Kisse Mere Yaar De - From "Rabb Da Radio 2"
ਕਦੇ ਇੱਕ ਦਿਨ ਵਿੱਚ ਬਣਦੇ ਨਾ ਰਾਜ ਜੀ
kade ikka dina vichcha baNade nA rAja jI
Kingdoms are never built in a single day, sir
ਅੱਯਾਸ਼ ਹੋਵੇ ਰਾਜਾ ਮੁੱਕੇ ਸਾਮਰਾਜ ਜੀ
ayyAsa਼ hove rAjA mukke sAmarAja jI
If a king is debauched, his empire crumbles to an end, sir

ਹੋ ਜੱਸ ਗਾਵੇ ਗੁਣਗਾਨ ਸੱਚੀ ਸਰਕਾਰ ਦੇ
ho jassa gAve guNagAna sachchI sarakAra de
Jass sings the praises of the True Authority [Jass: a self-reference to the artist Jassar; Sarkar: referring to the Divine as the Supreme Ruler]
ਕਿੱਸੇ ਮੇਰੇ ਯਾਰ ਦੇ ਨੀ ਕਿੱਸੇ ਮੇਰੇ ਯਾਰ ਦੇ
kisse mere yAra de nI kisse mere yAra de
These are the tales of my friend, [Kudiye: girl/maiden] [Ni: a gender-specific vocative used to address a woman directly], the tales of my beloved [Yaar: close friend/Divine Beloved]
ਕਿੱਸੇ ਮੇਰੇ ਯਾਰ ਦੇ ਨੀ ਕਿੱਸੇ ਮੇਰੇ ਯਾਰ ਦੇ
kisse mere yAra de nI kisse mere yAra de
These are the tales of my friend, [Ni: a gender-specific vocative used to address a woman directly], the tales of my beloved
ਉਹ ਦਿਲ ਨਾਲ ਜੁੜੀ ਹੋਈ ਰੱਬ ਵਾਲੀ ਤਾਰ ਦੇ
uha dila nAla ju.DI hoI rabba vAlI tAra de
His soul is connected to the very string of the Divine

ਸੌ ਦਿਨ ਚੋਰ ਦਾ ਤੇ ਇੱਕ ਸਾਧ ਦਾ
sau dina chora dA te ikka sAdha dA
The thief has a hundred days, but the saint has his one day [Proverb: meaning truth eventually triumphs over deception]
ਕੋਈ ਚੋਰੀ ਲਈ ਤੇ ਕੋਈ ਪੱਗ ਲਈ ਜਾਗਦਾ
koI chorI laI te koI pagga laI jAgadA
One stays awake to steal, while another stays awake to protect the honor of his turban [Pagg: a turban, representing dignity and social responsibility]
ਕਿਰਤੀ ਦੇ ਰਹਿੰਦੀ ਆ ਮਸ਼ਾਲ ਜਗਦੀ
kiratI de rahiMdI A masa਼Ala jagadI
The torch of a hardworking laborer always stays alight [Kirti: the noble laborer/worker]
ਆਲਸ ਹੁੰਦਾ ਏ ਇੱਕ ਰੋਗ ਲਾਗ ਦਾ
Alasa huMdA e ikka roga lAga dA
Laziness is nothing but a contagious disease
ਜੋ ਸਾੜੇ ਅਹੰਕਾਰ ਨੂੰ ਤੇ ਗੁੱਸਾ ਠਾਰਦੇ
jo sA.De ahaMkAra nUM te gussA ThArade
The tales that burn away ego and cool the fires of rage
ਕਿੱਸੇ ਮੇਰੇ ਯਾਰ ਦੇ ਨੀ ਕਿੱਸੇ ਮੇਰੇ ਯਾਰ ਦੇ
kisse mere yAra de nI kisse mere yAra de
These are the tales of my friend, [Ni: a gender-specific vocative used to address a woman directly], the tales of my beloved
ਉਹ ਦਿਲ ਨਾਲ ਜੁੜੀ ਹੋਈ ਰੱਬ ਵਾਲੀ ਤਾਰ ਦੇ
uha dila nAla ju.DI hoI rabba vAlI tAra de
His soul is connected to the very string of the Divine
ਕਿੱਸੇ ਮੇਰੇ ਯਾਰ ਦੇ ਨੀ ਕਿੱਸੇ ਮੇਰੇ ਯਾਰ ਦੇ
kisse mere yAra de nI kisse mere yAra de
These are the tales of my friend, [Ni: a gender-specific vocative used to address a woman directly], the tales of my beloved
ਕਿੱਸੇ ਮੇਰੇ ਯਾਰ ਦੇ ਨੀ ਕਿੱਸੇ ਮੇਰੇ ਯਾਰ ਦੇ
kisse mere yAra de nI kisse mere yAra de
These are the tales of my friend, [Ni: a gender-specific vocative used to address a woman directly], the tales of my beloved
ਰੋਜ਼ ਦਿਨ ਚੜ੍ਹਦਾ ਤੇ ਹਨੇਰ ਲੁਕਦਾ
roja਼ dina cha.DhadA te hanera lukadA
Every day the sun rises and the darkness goes into hiding
ਜ਼ਿੰਦਗੀ 'ਚ ਤੇਰੀ 'ਚ ਸਵੇਰ ਢੁੱਕਦਾ
ja਼iMdagI 'cha terI 'cha savera DhukkadA
May a new dawn find its way into your life
ਉੱਠ ਜਜ਼ਬੇ ਦੇ ਨਾਲ ਚੱਕ ਸਾਜ਼ ਨੂੰ
uTTha jaja਼be de nAla chakka sAja਼ nUM
Rise with passion and pick up your musical instrument
ਉਹਦਾ ਦਿੱਤਾ ਗੁਣ ਨਾ ਕਿਸੇ ਤੋਂ ਲੁਕਦਾ
uhadA dittA guNa nA kise toM lukadA
The talent He has gifted can never be hidden from anyone
ਹੋ ਜਿੱਤ ਦੀ ਸੱਚਾਈ ਤੇ ਪਾਖੰਡ ਹਾਰਦੇ
ho jitta dI sachchAI te pAkhaMDa hArade
The truth of victory always defeats hypocrisy