Ik Do Gazlan

by Tarsem Jassar

ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ ਵਾਰਡਰੋਬ ਵਿਚ ਰੱਖੀਆਂ ਨੇ
terIAM dittIAM hoIAM kitAbAM vAraDaroba vicha rakkhIAM ne
The books you once gave me are still kept safely in my wardrobe

ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]

ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
You too sneakily watch my stories; your [Sakhiyan: close female friends] told me so

ਮੇਰੇ ਕੋਲ ਸੀ ਯਾਮਾ ਉਹ ਵੀ ਮੰਗਵੀਂ ਤੇਰਾ ਨੱਕ ਥੋੜ੍ਹਾ ਉੱਚਾ ਸੀ
mere kola sI yAmA uha vI maMgavIM terA nakka tho.DhA uchchA sI
I only had a Yamaha bike, and even that was borrowed; your standards were a bit high
ਹੋ ਗੱਡੀਆਂ ਵਾਲੇ ਤੈਨੂੰ ਲੈ ਗਏ ਸਾਡੇ ਔਖੇ ਸਰਦੇ ਬੁੱਤੇ ਸੀ
ho gaDDIAM vAle tainUM lai gae sADe aukhe sarade butte sI
Oh, the ones with fancy cars took you away; back then, I was barely scraping by
ਹੋ ਗੱਡੀਆਂ ਵਾਲੇ ਤੈਨੂੰ ਲੈ ਗਏ ਓਦੋਂ ਔਖੇ ਸਰਦੇ ਬੁੱਤੇ ਸੀ
ho gaDDIAM vAle tainUM lai gae odoM aukhe sarade butte sI
Oh, the ones with fancy cars took you away; back then, I was barely scraping by
ਤੂੰ ਕਾਲੇ ਰੰਗ ਦੀ ਫ਼ੈਨ ਬੜੀ ਸੀ ਕਾਲੇ ਰੰਗ ਦੀ ਫ਼ੈਨ ਬੜੀ ਸੀ ਮੈਂ ਕਾਲੀਆਂ ਗੱਡੀਆਂ ਰੱਖੀਆਂ ਨੇ
tUM kAle raMga dI pha਼aina ba.DI sI kAle raMga dI pha਼aina ba.DI sI maiM kAlIAM gaDDIAM rakkhIAM ne
You were a huge fan of the color black; you loved black so much, so now I keep a fleet of black cars
ਅੱਜ ਵੀ ਤੈਨੂੰ... ਹਾਂ ਅੱਜ ਵੀ ਤੈਨੂੰ...
ajja vI tainUM... hAM ajja vI tainUM...
Even today you... yes, even today you...
ਹੋ ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ho ajja vI tainUM chete karake ika do ga਼ja਼lAM pakkIAM ne
Oh, even today, remembering you, I have perfected a couple of [Gazlan: poetic verses or rhythmic couplets]
ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
You too sneakily watch my stories; your [Sakhiyan: close female friends] told me so
ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]
ਸਾਹਿਤ ਪੰਜਾਬੀ ਨਾ' ਮੇਰੀ ਯਾਰੀ ਤੇਰੇ ਕੋਲ ਇੰਗਲਿਸ਼ ਆਨਰ ਸੀ
sAhita paMjAbI nA' merI yArI tere kola iMgalisa਼ Anara sI
My friendship was with Punjabi literature, while you held a degree in English Honors
ਮੈਂ ਸਾਦਾ ਜੱਟ ਨਾ' ਸੀ ਚੱਕਮਾਂ ਤੇਰਾ ਵੈਸਟਰਨ ਜ਼ੌਨਰ ਸੀ
maiM sAdA jaTTa nA' sI chakkamAM terA vaisaTarana ja਼aunara sI
I was a simple [Jatt: a member of the land-owning agricultural community known for pride and lifestyle], not flashy; your vibe was a Western genre
ਹੋ ਮੈਂ ਸਾਦਾ ਜੱਟ ਨਾ' ਸੀ ਚੱਕਮਾਂ ਤੇਰਾ ਵੈਸਟਰਨ ਜ਼ੌਨਰ ਸੀ
ho maiM sAdA jaTTa nA' sI chakkamAM terA vaisaTarana ja਼aunara sI
Oh, I was a simple [Jatt: a member of the land-owning agricultural community known for pride and lifestyle], not flashy; your vibe was a Western genre
ਭਾਵੇਂ ਮੈਥੋਂ ਡਿਗਰੀ ਹੋਈ ਨੀ ਮੈਥੋਂ ਡਿਗਰੀ ਹੋਈ ਨੀ ਤੇਰੀਆਂ ਡੇਟਸ਼ੀਟਾਂ ਵੀ ਰੱਟੀਆਂ ਨੇ
bhAveM maithoM DigarI hoI nI maithoM DigarI hoI nI terIAM DeTasa਼ITAM vI raTTIAM ne
Though I never completed my degree, I never finished my degree, I still have your exam datesheets memorized
ਅੱਜ ਵੀ ਤੈਨੂੰ ਚੇਤੇ ਕਰਕੇ...
ajja vI tainUM chete karake...
Even today, remembering you...
ਹੋ ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ho ajja vI tainUM chete karake ika do ga਼ja਼lAM pakkIAM ne
Oh, even today, remembering you, I have perfected a couple of [Gazlan: poetic verses or rhythmic couplets]
ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
You too sneakily watch my stories; your [Sakhiyan: close female friends] told me so
ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]
ਮੈਂ ਸੀਟ ਤੇ ਬੈਠਾ ਲਿਖਦਾ ਗਾਉਂਦਾ ਜੱਸੜ ਰਿਹਾ ਜਜ਼ਬਾਤਾਂ ਨੂੰ
maiM sITa te baiThA likhadA gAuMdA jassa.Da rihA jaja਼bAtAM nUM
Sitting in my seat, writing and singing, Jassar [Self-reference to the artist Tarsem Jassar] is pouring out his emotions
ਖੇਤ ਵਾਹੁੰਦੇ ਦੀ ਸੁਣ ਲਈ ਰੱਬ ਨੇ ਕਰਾਂ ਸਿਜਦਾ ਉਹਦੀਆਂ ਦਾਤਾਂ ਨੂੰ
kheta vAhuMde dI suNa laI rabba ne karAM sijadA uhadIAM dAtAM nUM
God heard the prayers of a man plowing his fields; I prostrate in [Sijda: a devotional act of bowing in prayer] to His blessings

ਉਹ ਹੀ ਲਾਉਂਦਾ ਫ਼ੀਤੀ ਸ਼ੌਹਰਤ ਦੀ ਲਾਉਂਦਾ ਫ਼ੀਤੀ ਸ਼ੌਹਰਤ ਦੀ ਤੇ ਅਸੀਂ ਓਟ ਤੇ ਟੇਕਾਂ ਰੱਖੀਆਂ ਨੇ
uha hI lAuMdA pha਼ItI sa਼auharata dI lAuMdA pha਼ItI sa਼auharata dI te asIM oTa te TekAM rakkhIAM ne
He is the one who bestows the ribbons of fame; He grants this glory, and I have placed all my faith and hope in Him
ਅੱਜ ਵੀ ਤੈਨੂੰ... ਹਾਂ ਅੱਜ ਵੀ ਤੈਨੂੰ...
ajja vI tainUM... hAM ajja vI tainUM...
Even today you... yes, even today you...
ਹੋ ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ho ajja vI tainUM chete karake ika do ga਼ja਼lAM pakkIAM ne
Oh, even today, remembering you, I have perfected a couple of [Gazlan: poetic verses or rhythmic couplets]
ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
You too sneakily watch my stories; your [Sakhiyan: close female friends] told me so
ਅੱਜ ਵੀ ਤੈਨੂੰ ਚੇਤੇ ਕਰਕੇ ਇਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ika do ga਼ja਼lAM pakkIAM ne
Even today, remembering you, I have perfected a couple of [Gazlan: poetic verses or rhythmic couplets]

Share

More by Tarsem Jassar

View all songs →