Kingpin The Next Episode
by Tarsem Jassarft Wazir Patar
ਕਹਿੰਦੀ 85 ਚੈੱਕ ਦੇਖ ਮੁੰਡਾ ਸੋ ਸਿੱਕ
kahiMdI 85 chaikka dekha muMDA so sikka
She says look at the '85 check, the boy is hundred percent real
ਹਾਈ ਹੈਵੀ ਵੇਟ ਆ ਤੇ ਬੌਡੀ ਰੱਖੀ ਫਿੱਟ
hAI haivI veTa A te bauDI rakkhI phiTTa
He’s a heavy-weight and keeps his physique fit
ਲੀਨ ਜਮਾਂ ਗੱਭਰੂ ਤੇ ਤੂੰ ਸਲਿਮ ਥਿੱਕ
lIna jamAM gabbharU te tUM salima thikka
The [Gabru: a strong, young Punjabi man] is lean, and you are slim-thick
ਖੇਡੀ ਬੜੀ ਹਾਕੀ ਪੁੱਠੀ ਮਾਰਦਾ ਫ਼ਲਿੱਕ
kheDI ba.DI hAkI puTThI mAradA pha਼likka
He played a lot of hockey, now he hits the reverse flick
ਗੋਰੇ ਬੁੱਲਪਿੱਟ ਪੰਗੇ ਲੈਂਦਾ ਨਿੱਤ
gore bullapiTTa paMge laiMdA nitta
He keeps white Pitbulls and picks fights every day
ਨਾਰਾਂ ਨਾਲ ਖੇਲੇ ਨਾ ਕੇ ਯਾਰਾਂ ਨਾਲ ਟ੍ਰਿਕ
nArAM nAla khele nA ke yArAM nAla Trika
He doesn't play games with women, nor tricks with [Yaar: close friends/brothers; carries significant cultural weight regarding loyalty]
ਲਾਊ ਜੀ ਕਾਰਾਂ ਤੇ ਵਿਚ ਬੈਠੇ ਯਾਰਾਂ ਦੋ-ਬੋਰ ਕੱਟ ਸੁੱਟ ਦੋ ਕੇ ਸਰਦਾਰਾਂ
lAU jI kArAM te vicha baiThe yArAM do-bora kaTTa suTTa do ke saradArAM
Luxury cars are lined up, filled with brothers and double-barrel guns of the [Sardar: a title of respect for a Sikh leader/nobleman]
ਨਹੀਓਂ ਉੱਤੋਂ ਉੱਤੋਂ ਸਾਡਾ ਦਿਲਾਂ 'ਚੋਂ ਪਿਆਰ
nahIoM uttoM uttoM sADA dilAM 'choM piAra
Our love isn't just on the surface; it comes from the heart
ਯਾਰਾਂ ਦੀਆਂ ਯਾਰੀਆਂ ਨੇ ਨਾ ਹੀ ਕੋਈ ਵਪਾਰ
yArAM dIAM yArIAM ne nA hI koI vapAra
Our friendships are pure loyalty, not a business deal
ਕਦੇ ਹੁੰਦਾ ਸਰੀ ਮੈਂ ਤੇ ਕਦੇ ਹੁੰਦਾ ਕੈਲੀ ਵਿਚ
kade huMdA sarI maiM te kade huMdA kailI vicha
Sometimes I am in Surrey, and sometimes in Cali
ਪਰਖੇ ਗਏ ਸੀ ਯਾਰ ਟੇਪ ਮੇਰੀ ਪਹਿਲੀ ਵਿਚ
parakhe gae sI yAra Tepa merI pahilI vicha
My friends were put to the test during my very first mixtape
ਹੁਣ ਬੈਠੇ ਲਾਉਂਦੇ ਨੇ ਹਿਸਾਬ ਨੀ ਕਮਾਈ ਦਾ
huNa baiThe lAuMde ne hisAba nI kamAI dA
Now they sit back and try to calculate my earnings
ਅਸੀਂ ਗੂੜ੍ਹੇ ਪਹਿਲੇ ਦਿਨੋਂ ਚੰਗਾ ਹੀ ਏ ਪਾਇਆ ਦਾ
asIM gU.Dhe pahile dinoM chaMgA hI e pAiA dA
We’ve been deep-rooted and high-quality since day one
ਜਦੋਂ ਕੀਤਾ ਕੰਮ ਉਦੋਂ ਜਮਾਂ ਸਿਰੇ ਲਾਈ ਦਾ
jadoM kItA kaMma udoM jamAM sire lAI dA
Whenever we take up a task, we take it to the ultimate peak
ਹੋ ਸਿਗਮਾ ਮੇਲ ਪਹਿਲੀ ਜਿਹੀ ਟੱਚ
ho sigamA mela pahilI jihI Tachcha
I’m a Sigma male, maintaining that original touch
ਨਾ ਡਰ ਕੋਈ ਆ ਸਦਾ ਬੋਲੇ ਸੱਚ
nA Dara koI A sadA bole sachcha
There’s no fear here; I always speak the truth
ਐਸ ਟੋਪਿਕ ਤੇ ਲਿਖ ਖੋਲ੍ਹਾਂ ਲੋਕਾਂ ਦੀਆਂ ਅੱਖਾਂ ਨਾ ਹੀ ਕਿਸੇ ਨਾਲ ਰੌਲ਼ਾ ਅਸੂਲਾਂ ਦਾ ਮੈਂ ਪੱਕਾ
aisa Topika te likha kholhAM lokAM dIAM akkhAM nA hI kise nAla raula਼A asUlAM dA maiM pakkA
I write on these topics to open people's eyes, I’m [Stubbornly fixated] on my principles
ਗੱਡੀਆਂ ਨੇ ਸਾਡੀਆਂ ਹੋ ਕਾਪਾਂ ਦੀਆਂ ਲਿਸਟਾਂ ਤੇ
gaDDIAM ne sADIAM ho kApAM dIAM lisaTAM te
Our cars are on the watch-lists of the cops
ਕਹਿੰਦੇ ਫੇਰਦੀ ਮੰਡੀਰ ਰੱਖ ਮਨੀ ਵੈਸਟਾਂ ਤੇ
kahiMde pheradI maMDIra rakkha manI vaisaTAM te
They say the youth are roaming with money in their vests
ਮਾਰਦੇ ਨੇ ਫ਼ੁਕਰੀ ਤੇ ਗੱਡੀ ਚੱਕੀ ਕਿਸ਼ਤਾਂ ਤੇ
mArade ne pha਼ukarI te gaDDI chakkI kisa਼tAM te
They show off while their cars are bought on installments
ਟੁਕੜਿਆਂ ਕਿਸ਼ਤਾਂ ਤੇ ਹੀ ਲੈਣ ਜੋਗੇ ਹੋ ਤੁਸੀਂ
Tuka.DiAM kisa਼tAM te hI laiNa joge ho tusIM
You are only capable of surviving on those tiny installments
ਭਰਦੇ ਆ ਅਸੀਂ ਹੋ ਭਰਦੇ ਆ ਅਸੀਂ ਦੱਸ ਕਿਹੜਾ ਥੋਥੋਂ ਮੰਗੀਆਂ ਨੇ
bharade A asIM ho bharade A asIM dassa kiha.DA thothoM maMgIAM ne
We pay in full, tell me when did we ever ask you for a dime?
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਹੋ ਘੋੜੇ ਨਾਲੇ ਸ਼ਸਤਰ ਸਦਾ ਰੱਖੇ ਚੰਗੇ ਨੇ
ho gho.De nAle sa਼satara sadA rakkhe chaMge ne
Stallions and weapons—we’ve always kept the best
ਹੌਸਲੇ ਜਮਾਂਦਰੂ ਕਿਹੜਾ ਕਿਤੋਂ ਮੰਗੇ ਨੇ
hausale jamAMdarU kiha.DA kitoM maMge ne
Courage is innate; it’s not something you can borrow
ਸੈਮੀ ਆਟੋ ਛੱਡੀ ਆ ਬਰੇਟਾ 19 ਲੱਖ ਦੀ
saimI ATo ChaDDI A bareTA 19 lakkha dI
I’ve unleashed the semi-auto Beretta worth 1.9 million
ਨਾਇਨ ਪਲੱਸ ਵਨ ਥੋਨਾਂ ਕੇ ਜੋ ਰੱਖ ਦੀ
nAina palassa vana thonAM ke jo rakkha dI
The nine-plus-one capacity that keeps you in check
ਗੱਲ ਇੱਕੋ ਪੱਖ ਦੀ ਜਮਾਂ ਨਹੀਓਂ ਸ਼ੱਕ ਦੀ
galla ikko pakkha dI jamAM nahIoM sa਼kka dI
This is the only side of the story, there is no doubt
ਕਰਕੇ ਖੜਾਕ ਬਿੱਲੋ ਗੂੰਜੇਗਾ ਹੱਕ ਦੀ
karake kha.DAka billo gUMjegA hakka dI
The thunderous sound will echo for the sake of truth, [Billo: a term of endearment for a beautiful girl, often implying light/hazel eyes]
ਹੋ ਮਹਿੰਗੀ ਦੇਖ ਵਿੱਪ ਖੁੱਲ੍ਹੀ ਦਿੰਦੇ ਟਿੱਪ
ho mahiMgI dekha vippa khullhI diMde Tippa
Seeing the expensive whip, they give generous tips
ਜੱਟ ਦੀ ਜ਼ੁਬਾਨ ਕੁੜੇ ਮਾਰੇ ਨਾ ਫ਼ਲਿੱਪ
jaTTa dI ja਼ubAna ku.De mAre nA pha਼lippa
The [Jatt: a member of the land-owning agricultural community known for pride and lifestyle] never flips on his word
ਹੇਟਰਾਂ ਦੇ ਮੂੰਹ ਕੀਤੇ ਪਿਆ ਅਪ-ਜ਼ਿਪ
heTarAM de mUMha kIte piA apa-ja਼ipa
I’ve zipped up the mouths of all the haters
ਜ਼ਿੰਦਗੀ ਸੁਆਦ ਜਿਉਂਦੇ ਸਿਪ ਸਿਪ
ja਼iMdagI suAda jiuMde sipa sipa
Living life to the fullest, savoring it sip by sip
ਓਏ ਗਿਟਸ ਟ੍ਰਿਪ ਇਕੱਲੀ ਹਿਟ ਟ੍ਰਿਪ
oe giTasa Tripa ikallI hiTa Tripa
It’s a journey of grit, a journey of hits
ਹੌਟ ਲੁੱਕ ਦਿੰਦੇ ਨੇ ਤੇਰੇ ਗਲੋਸੀ ਲਿਪ
hauTa lukka diMde ne tere galosI lipa
Your glossy lips give off a hot look
ਗੁੱਚੀ ਵਾਲੇ ਸੈਂਡਲ ਮੈਂ ਤੈਨੂੰ ਕੀਤੇ ਸ਼ਿਪ
guchchI vAle saiMDala maiM tainUM kIte sa਼ipa
I’ve shipped those Gucci sandals to you
ਜੱਸੜ ਦਾ ਨਾਮ ਕੁੜੇ ਹੋਵੇ ਨਾ ਸਕਿੱਪ
jassa.Da dA nAma ku.De hove nA sakippa
The name of [Jassar: Self-reference to the artist Tarsem Jassar] is never skipped
ਹੋ ਇੱਕ ਖੜ੍ਹੀ ਰੇਂਜ ਆ ਤੇ ਇੱਕ ਜੀ ਵੈਗਨੀ
ho ikka kha.DhI reMja A te ikka jI vaiganI
One Range Rover is parked there, and one G-Wagon
ਸ਼ੌਂਕੀ ਸਰਦਾਰਾਂ ਵਾਲਾ ਲੱਗਿਆ ਟੈਗ ਨੀ
sa਼auMkI saradArAM vAlA laggiA Taiga nI
I carry the tag of a [Sardar: Sikh nobleman] who loves his heritage
ਬੈਗ ਕੁੜਤੇ ਤੇ ਐਲ ਵੀ ਦਾ ਹੈਂਡਬੈਗ ਨੀ
baiga ku.Date te aila vI dA haiMDabaiga nI
The bag matches the Kurta, and an LV handbag for you
ਗੱਲ ਦੀ ਹੁਲਾਈ ਤਾਂ ਮੈਂ ਕਰਾਂ ਨਾ ਬਰੈਗ ਨੀ
galla dI hulAI tAM maiM karAM nA baraiga nI
I’m just speaking the truth; I’m not here to brag
ਫ਼ਸਦੀ ਗਰਾਰੀ ਸ਼ੀਸ਼ਿਆਂ ਤੇ ਮੁੱਛਾਂ ਟੰਗੀਆਂ ਨੇ
pha਼sadI garArI sa਼Isa਼iAM te muchChAM TaMgIAM ne
My [Garari Adh Gai: stubbornly fixated] as I fix my mustache in the window reflections
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਤੁਸੀਂ ਹੋਛੇ ਸ਼ੌਕ ਤਾਂ ਹੀ ਹੁਣ ਫੁੱਟਦੇ ਨੇ
tusIM hoChe sa਼auka tAM hI huNa phuTTade ne
Your shallow hobbies are the reason you’re failing now
ਹੁਣ ਆਇਆ ਟਾਈਮ ਦੇਖ ਬੁੱਲੇ ਲੁੱਟਦੇ ਨੇ
huNa AiA TAIma dekha bulle luTTade ne
Now the time has come, see how we enjoy the spoils
ਜ਼ਿੰਦਗੀਆਂ ਪਹਿਲਾਂ ਹੈ ਤੰਗੀਆਂ 'ਚੋਂ ਲੰਘੀਆਂ ਨੇ
ja਼iMdagIAM pahilAM hai taMgIAM 'choM laMghIAM ne
Our lives have previously passed through great hardships
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome
ਦਿਨ ਰਾਤ ਜਾਗਦਿਆਂ ਅਰਨਿੰਗਾਂ ਚੰਗੀਆਂ ਨੇ
dina rAta jAgadiAM araniMgAM chaMgIAM ne
Staying awake day and night, our earnings are handsome