Karvai
ਸਤਿਗੁਰ ਕੀ ਸੇਵਾ
satigura kI sevA
Service to the True Guru [Satgur: the Divine teacher/God]
ਹੋ ਲੂੰਬੜ ਟੱਪੂਸੀਆਂ ਵਾਲਾ ਕੰਮ ਕੋਈ ਨਾ
ho lUMba.Da TappUsIAM vAlA kaMma koI nA
There is no room for the hop-and-skip antics of a fox here
ਮੱਠੀ ਮੱਠੀ ਚਾਲ ਹੁੰਦੀ ਸਦਾ ਸ਼ੇਰ ਦੀ
maTThI maTThI chAla huMdI sadA sa਼era dI
A lion always maintains a steady, rhythmic pace
ਭਰੇ ਹੋਏ ਭਾਂਡੇ ਸਦਾ ਸ਼ਾਂਤ ਰਹਿੰਦੇ ਨੇ
bhare hoe bhAMDe sadA sa਼AMta rahiMde ne
Vessels filled to the brim always remain calm and still
ਛੱਲਾਰੂਪੰਤੀ ਉਹ ਰਹਿੰਦੀ ਚੱਜ ਕੇਰਦੀ
ChallArUpaMtI uha rahiMdI chajja keradI
Only the shallow ones keep spilling over and showing off
ਕਿਰਤੀ ਬੰਦਾ ਤਾਂ ਮਸਾਂ ਟਾਈਮ ਕੱਟਦਾ
kiratI baMdA tAM masAM TAIma kaTTadA
A hardworking laborer can barely make ends meet
ਕਿੱਥੇ ਉਹਤੋਂ ਨੋਟਾਂ ਵਾਲੇ ਬੈੱਡ ਬਣਦੇ
kitthe uhatoM noTAM vAle baiDDa baNade
He isn't the one building beds out of stacks of cash
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
pahilAM kAravAI pAuMde pichChoM galla karade
They take decisive action first and speak only afterward
ਗੱਲਾਂ ਬਾਤਾਂ ਨਾਲ ਨਹੀਂਓਂ ਹੈੱਡ ਬਣਦੇ
gallAM bAtAM nAla nahIMoM haiDDa baNade
One doesn't become a leader just through empty chatter
ਹੋ ਨਾਲ ਰਹਿੰਦੇ ਯਾਰ ਜਿਹੜੇ ਗਾਡਰਾਂ ਜਿਹੇ
ho nAla rahiMde yAra jiha.De gADarAM jihe
The [Yaar: close friends/brothers; carries significant cultural weight regarding loyalty] who stay by my side are like iron girders
ਉਹੀ ਸਕਿਓਰਟੀ ਨੇ ਜੈੱਟ ਬਣਦੇ
uhI sakioraTI ne jaiTTa baNade
They are the ones who form my elite security detail

ਹੋ ਦਈਏ ਨਾ ਬਿਆਨ ਨਿੱਕੀ ਮੋਟੀ ਗੱਲ ਤੇ
ho daIe nA biAna nikkI moTI galla te
We don't issue statements on every trivial matter
ਜਦੋਂ ਕਰੀਦੀ ਉਹ ਗੱਲ ਠੋਸ ਕਰੀਏ
jadoM karIdI uha galla Thosa karIe
Whenever we speak, we make sure the words carry weight
ਮਾੜੇ ਲੀਡਰਾਂ ਦਾ ਕੰਮ ਭੜਕਾਉਣਾ ਹੁੰਦਾ ਏ
mA.De lIDarAM dA kaMma bha.DakAuNA huMdA e
The job of crooked leaders is to incite and provoke
ਧਰਮਾਂ ਦੇ ਨਾਮ ਤੇ ਨਾ ਕਦੇ ਲੜੀਏ
dharamAM de nAma te nA kade la.DIe
We should never fight in the name of religions

ਹੋ ਧੰਨ ਸੇਵਾ ਉਹਨਾਂ ਦੀ ਜੋ ਖਾਣਾ ਦਿੰਦੇ ਨੇ
ho dhaMna sevA uhanAM dI jo khANA diMde ne
Blessed is the service of those who provide sustenance
ਜਿੱਥੇ ਰਫ਼ਿਊਜੀਆਂ ਲਈ ਸ਼ੈੱਡ ਬਣਦੇ
jitthe rapha਼iUjIAM laI sa਼aiDDa baNade
Where shelters are built for those seeking refuge
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
pahilAM kAravAI pAuMde pichChoM galla karade
They take decisive action first and speak only afterward
ਗੱਲਾਂ ਬਾਤਾਂ ਨਾਲ ਨਹੀਂਓਂ ਹੈੱਡ ਬਣਦੇ
gallAM bAtAM nAla nahIMoM haiDDa baNade
One doesn't become a leader just through empty chatter
ਹੋ ਨਾਲ ਰਹਿੰਦੇ ਯਾਰ ਜਿਹੜੇ ਗਾਡਰਾਂ ਜਿਹੇ
ho nAla rahiMde yAra jiha.De gADarAM jihe
The [Yaar: close friends/brothers; carries significant cultural weight regarding loyalty] who stay by my side are like iron girders
ਉਹੀ ਸਕਿਓਰਟੀ ਨੇ ਜੈੱਟ ਬਣਦੇ
uhI sakioraTI ne jaiTTa baNade
They are the ones who form my elite security detail
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ
pahilAM kAravAI pAuMde pichChoM galla karade
They take decisive action first and speak only afterward
ਗੱਲਾਂ ਬਾਤਾਂ ਨਾਲ ਨਹੀਂਓਂ ਹੈੱਡ ਬਣਦੇ
gallAM bAtAM nAla nahIMoM haiDDa baNade
One doesn't become a leader just through empty chatter
ਨਾ ਸ਼ੋਹਰਤਾਂ ਲਈ ਕਦੇ ਦਾਨ ਪੁੰਨ ਕਰੀਏ
nA sa਼oharatAM laI kade dAna puMna karIe
Never perform acts of charity just for the sake of fame
ਸੇਵਾ ਕੀਤੀ ਹੋਈ ਤੇ ਉਹ ਨਾਮ ਨਹੀਂ ਲਿਖਾਈਦਾ
sevA kItI hoI te uha nAma nahIM likhAIdA
One shouldn't engrave their name on the service they've rendered
ਜਿਹੜਾ ਬੰਦਾ ਜੱਸੜਾ ਵੇ ਬਦਖੋਈ ਕਰਦਾ
jiha.DA baMdA jassa.DA ve badakhoI karadA
The man who engages in slander and backstabbing, O Jassar [Self-reference to the artist/lyricist Tarsem Jassar]
ਮੁੜ ਕੇ ਸਿਰੋਪਾਓ ਦੇ ਨਹੀਂਓਂ ਪਾਈਦਾ
mu.Da ke siropAo de nahIMoM pAIdA
Is never again honored with a [Siropao: a robe of honor bestowed in a Gurdwara for high merit/service]
ਜਿਹੜਾ ਬੰਦਾ ਜੱਸੜਾ ਵੇ ਬਦਖੋਈ ਕਰਦਾ
jiha.DA baMdA jassa.DA ve badakhoI karadA
The man who engages in slander and backstabbing, O Jassar [Self-reference to the artist/lyricist Tarsem Jassar]
ਮੁੜ ਕੇ ਸਿਰੋਪਾਓ ਕਦੇ ਨਹੀਂਓਂ ਪਾਈਦਾ
mu.Da ke siropAo kade nahIMoM pAIdA
Is never again bestowed a [Siropao: a robe of honor bestowed in a Gurdwara for high merit/service]
ਹੋ ਬੜਿਆਂ ਨੇ ਲਾਇਆ ਜ਼ੋਰ ਸਾਨੂੰ ਦੱਬਣ ਲਈ
ho ba.DiAM ne lAiA ja਼ora sAnUM dabbaNa laI
Many have tried their absolute hardest to suppress us
ਰਜ਼ਾ ਮਾਲਕ ਦੀ ਨਾਲ ਟਰੈਂਡ ਬਣ ਗਏ
raja਼A mAlaka dI nAla TaraiMDa baNa gae
But by the Almighty's will, we became the trend ourselves