Kajla
by Tarsem Jassarft Wamiqa Gabbi
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਵੇ ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
ve kajjalA akkhAM de vicha tAM pAuNI AM
O, I apply the kohl to my eyes for a reason
ਮੇਰੇ ਮਾਹੀ ਨੂੰ ਪਸੰਦ ਮੈਂ ਸ਼ੌਕੀਨੀ ਲਾਉਣੀ ਆਂ
mere mAhI nUM pasaMda maiM sa਼aukInI lAuNI AM
My beloved loves it, so I dress up with such passion
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਵੇ ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
ve kajjalA akkhAM de vicha tAM pAuNI AM
O, I apply the kohl to my eyes for a reason
ਪੈਰਾਂ ‘ਚ ਗਾਮੋ ਦੀ ਆ ਬੇਜ਼ ਜਿਹੀ ਹੀਲ ਪਾਈ ਐ
pairAM ‘cha gAmo dI A beja਼ jihI hIla pAI ai
I’ve stepped into these beige heels from Gamo [Salvatore Ferragamo]
ਜਿਵੇਂ ਸਪਣੀ ਪਟਾਰੀ ਵਿਚ ਕੀਲ ਪਾਈ ਐ
jiveM sapaNI paTArI vicha kIla pAI ai
Like a serpent charmed and coiled within her basket
ਬਿਰਕਿਨ ਬੈਗ ਆਇਆ ਚੁਆਇਸ ਜੱਟੀ ਦੀ
birakina baiga AiA chuAisa jaTTI dI
A Birkin bag was the choice of this [Jattiye: Female of the Jatt community]
ਸੋਬਰ ਕਲਾਸੀ ਜਿਹੀ ਫੀਲ ਪਾਈ ਐ
sobara kalAsI jihI phIla pAI ai
I’ve curated a vibe that is sober and classy
ਓ ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
o kajjalA akkhAM de vicha tAM pAuNI AM
O, I apply the kohl to my eyes for a reason
ਮੇਰੇ ਮਾਹੀ ਨੂੰ ਪਸੰਦ ਮੈਂ ਸ਼ੌਕੀਨੀ ਲਾਉਣੀ ਆਂ
mere mAhI nUM pasaMda maiM sa਼aukInI lAuNI AM
My beloved loves it, so I dress up with such passion
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਹੋ ਕਣਕ ਬੰਨਾ ਜਿਹਾ ਰੰਗ ਮਾਹੀ ਦਾ ਤਾਂ ਵੀ ਤਾਂ ਬੜਾ ਜਚਦਾ
ho kaNaka baMnA jihA raMga mAhI dA tAM vI tAM ba.DA jachadA
His complexion is like the golden wheat, and it suits him so well
ਪੋਜ਼ ਨਾਲ ਜਦ ਕੁੰਜ ਜਿਹੀ ਤੁਰਦੀ ਜਗ ਸਾਰਾ ਇਹ ਮਚਦਾ
poja਼ nAla jada kuMja jihI turadI jaga sArA iha machadA
When she walks with the grace of a crane, the whole world burns with envy
ਹੋ ਨਜ਼ਰਾਂ ਤੋਂ ਰਹਿੰਦਾ ਦਿਲ ਜਿਹਾ ਡਰਦਾ
ho naja਼rAM toM rahiMdA dila jihA DaradA
My heart stays fearful of the evil eye
ਹੋਲ ਕਾਲਜਾ ਘਟਦਾ
hola kAlajA ghaTadA
A restless shiver strikes my soul
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਵੇ ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
ve kajjalA akkhAM de vicha tAM pAuNI AM
O, I apply the kohl to my eyes for a reason
ਮੇਰੇ ਮਾਹੀ ਨੂੰ ਪਸੰਦ ਮੈਂ ਸ਼ੌਕੀਨੀ ਲਾਉਣੀ ਆਂ
mere mAhI nUM pasaMda maiM sa਼aukInI lAuNI AM
My beloved loves it, so I dress up with such passion
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਤੂੰ ਤੁਰੇ ਹੌਲੀ ਹੌਲੀ ਚੋਭਰ ਦਾ ਦਿਲ ਹੌਲਦਾ
tUM ture haulI haulI chobhara dA dila hauladA
When you walk so slowly, the young man’s heart skips a beat
ਤੋਰ ਮਿਰਗਾਂ ਦੇ ਵਾਂਗ ਨਖ਼ਰਾ ਲਾਹੌਰ ਦਾ
tora miragAM de vAMga nakha਼rA lAhaura dA
Your gait is like a deer's, your elegance belongs to Lahore
ਏਵੀਏਟਰਾਂ ਚੋਂ ਝਾਕ ਜੱਟੀ ਕਿੱਲ ਕਰਦੀ
evIeTarAM choM jhAka jaTTI killa karadI
The [Jatti: Female of the Jatt community] slays with a glance through her Aviators
ਦੇਖ ਐਟੀਟਿਊਡ ਯਾਰਾ ਗੇੜਾ ਕਿੱਥੇ ਬੋਲਦਾ
dekha aiTITiUDa yArA ge.DA kitthe boladA
Looking at your attitude, my friend, the conversation stops right there
ਕੀ ਦੱਸਾਂ ਜੱਟੀਏ ਤੂੰ ਜਮ੍ਹਾਂ ਐਂਡ ਲਾਉਣੀ ਆਂ
kI dassAM jaTTIe tUM jamhAM aiMDa lAuNI AM
What can I say, [Jattiye: Female of the Jatt community], you are the absolute limit
ਓ ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
o kajjalA akkhAM de vicha tAM pAuNI AM
O, you apply the kohl to your eyes for a reason
ਤੇਰੇ ਮਾਹੀ ਨੂੰ ਪਸੰਦ ਤੂੰ ਸ਼ੌਕੀਨੀ ਲਾਉਣੀ ਆਂ
tere mAhI nUM pasaMda tUM sa਼aukInI lAuNI AM
Your beloved loves it, so you dress up with such passion
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
You apply the kohl to your eyes for a reason
ਸੂਟਾਂ ‘ਚ ਵੀ ਜਚਦੀ ਸ਼ਰਾਰਿਆਂ ਦੀ ਫੈਨ ਐ
sUTAM ‘cha vI jachadI sa਼rAriAM dI phaina ai
You look stunning in suits, yet you’re a fan of the Sharara
ਕੁੜੀ ਤੇਰੇ ਬੋਲ ਜਿਹੇ ਕਰਾਰਿਆਂ ਦੀ ਫੈਨ ਐ
ku.DI tere bola jihe karAriAM dI phaina ai
The [Kudi: girl/maiden] is a fan of your words, crisp and sharp
ਓ ਮਿਲ ਜਾਵੇ ਆਪ ਕਿਤੇ ਖ਼ਾਬਾਂ ਵਿਚ ਜੱਸੜਾ
o mila jAve Apa kite kha਼AbAM vicha jassa.DA
If only she could meet Jassar [Self-reference to the artist Tarsem Jassar] in her dreams
ਤੇਰੇ ਬਿਨਾ ਜਿੰਦੜੀ ਨੂੰ ਮਿਲਦਾ ਨਾ ਚੈਨ ਐ
tere binA jiMda.DI nUM miladA nA chaina ai
For without you, my soul finds no peace
ਹੁਣ ਤੈਨੂੰ ਦਿਲ ਵਿਚ ਜਗ ਕੋਲੋਂ ਓਹਲੇ ਪਾਉਣੀ ਆਂ
huNa tainUM dila vicha jaga koloM ohale pAuNI AM
Now I shall hide you in my heart away from the world's gaze
ਵੇ ਰੱਖੂ ਦਿਲ ਵਿਚ ਜਗ ਕੋਲੋਂ ਓਹਲੇ ਪਾਉਣੀ ਆਂ
ve rakkhU dila vicha jaga koloM ohale pAuNI AM
Yes, I'll keep you in my heart, hidden from the world's gaze
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਮੇਰੇ ਮਾਹੀ ਨੂੰ ਪਸੰਦ ਮੈਂ ਸ਼ੌਕੀਨੀ ਲਾਉਣੀ ਆਂ
mere mAhI nUM pasaMda maiM sa਼aukInI lAuNI AM
My beloved loves it, so I dress up with such passion
ਕੱਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ
kajjalA akkhAM de vicha tAM pAuNI AM
I apply the kohl to my eyes for a reason
ਤਾਂ ਪਾਉਣੀ ਆਂ
tAM pAuNI AM
For this reason I apply it
ਤਾਂ ਪਾਉਣੀ ਆਂ
tAM pAuNI AM
For this reason I apply it
ਤਾਂ ਪਾਉਣੀ ਆਂ
tAM pAuNI AM
For this reason I apply it