HIGH EARNINGS

by Tarsem Jassarft Wazir Patar

ਕਹਿੰਦੀ ਵੱਜੇ ਜਿਹੜੇ ਟਿੱਕ ਦੇਖ ਮੁੰਡਾ ਸੋ ਸਿੱਕ
kahiMdI vajje jiha.De Tikka dekha muMDA so sikka
She says look at him when the beat drops, the boy is so sick
ਹਾਈ ਹੈਵੀ ਵੇਟ ਆ ਤੇ ਬੋਡੀ ਰੱਖੀ ਫਿੱਟ
hAI haivI veTa A te boDI rakkhI phiTTa
High heavyweight and kept the body fit
ਲੀਨ ਜਮ੍ਹਾਂ ਗੱਭਰੂ ਤੇ ਤੂੰ ਸਲਿਮ ਥਿੱਕ
lIna jamhAM gabbharU te tUM salima thikka
The [Gabhru: a virile, strong young Punjabi man] is lean and you are slim-thick
ਖੇਡੀ ਬੜੀ ਹਾਕੀ ਪੁੱਠੀ ਮਾਰਦਾ ਫਲਿੱਕ
kheDI ba.DI hAkI puTThI mAradA phalikka
Played a lot of hockey, now he hits the reverse flick
ਗੋਰੇ ਬੁੱਲ੍ਹ ਪਿੱਟ ਪੰਗੇ ਲੈਂਦਾ ਨਿੱਤ
gore bullha piTTa paMge laiMdA nitta
Fair lips, but he picks fights every day
ਨਾਰਾਂ ਨਾਲ ਖੇਲੇ ਨਾ ਕੇ ਯਾਰਾਂ ਨਾਲ ਟ੍ਰਿੱਕ
nArAM nAla khele nA ke yArAM nAla Trikka
Playing tricks with [Yaar: close friends/brothers; carries significant cultural weight regarding loyalty], never with women
ਲਾਊਡ ਜੀ ਕਾਰਾਂ ਤੇ ਵਿਚ ਬੈਠੇ ਯਾਰ ਆ
lAUDa jI kArAM te vicha baiThe yAra A
Sitting in loud cars with brothers by my side
ਕੱਦ ਸ਼ੇਰ ਦੋ ਕੁ ਸਰਦਾਰ ਆ
kadda shera do ku saradAra A
With the stature of lions, a couple of [Sardars: men who wear turbans as a sign of leadership and Sikh identity]
ਨਹੀਂਓਂ ਉੱਤੋਂ-ਉੱਤੋਂ ਸਾਡੇ ਦਿਲਾਂ 'ਚੋਂ ਪਿਆਰ ਆ
nahIMoM uttoM-uttoM sADe dilAM 'choM piAra A
Our love isn't superficial, it comes from the heart
ਯਾਰਾਂ ਦੀਆਂ ਯਾਰੀਆਂ ਨੇ ਨਾ ਹੀ ਕੋਈ ਵਪਾਰ
yArAM dIAM yArIAM ne nA hI koI vapAra
Friendship is a bond of loyalty, not a business trade
ਕਦੇ ਹੋਣਾ ਸਰੀ ਮੈਂ ਤੇ ਕਦੇ ਹੋਣਾ ਕੈਲੀ ਵਿਚ
kade hoNA sarI maiM te kade hoNA kailI vicha
Sometimes I'll be in Surrey, sometimes in Cali
ਪਰਖੇ ਗਏ ਸੀ ਯਾਰ ਟੇਪ ਮੇਰੀ ਪਹਿਲੀ ਵਿਚ
parakhe gae sI yAra Tepa merI pahilI vicha
My [Yaar: close friends/brothers] were tested back in my first tape
ਹੁਣ ਬੈਠੇ ਲਾਉਂਦੇ ਨੇ ਹਿਸਾਬ ਨੀ ਕਮਾਈ ਦਾ
huNa baiThe lAuMde ne hisAba nI kamAI dA
Now they sit back and calculate my income
ਅਸੀਂ ਕੁੜੇ ਪਹਿਲੇ ਦਿਨੋਂ ਚੰਗਾ ਹੀ ਹੈ ਪਾਈ ਦਾ
asIM ku.De pahile dinoM chaMgA hI hai pAI dA
Maiden, we’ve been wearing the best since day one
ਜਦੋਂ ਕੀਤਾ ਕੰਮ ਉਦੋਂ ਜਮ੍ਹਾਂ ਸਿਰੇ ਲਾਈ ਦਾ
jadoM kItA kaMma udoM jamhAM sire lAI dA
Whenever we took on a task, we took it to the peak
ਹੋ ਸਿਗਮਾ ਨੇ ਮੈਲ ਪੈਲੀ ਜਿਹੀ ਟੱਚ
ho sigamA ne maila pailI jihI Tachcha
The Sigma has touched the soil of the lands
ਨਾ ਡਰ ਕੋਈ ਆ ਸਦਾ ਬੋਲੇ ਸੱਚ
nA Dara koI A sadA bole sachcha
There is no fear, he always speaks the truth
ਐਸੇ ਟੋਪਿਕ 'ਤੇ ਲਿਖ ਖੋਲ੍ਹਾਂ ਲੋਕਾਂ ਦੀਆਂ ਅੱਖਾਂ
aise Topika 'te likha kholhAM lokAM dIAM akkhAM
I write on such topics to open people's eyes
ਨਾ ਹੀ ਕਿਸੇ ਨਾਲ ਰੌਲਾ ਅਸੂਲਾਂ ਦਾ ਮੈਂ ਪੱਕਾ
nA hI kise nAla raulA asUlAM dA maiM pakkA
No petty beef with anyone, I am firm on my principles
ਗੱਡੀਆਂ ਨੇ ਸਾਡੀਆਂ ਹੋ ਕੌਪਾਂ ਦੀਆਂ ਲਿਸਟਾਂ 'ਤੇ
gaDDIAM ne sADIAM ho kaupAM dIAM lisaTAM 'te
Our cars are on the lists of the cops
ਕਹਿੰਦੇ ਫਿਰਦੀ ਮੰਡੀਰ ਰੱਖ ਮੈਨੀਫੈਸਟੋ 'ਤੇ
kahiMde phiradI maMDIra rakkha mainIphaisaTo 'te
They say the youth are following my manifesto
ਮਾਰਦੇ ਨੇ ਫੁਕਰੀ ਤੇ ਗੱਡੀ ਚੱਕੀ ਕਿਸ਼ਤਾਂ 'ਤੇ
mArade ne phukarI te gaDDI chakkI kishatAM 'te
They just show off with cars bought on installments
ਟੁੱਕੜਾ ਕਿਸ਼ਤਾਂ 'ਤੇ ਹੀ ਲੈਣ ਜੋਗੇ ਹੋ ਤੁਸੀਂ
Tukka.DA kishatAM 'te hI laiNa joge ho tusIM
You’re only capable of surviving on those installments
ਭਰਦੇ ਅਸੀਂ ਹੋ ਭਰਦੇ ਅਸੀਂ ਦੱਸ ਕਿਹੜਾ ਥੋਥੋਂ ਮੰਗੀਆਂ ਨੇ
bharade asIM ho bharade asIM dassa kiha.DA thothoM maMgIAM ne
We pay our own way, tell me when did we ever ask you?
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਘੋੜੇ ਨਾਲੇ ਸ਼ਸਤਰ ਸਦਾ ਰੱਖੇ ਚੰਗੇ ਨੇ
gho.De nAle shasatara sadA rakkhe chaMge ne
Horses and weapons, I’ve always kept the finest
ਹੌਸਲੇ ਜਿਮਾਂਦਰੂ ਨਾ ਕਿਤੋਂ ਮੰਗੇ ਨੇ
hausale jimAMdarU nA kitoM maMge ne
My courage is innate, not borrowed from anywhere
ਸੈਮੀ ਆਟੋ ਸਾਡੀ ਆ ਬਰੇਟਾ ਉੱਨੀ ਲੱਖ ਦੀ
saimI ATo sADI A bareTA unnI lakkha dI
Our semi-auto Beretta is worth nineteen lakhs
ਲਾਈਨ-ਅੱਪ ਪਲੱਸ ਵਨ ਥੋਨੂੰ ਕਿਹੜਾ ਰੱਖਦੀ
lAIna-appa palassa vana thonUM kiha.DA rakkhadI
The line-up is "plus one," who can stop you?
ਗੱਲ ਇੱਕੋ ਪੱਖ ਦੀ ਜਮ੍ਹਾਂ ਨਹੀਂਓਂ ਸ਼ੱਕ ਦੀ
galla ikko pakkha dI jamhAM nahIMoM shakka dI
Talking straight and fair, there is no doubt
ਕਰਕੇ ਖੜਾਕ ਬਿੱਲੋ ਗੂੰਜੇ ਗੱਲ ਹੱਕ ਦੀ
karake kha.DAka billo gUMje galla hakka dI
When the sound thunders, [Billo: a term of endearment for a beautiful girl, often implying light/hazel eyes], it speaks for the truth
ਹੋ ਮਹਿੰਗੀ ਦੇਖ ਵਿੱਪ ਖੁੱਲ੍ਹੀ ਦਿੰਦੇ ਟਿੱਪ
ho mahiMgI dekha vippa khullhI diMde Tippa
Seeing the expensive VIP treatment, they give generous tips
ਜੱਟ ਦੀ ਜ਼ਬਾਨ ਕੁੜੇ ਮਾਰੇ ਨਾ ਫਲਿੱਪ
jaTTa dI ja਼bAna ku.De mAre nA phalippa
The [Jatt: a member of the land-owning agricultural community known for pride and lifestyle] never flips on his word
ਹੇਟਰਾਂ ਦੇ ਮੂੰਹ ਕੀਤੇ ਪਏ ਆ ਅੱਪ ਜ਼ਿੱਪ
heTarAM de mUMha kIte pae A appa ja਼ippa
The haters' mouths have been zipped up
ਜ਼ਿੰਦਗੀ ਸੁਆਦ ਜਿਊਂਦੇ ਸਿੱਪ-ਸਿੱਪ
ja਼iMdagI suAda jiUMde sippa-sippa
Savoring life, living it sip by sip
ਵੇਗਾਸ ਦੀ ਸਟ੍ਰਿੱਪ ਕੱਲੀ ਹੈ ਟ੍ਰਿੱਪ
vegAsa dI saTrippa kallI hai Trippa
The Vegas strip is just a single trip
ਹੋਟ ਲੁੱਕ ਦਿੰਦੇ ਨੇ ਤੇਰੇ ਗਲੋਸੀ ਲਿੱਪ
hoTa lukka diMde ne tere galosI lippa
Your glossy lips give off a hot look
ਗੁੱਚੀ ਵਾਲੇ ਸੈਂਡਲ ਮੈਂ ਤੈਨੂੰ ਕੀਤੇ ਸ਼ਿੱਪ
guchchI vAle saiMDala maiM tainUM kIte shippa
I shipped those Gucci sandals to you
ਜੱਸੜ ਦਾ ਨਾਂ ਕੁੜੇ ਹੋਵੇ ਨਾ ਸਕਿੱਪ
jassa.Da dA nAM ku.De hove nA sakippa
The name [Jassar: self-reference to the artist Tarsem Jassar] should never be skipped
ਹੋ ਇੱਕ ਖੜ੍ਹੀ ਰੇਂਜ ਆ ਤੇ ਇੱਕ ਜੀ-ਵੈਗਨ ਨੀ
ho ikka kha.DhI reMja A te ikka jI-vaigana nI
A Range Rover is standing there and a G-Wagon too
ਸ਼ੌਕੀ ਸਰਦਾਰਾਂ ਵਾਲਾ ਲੱਗਿਆ ਟੈਗ ਨੀ
shaukI saradArAM vAlA laggiA Taiga nI
The tag of being fond of [Sardar: an honorable title for a Sikh man] lifestyle is attached
ਪੈਕ ਕੁੜਤੇ ਨੇ ਐਲ ਵੀ ਦਾ ਹੈਂਡ ਬੈਗ ਨੀ
paika ku.Date ne aila vI dA haiMDa baiga nI
Kurta-pajamas are packed along with an LV handbag
ਗੱਲ ਦੀ ਹੋ ਲਾਈਟ ਮੈਂ ਕਰਾਂ ਨਾ ਬ੍ਰੈਗ ਨੀ
galla dI ho lAITa maiM karAM nA braiga nI
The matter is clear, I don’t just brag
ਫਸੀ ਦੀ ਗਰਾਰੀ ਸ਼ੀਸ਼ਿਆਂ 'ਤੇ ਮੁੱਛਾਂ ਟੰਗੀਆਂ ਨੇ
phasI dI garArI shIsa਼iAM 'te muchChAM TaMgIAM ne
The [Garari: caught in a mood/stubbornly fixated] is hooked, moustaches reflected in the glass
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਬਚਪਨ ਦੇ ਸੀ ਸ਼ੌਕ ਤਾਂਹੀ ਹੁਣ ਫੁੱਟਦੇ ਨੇ
bachapana de sI shauka tAMhI huNa phuTTade ne
These were childhood passions, that’s why they’re blooming now
ਹੁਣ ਆਇਆ ਟਾਈਮ ਦੇਖ ਬੁੱਲੇ ਲੁੱਟਦੇ ਨੇ
huNa AiA TAIma dekha bulle luTTade ne
Now the time has come, look at us enjoying the fruits
ਜ਼ਿੰਦਗੀਆਂ ਪਹਿਲਾਂ ਹੀ ਤੰਗੀਆਂ 'ਚੋਂ ਲੰਘੀਆਂ ਨੇ
ja਼iMdagIAM pahilAM hI taMgIAM 'choM laMghIAM ne
Life has already passed through enough hardships
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, the earnings have been good

Share

More by Tarsem Jassar

View all songs →