Galwakdi
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਣੀ ਆਂ
tainUM vicha kha਼AbAM de nitta galavakka.DI pAuNI AM
In my dreams, I embrace you every single day
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ
maiM tainUM dassa nahIM sakadI maiM tainUM kiMnA chAhuNI AM
I cannot put into words how much I truly adore you

ਕਿਤੇ ਤੇਰੀ ਮੁੱਛ ਨਾ ਨੀਵੀਂ ਹੋਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ
kite terI muchCha nA nIvIM hoje maiM sira te chuMnI rakkhadI AM
Lest your mustache droops in dishonor, I keep the `[Chunni: traditional modest headscarf]` draped on my head
ਅੱਖਾਂ ਦੇ ਵਿਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀ ਆਂ
akkhAM de vicha terI sUrata nA hora kise valla takkadI AM
Your image lives in my eyes, I gaze upon no one else

ਬੜਾ ਯਾਰ ਅਸੂਲੀ ਵੇ ਨਾ ਗੱਲ ਕਰੇ ਫ਼ਜ਼ੂਲੀ ਵੇ
ba.DA yAra asUlI ve nA galla kare pha਼ja਼UlI ve
My `[Yaar: beloved/soulmate]` is a man of high principles, he never speaks a word in vain
ਇਹ ਤੇਰੀ ਸਮਾਈਲ ਜੱਟਾ ਮੈਨੂੰ ਫੈਨ ਬਣਾਉਂਦੀ ਆ
iha terI samAIla jaTTA mainUM phaina baNAuMdI A
It is your smile, `[Jatt: a member of the land-owning agricultural community known for pride and lifestyle]`, that makes me your biggest fan
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਣੀ ਆਂ
tainUM vicha kha਼AbAM de nitta galavakka.DI pAuNI AM
In my dreams, I embrace you every single day
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ
maiM tainUM dassa nahIM sakadI maiM tainUM kiMnA chAhuNI AM
I cannot put into words how much I truly adore you
ਜੱਸੜਾ ਤੇਰੇ ਵਾਂਗੂੰ ਮੈਥੋਂ ਗੀਤ ਬਣਾਏ ਜਾਣੇ ਨਹੀਂ
jassa.DA tere vAMgUM maithoM gIta baNAe jANe nahIM
`[Jassar-a: Self-reference to the artist Tarsem Jassar]`, I could never compose songs like you do
ਆਪਣੇ ਜ਼ਜ਼ਬਾਤਾਂ ਵਾਲੇ ਕੋਕੇ ਲਾਏ ਜਾਣੇ ਨਹੀਂ
ApaNe ja਼ja਼bAtAM vAle koke lAe jANe nahIM
I could never strike the perfect chords of emotion like your poetic verses
ਓ ਜੱਸੜਾ ਤੇਰੇ ਵਾਂਗੂੰ ਮੈਥੋਂ ਗੀਤ ਬਣਾਏ ਜਾਣੇ ਨਹੀਂ
o jassa.DA tere vAMgUM maithoM gIta baNAe jANe nahIM
Oh `[Jassar-a: Self-reference to the artist Tarsem Jassar]`, I could never compose songs like you do
ਆਪਣੇ ਜ਼ਜ਼ਬਾਤਾਂ ਵਾਲੇ ਕੋਕੇ ਲਾਏ ਜਾਣੇ ਨਹੀਂ
ApaNe ja਼ja਼bAtAM vAle koke lAe jANe nahIM
I could never strike the perfect chords of emotion like your poetic verses
ਤੇਰੇ ਹਿਜਰ 'ਚ ਸੜਦੀ ਆਂ ਮੈਂ ਨਿੱਤ ਨਿੱਤ ਮਰਦੀ ਆਂ
tere hijara 'cha sa.DadI AM maiM nitta nitta maradI AM
I am burning in the fire of `[Hijar: painful separation]`, dying a little every single day
ਪੋਟਿਆਂ ਉਂਗਲਾਂ ਨਾਲ ਤੇਰਾ ਨਾਂ ਦਿਲ ਤੇ ਵਾਉਣੀ ਆਂ
poTiAM uMgalAM nAla terA nAM dila te vAuNI AM
With my fingertips, I engrave your name upon my heart
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਣੀ ਆਂ
tainUM vicha kha਼AbAM de nitta galavakka.DI pAuNI AM
In my dreams, I embrace you every single day
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ
maiM tainUM dassa nahIM sakadI maiM tainUM kiMnA chAhuNI AM
I cannot put into words how much I truly adore you
ਵੇ ਅੱਖੀਆਂ ਤਰਸ ਗਈਆਂ ਨੇ ਤੈਨੂੰ ਵੇਖਣ ਨੂੰ
ve akkhIAM tarasa gaIAM ne tainUM vekhaNa nUM
My eyes have grown weary, parched just to catch a glimpse of you
ਮੇਰਾ ਫੂਕ ਕਾਲਜਾ ਵੇ ਤੇਰੀ ਹਿੱਕ ਸੇਕਣ ਨੂੰ
merA phUka kAlajA ve terI hikka sekaNa nUM
Burning my own heart to cinders, I seek the warmth of your chest

ਖ਼ੌਰੇ ਕਿਹੜੇ ਦੇਸ਼ ਗਿਆ ਜਿੱਥੋਂ ਵੇ ਮੁੜਦਾ ਨਹੀਂ
kha਼aure kiha.De desa਼ giA jitthoM ve mu.DadA nahIM
Who knows which distant land you’ve gone to, from where you don't return
ਅਰਦਾਸਾਂ ਕਰਦੀ ਆਂ ਨਿੱਤ ਪੀਰ ਮਨਾਉਂਦੀ ਆਂ
aradAsAM karadI AM nitta pIra manAuMdI AM
I offer `[Ardaas: solemn Sikh prayer]` daily and seek blessings from the `[Peer: Sufi saint/spiritual guide]`
ਤੈਨੂੰ ਵਿਚ ਖ਼ਾਬਾਂ ਦੇ ਨਿੱਤ ਗਲਵੱਕੜੀ ਪਾਉਣੀ ਆਂ
tainUM vicha kha਼AbAM de nitta galavakka.DI pAuNI AM
In my dreams, I embrace you every single day
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ
maiM tainUM dassa nahIM sakadI maiM tainUM kiMnA chAhuNI AM
I cannot put into words how much I truly adore you
ਚਾਹੁਣੀ ਆਂ
chAhuNI AM
Truly adore you