Life
ਅੱਜ ਵਿਚ ਜੀ ਛੱਡ ਕੱਲ੍ਹ ਦੇ ਖ਼ਿਆਲ ਨੂੰ
ajja vicha jI ChaDDa kallha de kha਼iAla nUM
Live in today and let go of thoughts about tomorrow
ਲੱਭ ਨਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ
labbha nA javAba piA rahiNa de savAla nUM
Stop seeking answers, let the questions remain as they are
ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ
ChaDDa de udAsI rakkha uhade utte DorAM
Shed this sadness and leave the strings of your fate to Him
ਚਲਾਕੀਆਂ 'ਚ ਘਾਟੇ ਕਾਹਤੋਂ ਲਾਉਂਦਾ ਜੋੜਾ-ਜੋੜਾ
chalAkIAM 'cha ghATe kAhatoM lAuMdA jo.DA-jo.DA
Why play cunning games just to hoard and count every penny?
ਚਲਾਕੀਆਂ 'ਚ ਘਾਟੇ ਕਾਹਤੋਂ ਲਾਉਂਦਾ ਜੋੜਾ-ਜੋੜਾ
chalAkIAM 'cha ghATe kAhatoM lAuMdA jo.DA-jo.DA
Why play cunning games just to hoard and count every penny?
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life

ਕਈ ਮਹਿਲਾਂ ਵਿਚ ਤੰਗ ਕਈ ਕੁੱਲੀਆਂ 'ਚ ਰਾਜ਼ੀ
kaI mahilAM vicha taMga kaI kullIAM 'cha rAja਼I
Some are cramped in palaces, some are content in [Kulliyan: humble mud-huts/shanties]
ਕਈ ਸੁੱਕੀ ਖਾ ਕੇ ਖ਼ੁਸ਼ ਕਈ ਖਾਂਦੇ ਤਾਜ਼ੀ-ਤਾਜ਼ੀ
kaI sukkI khA ke kha਼usa਼ kaI khAMde tAja਼I-tAja਼I
Some are happy with dry bread, some eat fresh feasts
ਉਦਾਸ ਕਾਹਤੋਂ ਬੈਠਾ ਲਾਲਾ ਹੋਰ ਇੱਕ ਬਾਜ਼ੀ
udAsa kAhatoM baiThA lAlA hora ikka bAja਼I
Why sit so dejected? Go on, take another shot at life
ਸਭ ਉਹਦੇ ਹੀ ਨੇ ਬੱਚੇ ਜੀਹਨੇ ਦੁਨੀਆ ਇਹ ਸਾਜ਼ੀ
sabha uhade hI ne bachche jIhane dunIA iha sAja਼I
Everyone is a child of the One who created this world
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life
ਕਿਤੇ ਦਾਰੂ ਆ ਹਰਾਮ ਕਿਤੇ ਵਾਈਨ ਦੇ ਚੜ੍ਹਾਵੇ
kite dArU A harAma kite vAIna de cha.DhAve
In some places alcohol is forbidden, in others wine is an offering
ਕੋਈ ਧੂਏਂ ਵਿਚ ਲੱਭੇ ਕੋਈ ਨੱਚ ਕੇ ਮਨਾਵੇ
koI dhUeM vicha labbhe koI nachcha ke manAve
Some seek Him in smoke, some celebrate through dance

ਕੰਮ ਉਹ ਨਾ ਕਰੀਂ ਜੋ ਦਿਲ ਕਿਸੇ ਦਾ ਦੁਖਾਵੇ
kaMma uha nA karIM jo dila kise dA dukhAve
Just don’t do anything that ends up hurting someone’s heart
ਥੱਲੇ ਦੇਖ ਕੇ ਜਿਓਂ ਲੈ ਕਾਹਤੋਂ ਉੱਚਾ ਦੇਖੀ ਜਾਵੇ
thalle dekha ke jioM lai kAhatoM uchchA dekhI jAve
Live looking at those below you; why do you keep gazing at those above?
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life
ਕਿਸੇ ਦਾ ਹੱਕ ਲੁੱਟ ਕੇ ਤੂੰ ਪੈਸੇ ਨਾ ਕਮਾਈਂ
kise dA hakka luTTa ke tUM paise nA kamAIM
Don’t earn your wealth by stealing what belongs to another
ਹੋ ਗੰਗੂ ਮਰ ਜਾਂਦੇ ਨਾਲ ਲੈ ਕੇ ਬੁਰਾਈ
ho gaMgU mara jAMde nAla lai ke burAI
The [Gangu: referencing Gangu Brahmin, historically known in Sikh history for the ultimate betrayal] of the world die carrying their sins
ਕਿਸੇ ਦਾ ਹੱਕ ਲੁੱਟ ਕੇ ਤੂੰ ਪੈਸੇ ਨਾ ਕਮਾਈਂ
kise dA hakka luTTa ke tUM paise nA kamAIM
Don’t earn your wealth by stealing what belongs to another
ਹੋ ਗੰਗੂ ਮਰ ਜਾਂਦੇ ਨਾਲ ਲੈ ਕੇ ਬੁਰਾਈ
ho gaMgU mara jAMde nAla lai ke burAI
The [Gangu: personification of a traitor] of the world die carrying their sins
ਹੋ ਪਾਵਰਾਂ ਦੇ ਨਸ਼ੇ ਵਿਚ ਕਰਦੇ ਲੜਾਈ
ho pAvarAM de nasa਼e vicha karade la.DAI
People get intoxicated by power and start picking fights
ਜੋ ਕਿਲ੍ਹੇ ਰਾਜਿਆਂ ਬਣਾਏ ਅੱਜ ਖੰਡਰ ਨੇ ਭਾਈ
jo kilhe rAjiAM baNAe ajja khaMDara ne bhAI
But the forts built by great kings are nothing but ruins today, brother
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life
ਜ਼ਿੰਦਾਦਿਲ ਜ਼ਿੰਦਗੀ ਆ ਪੂਰੀ ਚਿੱਲ ਜ਼ਿੰਦਗੀ ਆ
ja਼iMdAdila ja਼iMdagI A pUrI chilla ja਼iMdagI A
It’s a spirited life, it’s a completely chill life
ਮਸਾਂ-ਮਸਾਂ ਤੈਨੂੰ ਇਹ ਮਿਲੀ ਜ਼ਿੰਦਗੀ ਆ
masAM-masAM tainUM iha milI ja਼iMdagI A
It’s with great rarity that you’ve been blessed with this life
ਕਸਰ ਤਾਂ ਜ਼ੀਰੋ ਸਭ ਮਾਲਕ ਲਿਖਾਵੇ
kasara tAM ja਼Iro sabha mAlaka likhAve
There is zero fault in the Master's plan, He writes it all
ਸਾਡੀ ਕੀ ਔਕਾਤ ਉਹੀਓ ਫ਼ਰਮਾਵੇ
sADI kI aukAta uhIo pha਼ramAve
What worth do we have? It is only He who ordains
ਬੰਦੇ ਵਿਚ ਈਗੋ ਉਹ ਤਾਂ ਹੇਟ ਵੰਡੀ ਜਾਵੇ
baMde vicha Igo uha tAM heTa vaMDI jAve
Man is full of ego, only spreading hatred around
ਐਵੇਂ ਸੜ-ਸੜ ਕੇ ਲੋਕਾਂ ਨੂੰ ਭੰਡੀ ਜਾਵੇ
aiveM sa.Da-sa.Da ke lokAM nUM bhaMDI jAve
Burning with jealousy and slandering people for no reason
ਉਹਦੇ ਰੰਗ ਭੇਤ ਹੁੰਦਾ ਜੋ ਇਹ ਉਹਨੂੰ ਭਾਵੇ
uhade raMga bheta huMdA jo iha uhanUM bhAve
His ways are a mystery; whatever pleases Him comes to pass
ਕਦੇ ਹੋਣਗੇ ਮੁਨਾਫ਼ੇ ਭਾਵੇਂ ਅੱਜ ਘਾਟੇ ਖਾਵੇ
kade hoNage munApha਼e bhAveM ajja ghATe khAve
You might face losses today, but someday there will be profits