Kundi Muchh
ਵਿਚ ਸਕੂਲ ਦੇ ਗਰਾਰੀਆਂ ਸੀ ਫਸੀਆਂ
vicha sakUla de garArIAM sI phasIAM
Back in school, our minds were always [Garari Adh Gai: stubbornly fixated/hooked] on trouble
ਨਾ ਹੀ ਬਦਲੇ ਕਦੇ ਸੁਭਾਅ ਨੇ
nA hI badale kade subhAa ne
And our temperaments never changed with time
ਫਿਰ ਕਾਲਜ ਦੇ ਵਿਚ ਪੈਰ ਧਰਿਆ
phira kAlaja de vicha paira dhariA
Then we stepped foot into the college halls
ਪ੍ਰਧਾਨਗੀ 'ਚ ਪਾਏ ਪੂਰੇ ਗਾਨੇ
pradhAnagI 'cha pAe pUre gAne
And caused a complete storm in the race for presidency
ਅੱਜ ਵੀ ਤਾਂ ਟੋਲੇ ਉਵੇਂ ਇਕੱਠੇ ਨੇ
ajja vI tAM Tole uveM ikaTThe ne
Even today, the same [Yaar: close friends/brothers] stand gathered together

ਉਹੀ ਤੌਰ-ਫੇਰੇ ਉਹੀ ਸਾਰਾ ਕੁਝ ਹੈ
uhI taura-phere uhI sArA kujha hai
The same lifestyle, the same routine, everything remains the same
ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਮੇਰੇ
uhI yAra ne jo pahilIAM toM nAla mere
They are the same brothers who've been with me from the start
ਉਹੀ ਅੜੀਆਂ ਤੇ ਉਹੀ ਕੁੰਡੀ ਮੁੱਛ ਹੈ
uhI a.DIAM te uhI kuMDI muchCha hai
The same stubbornness and the same [Kundi Muchh: upward-curled mustache, a symbol of pride and virility]

ਆਮ ਜਿਹੇ ਜੱਸੜ ਦੇ ਆਮ ਯਾਰ ਨੇ
Ama jihe jassa.Da de Ama yAra ne
The ordinary [Jassar: Self-reference to the artist Tarsem Jassar] has ordinary friends
ਸ਼ੌਂਕੀ ਪੱਗਾਂ ਦੇ ਸਾਰੇ ਸਰਦਾਰ ਨੇ
sa਼auMkI paggAM de sAre saradAra ne
All are [Sardars: noblemen/title for a Turbaned Sikh man] fond of their turbans

ਬੰਨ੍ਹੀਆਂ ਸ਼ੁਰੂ ਤੋਂ ਬਿਨਾਂ ਪੇਚਾਂ ਤੋਂ
baMnhIAM sa਼urU toM binAM pechAM toM
Worn from the beginning without the modern neat layers
ਜੋ ਹੁਣ ਬਣਦੇ ਸਿਤਾਰੇ ਕਲਾਕਾਰ ਨੇ
jo huNa baNade sitAre kalAkAra ne
The ones who have now become star artists

ਮਨ ਨੀਵੇਂ ਪਾਣੀਆਂ ਦੇ ਵਾਂਗ ਚੱਲਦਾ
mana nIveM pANIAM de vAMga challadA
Our hearts flow low and humble like the water
ਪਰ ਮੱਤ ਸਦਾ ਰੱਖੀ ਦੀ ਉੱਚ ਹੈ
para matta sadA rakkhI dI uchcha hai
But we always keep our wisdom and thinking held high
ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਮੇਰੇ
uhI yAra ne jo pahilIAM toM nAla mere
They are the same brothers who've been with me from the start
ਉਹੀ ਅੜੀਆਂ ਤੇ ਉਹੀ ਕੁੰਡੀ ਮੁੱਛ ਹੈ
uhI a.DIAM te uhI kuMDI muchCha hai
The same stubbornness and the same [Kundi Muchh: upward-curled mustache, a symbol of pride and virility]
ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਮੇਰੇ
uhI yAra ne jo pahilIAM toM nAla mere
They are the same brothers who've been with me from the start
ਉਹੀ ਅੜੀਆਂ ਤੇ ਉਹੀ ਕੁੰਡੀ ਮੁੱਛ ਹੈ
uhI a.DIAM te uhI kuMDI muchCha hai
The same stubbornness and the same [Kundi Muchh: upward-curled mustache, a symbol of pride and virility]
ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਮੇਰੇ
uhI yAra ne jo pahilIAM toM nAla mere
They are the same brothers who've been with me from the start
ਉਹੀ ਅੜੀਆਂ ਤੇ ਉਹੀ ਕੁੰਡੀ ਮੁੱਛ ਹੈ
uhI a.DIAM te uhI kuMDI muchCha hai
The same stubbornness and the same [Kundi Muchh: upward-curled mustache, a symbol of pride and virility]
ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ
kaMma karIde ne yArAM koloM puchCha ke
Every task is done only after consulting my brothers
ਬਹੁਤਾ ਹੰਕਾਰ ਮਾਰ ਲੈਂਦਾ ਏ
bahutA haMkAra mAra laiMdA e
For excessive ego eventually kills a person

ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ
aiveM sa.DIdA nI dekha ke tarakkIAM
There’s no use burning with envy at others' progress
ਹਰੇਕ ਭਾਗ ਆਪਣੇ ਹੀ ਖਾਂਦਾ ਏ
hareka bhAga ApaNe hI khAMdA e
Everyone earns and eats according to their own destiny

ਹੁੰਦਾ ਸਾਂਝਾ ਪਰਿਵਾਰ ਥਾਂ ਉਹ ਰੱਬ ਦੀ
huMdA sAMjhA parivAra thAM uha rabba dI
A joint family is like the dwelling of God
ਦੂਜੇ ਔਰਤਾਂ ਦੇ ਪੈਰੋਂ ਜਾਂਦਾ ਟੁੱਟ ਹੈ
dUje auratAM de pairoM jAMdA TuTTa hai
It only shatters when a man is led by a woman's whims