde jAMdiAM
Our silent response leaves behind a [Lalkara: spirited roar/bold shout] as we pass
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ ਤੇ ਵਾਰੋ-ਵਾਰੀ ਜਿੱਤਦੇ
pha਼ikasa hoiA maicha te vAro-vArI jittade
The match is fixed, and they win by taking turns
ਸੱਚਿਆਂ ਨੂੰ ਸੂਲੀ ਐ ਤੇ ਚੋਰ ਇੱਥੇ ਟਿਕਦੇ
sachchiAM nUM sUlI ai te chora itthe Tikade
The truthful are sent to the gallows while thieves thrive here
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਬੌਬ ਮਾਰਲੇ ਵੀ ਤੁਰਿਆ ਟੂਪੈਕ ਅਨਸੋਲਵਡ ਐ
bauba mArale vI turiA TUpaika anasolavaDa ai
Bob Marley passed away too, and Tupac’s case remains unsolved
ਐਮ ਜੇ ਵੀ ਡੈੱਡ ਕਹਿੰਦੇ ਡਰੱਗ ਇਨਵੌਲਵਡ ਐ
aima je vI DaiDDa kahiMde Daragga inavaulavaDa ai
Even MJ is dead, they say drugs were involved
ਨਿੱਪਸੀ ਹਸਲ ਤੇ ਸੀਬੀ ਦਾ ਕੀ ਕਨੈਕਸ਼ਨ ਐ
nippasI hasala te sIbI dA kI kanaikasa਼na ai
What is the connection between Nipsey Hussle and CB?
ਕਿਉਂ ਹੁੰਦੇ ਧਮਾਕੇ ਜਦੋਂ ਆਉਂਦੀ ਕੋਈ ਇਲੈਕਸ਼ਨ ਐ
kiuM huMde dhamAke jadoM AuMdI koI ilaikasa਼na ai
Why do blasts happen whenever an election arrives?
ਕਰਦੇ ਪਲੈਨ ਨੇ ਕਿਨ੍ਹਾਂ ਦੇ ਸਕੈਮ ਨੇ
karade palaina ne kinhAM de sakaima ne
They make the plans, they run the scams
ਘਰੋਂ ਨਾ ਕਿਹਨੇ ਛੱਡਿਆ ਨੇਚਰ ਨੇ ਜੰਮੇ ਨੇ
gharoM nA kihane ChaDDiA nechara ne jaMme ne
Who wasn't allowed to leave home? They were born of nature
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ ਤੇ ਵਾਰੋ-ਵਾਰੀ ਜਿੱਤਦੇ
pha਼ikasa hoiA maicha te vAro-vArI jittade
The match is fixed, and they win by taking turns
ਸੱਚਿਆਂ ਨੂੰ ਸੂਲੀ ਐ ਤੇ ਚੋਰ ਇੱਥੇ ਟਿਕਦੇ
sachchiAM nUM sUlI ai te chora itthe Tikade
The truthful are sent to the gallows while thieves thrive here
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed
ਫ਼ਿਕਸ ਹੋਇਆ ਮੈਚ
pha਼ikasa hoiA maicha
The match is fixed