Illuminati
ਇਲੂਮੀਨਾਟੀਆਂ ਦੀ ਕੀ ਐ ਪਰਿਭਾਸ਼ਾ
ilUmInATIAM dI kI ai paribhAsa਼A
What is the definition of the Illuminati?
ਦੱਸਾਂ ਚਾਰ ਅੱਖਰਾਂ ਨੂੰ ਜੋੜ ਕੇ
dassAM chAra akkharAM nUM jo.Da ke
Let me explain by joining these four letters.
ਰਈਸਜ਼ਾਦੇ ਨੇ ਕੁੱਲ ਦੁਨੀਆ ਦੇ ਜੋ
raIsaja਼Ade ne kulla dunIA de jo
They are the aristocratic elite of the entire world,
ਨੱਕੇ ਰੱਖਦੇ ਨੇ ਖੁਦ ਵੱਲ ਮੋੜ ਕੇ
nakke rakkhade ne khuda valla mo.Da ke
Who keep the flow of resources diverted toward themselves.
ਇਲੂਮੀਨਾਟੀਆਂ ਦੇ ਬਾਰੇ ਤੁਹਾਨੂੰ ਦੋਸਤੋ
ilUmInATIAM de bAre tuhAnUM dosato
Regarding the Illuminati, my friends [Yaar: close friends/brothers; carries significant cultural weight regarding loyalty],
ਦੱਸਾਂ ਚਾਰ ਅੱਖਰਾਂ ਨੂੰ ਜੋੜ ਕੇ
dassAM chAra akkharAM nUM jo.Da ke
Let me explain by joining these four letters.
ਰਈਸਜ਼ਾਦੇ ਨੇ ਕੁੱਲ ਦੁਨੀਆ ਦੇ ਜੋ
raIsaja਼Ade ne kulla dunIA de jo
They are the aristocratic elite of the entire world,
ਨੱਕੇ ਰੱਖਦੇ ਨੇ ਖੁਦ ਵੱਲ ਮੋੜ ਕੇ
nakke rakkhade ne khuda valla mo.Da ke
Who keep the flow of resources diverted toward themselves.
ਸਿਆਸੀ ਬੰਦੇ ਨੇ ਇਹਨਾਂ ਦੇ ਜੁੱਤੀ ਪੈਰ ਦੀ
siAsI baMde ne ihanAM de juttI paira dI
Political figures are merely the dust beneath their shoes,
ਲਾਦੇਨ ਪਾਲੇ ਨੇ ਇਹਨਾਂ ਨੇ ਵਿਚ ਘਾਟੀ
lAdena pAle ne ihanAM ne vicha ghATI
They have nurtured the likes of Laden within the valleys.
ਕਹਿੰਦੇ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ
kahiMde rabba nahIM chalAuMdA saMsAra nUM
They claim that God does not run this universe,
ਦੁਨੀਆ ਚਲਾਉਂਦੇ ਇਲੂਮੀਨਾਟੀ
dunIA chalAuMde ilUmInATI
That the Illuminati are the ones who run the world.

ਟਰੇਡ ਸੈਂਟਰ 'ਚ ਵੱਜਦਾ ਜਹਾਜ਼ ਐ
TareDa saiMTara 'cha vajjadA jahAja਼ ai
A plane crashes into the Trade Center,
ਕਿਹਨੂੰ ਪਤਾ ਕਿਸ ਦੀ ਸੀ ਸ਼ਹਿ
kihanUM patA kisa dI sI sa਼hi
Who knows whose secret backing was behind it?
ਹਿੱਕ ਠੋਕ ਕੇ ਸੱਦਾਮ ਗੱਲਾਂ ਕਹਿ ਗਿਆ
hikka Thoka ke saddAma gallAM kahi giA
With a chest puffed out in defiance, Saddam spoke his truths,
ਖੜ੍ਹ ਕੇ ਕਚਹਿਰੀ ਵਿਚ ਐ
kha.Dha ke kachahirI vicha ai
While standing right there in the court of law.

ਓ ਤੇਰੇ ਵੱਸ ਹੈ ਨੀ ਜੱਸੜਾ ਵੇ ਸੋਚਣਾ
o tere vassa hai nI jassa.DA ve sochaNA
Oh Jassar [Self-reference to the artist, Tarsem Jassar], this is beyond your thinking,
ਇੱਥੇ ਵਿਕ ਜਾਂਦੇ ਕਈ ਸੰਗੀ ਸਾਥੀ
itthe vika jAMde kaI saMgI sAthI
Here, even many close companions and associates are sold out.
ਕਹਿੰਦੇ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ
kahiMde rabba nahIM chalAuMdA saMsAra nUM
They claim that God does not run this universe,
ਦੁਨੀਆ ਚਲਾਉਂਦੇ ਇਲੂਮੀਨਾਟੀ
dunIA chalAuMde ilUmInATI
That the Illuminati are the ones who run the world.
ਕਹਿੰਦੇ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ
kahiMde rabba nahIM chalAuMdA saMsAra nUM
They claim that God does not run this universe,
ਦੁਨੀਆ ਚਲਾਉਂਦੇ ਇਲੂਮੀਨਾਟੀ
dunIA chalAuMde ilUmInATI
That the Illuminati are the ones who run the world.
ਦੇਖਣ ਨੂੰ ਲੱਗਦੇ ਨੇ ਮੰਤਰੀ
dekhaNa nUM laggade ne maMtarI
To the eyes, they appear as government ministers,
ਪਿੱਛੇ ਤਾਂ ਦਿਮਾਗ ਕੋਈ ਹੋਰ ਨੇ
pichChe tAM dimAga koI hora ne
But behind them, there is another mastermind at work.
ਜੇਬ 'ਚ ਰੱਖਣ ਸਰਕਾਰ ਨੂੰ
jeba 'cha rakkhaNa sarakAra nUM
They keep the government tucked inside their pockets,
ਭਾਈ ਤਕੜੇ ਨੇ ਪੈਸਿਆਂ ਦੇ ਜ਼ੋਰ ਨੇ
bhAI taka.De ne paisiAM de ja਼ora ne
Brother, they are powerful through the sheer force of money.
ਪਰ ਇਕੱਲੇ ਨੇ ਜਹਾਨੋਂ ਕੂਚ ਕਰਨਾ
para ikalle ne jahAnoM kUcha karanA
But everyone must depart from this world alone,
ਨਾਲ ਕੋਈ ਨਹੀਂ ਜਾਣਾ ਉਹ ਤੇਰਾ ਨਾਤੀ
nAla koI nahIM jANA uha terA nAtI
Not even your grandson will go along with you.
ਕਹਿੰਦੇ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ
kahiMde rabba nahIM chalAuMdA saMsAra nUM
They claim that God does not run this universe,
ਦੁਨੀਆ ਚਲਾਉਂਦੇ ਇਲੂਮੀਨਾਟੀ
dunIA chalAuMde ilUmInATI
That the Illuminati are the ones who run the world.
ਕਹਿੰਦੇ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ
kahiMde rabba nahIM chalAuMdA saMsAra nUM
They claim that God does not run this universe,
ਦੁਨੀਆ ਚਲਾਉਂਦੇ ਇਲੂਮੀਨਾਟੀ
dunIA chalAuMde ilUmInATI
That the Illuminati are the ones who run the world.
ਇਹਨਾਂ ਨੂੰ ਲੱਗਦਾ ਕਿ ਦੁਨੀਆ ਦੇ ਕਿੰਗ ਨੇ
ihanAM nUM laggadA ki dunIA de kiMga ne
They believe they are the kings of this world,
ਨਾ ਪਤਾ ਇਹਨਾਂ ਨੂੰ ਕਿ ਕੈਸੇ ਹੁੰਦੇ ਸਿੰਘ ਨੇ
nA patA ihanAM nUM ki kaise huMde siMgha ne
They have no idea what the [Singh: a lion; a title for a baptized Sikh man, symbolizing courage] are truly like.
ਬੰਨ੍ਹੇ ਬੇੜੀਆਂ 'ਚ ਲਾਉਂਦੇ ਜੈਕਾਰੇ ਨੇ
baMnhe be.DIAM 'cha lAuMde jaikAre ne
Even while bound in chains, they raise their [Jaikaare: spirited war cries/slogans of victory],
ਜ਼ਾਲਮਾਂ ਦੇ ਕੱਢ ਦਿੰਦੇ ਵਿੰਗ ਨੇ
ja਼AlamAM de kaDDha diMde viMga ne
And they straighten out the pride of the [Zaalma: Cruel ones/Oppressors].
ਇਹਨਾਂ ਨੂੰ ਲੱਗਦਾ ਕਿ ਦੁਨੀਆ ਦੇ ਕਿੰਗ ਨੇ
ihanAM nUM laggadA ki dunIA de kiMga ne
They believe they are the kings of this world,
ਨਾ ਪਤਾ ਇਹਨਾਂ ਨੂੰ ਕਿ ਕੈਸੇ ਹੁੰਦੇ ਸਿੰਘ ਨੇ
nA patA ihanAM nUM ki kaise huMde siMgha ne
They have no idea what the [Singh: a lion] are truly like.
ਬੰਨ੍ਹੇ ਬੇੜੀਆਂ 'ਚ ਲਾਉਂਦੇ ਜੈਕਾਰੇ ਨੇ
baMnhe be.DIAM 'cha lAuMde jaikAre ne
Even while bound in chains, they raise their [Jaikaare: spirited war cries/slogans of victory],
ਜ਼ਾਲਮਾਂ ਦੇ ਕੱਢ ਦਿੰਦੇ ਵਿੰਗ ਨੇ
ja਼AlamAM de kaDDha diMde viMga ne
And they straighten out the pride of the [Zaalma: Cruel ones/Oppressors].
ਹੋ ਜਦੋਂ ਖੰਡੇ ਆਲੇ ਸਿੰਘ ਖੁੰਡਾ ਫੇਰਦੇ
ho jadoM khaMDe Ale siMgha khuMDA pherade
When the [Singh: Sikh warriors] of the [Khanda: double-edged sword used in initiation] unleash their blunt force,
ਭੱਜੇਂਗਾ ਤੂੰ ਚੱਕ ਤੇਰੀ ਬਾਟੀ
bhajjeMgA tUM chakka terI bATI
You will flee, picking up your begging bowl.
ਹੋ ਦੇਖੀ ਰਾਜ ਹੀ ਕਰੂਗਾ ਇੱਥੇ ਖਾਲਸਾ
ho dekhI rAja hI karUgA itthe khAlasA
Behold, the [Khalsa: the pure ones; the collective body of initiated Sikhs] alone shall rule here,
ਬਚਣਾ ਨੀ ਪਿੱਛੇ ਕੋਈ ਆਕੀ
bachaNA nI pichChe koI AkI
No rebel or tyrant shall be left behind.
ਰਾਜ ਹੀ ਕਰੂਗਾ ਇੱਥੇ ਖਾਲਸਾ
rAja hI karUgA itthe khAlasA
The [Khalsa: the pure ones] alone shall rule here,