Look
ਓ ਲੁੱਕ ਦੱਸੇ ਜੱਟ ਦੀ ਕਿ ਕਬਜ਼ਾ ਜਿਹਾ ਹੋਊਗਾ
o lukka dasse jaTTa dI ki kabaja਼A jihA hoUgA
Oh, this [Jatt: a member of the land-owning agricultural community known for pride and lifestyle]’s look suggests a takeover is imminent
ਓ ਲੁੱਕ ਦੱਸੇ ਜੱਟ ਦੀ ਕਿ ਕਬਜ਼ਾ ਜਿਹਾ ਹੋਊਗਾ
o lukka dasse jaTTa dI ki kabaja਼A jihA hoUgA
Oh, this [Jatt]’s look suggests a takeover is imminent
ਸੱਚਾ ਏ ਸਟੈਂਡ ਨੀ ਕੋਈ ਗੱਪਾ ਜਿਹਾ ਹੋਊਗਾ
sachchA e saTaiMDa nI koI gappA jihA hoUgA
My stand is true and firm, not some hollow boast
ਕਿਸੇ ਵੈਲੀ ਕੋਲੋਂ ਪੁੱਛੀਂ ਜੇ ਤੂੰ ਸਾਡੇ ਬਾਰੇ ਜਾਨਣਾ
kise vailI koloM puchChIM je tUM sADe bAre jAnaNA
Ask any [Velly: a tough-guy/outlaw figure] if you wish to know about me
ਸ਼ੇਰਾਂ ਦੀ ਪ੍ਰਾਈਡ ਦੇ ਗਿੱਦੜ ਨੇੜੇ ਆਉਂਦੇ ਨੀ
sa਼erAM dI prAIDa de gidda.Da ne.De AuMde nI
Jackals don't dare roam near the pride of lions
ਓ ਰੋਹਬਾਂ ਵਾਲੇ ਜੱਟਾਂ ਨੂੰ ਕਮੇਡੀ ਜਿਹੀ ਭਾਉਂਦੀ ਨੀ
o rohabAM vAle jaTTAM nUM kameDI jihI bhAuMdI nI
Oh, these [Jatt]s of high-authority don't care for comedic antics
ਸਿੱਧਾ ਦਿਲ ਮੰਗਦੇ ਆਂ ਬੇਬੀ ਬੂਬੀ ਆਉਂਦੀ ਨੀ
siddhA dila maMgade AM bebI bUbI AuMdI nI
We demand the heart directly; we don't know how to say "baby" or "boobie"
ਰੋਹਬਾਂ ਵਾਲੇ ਜੱਟਾਂ ਨੂੰ ਕਮੇਡੀ ਜਿਹੀ ਭਾਉਂਦੀ ਨੀ
rohabAM vAle jaTTAM nUM kameDI jihI bhAuMdI nI

ਓ ਯਾਰ ਮੇਰੇ ਗੱਡੀਆਂ ਦੇਸੀਆਂ ਨੇ ਰੱਖੀਆਂ
o yAra mere gaDDIAM desIAM ne rakkhIAM
Oh, my [Yaar: close friends/brothers; carries significant cultural weight regarding loyalty] have kept their traditional rides
ਓ ਯਾਰ ਮੇਰੇ ਗੱਡੀਆਂ ਦੇਸੀਆਂ ਨੇ ਰੱਖੀਆਂ
o yAra mere gaDDIAM desIAM ne rakkhIAM
Oh, my [Yaar] have kept their traditional rides
ਸੂਰਜ ਦੀ ਲਾਟ ਵਾਂਗੂ ਅੱਖਾਂ ਦੇਖ ਤੱਤੀਆਂ
sUraja dI lATa vAMgU akkhAM dekha tattIAM
Look at our eyes, burning hot like the sun's flare
ਓ ਟੂਲ ਲਾਏ ਵੱਖੀਆਂ ਮੈਗਜ਼ੀਨਾਂ ਡੱਕੀਆਂ
o TUla lAe vakkhIAM maigaja਼InAM DakkIAM
Tools are tucked at our sides, magazines are fully loaded
ਜੱਸੜ ਦੀ ਕਲਮ ਚੋਂ ਚੋਟੀ ਦੇ ਹਿੱਟ ਆਉਂਦੇ ਨੀ
jassa.Da dI kalama choM choTI de hiTTa AuMde nI
From Jassar's pen, only top-tier hits are born [Self-reference to the song's lyricist/artist Tarsem Jassar]
ਓ ਰੋਹਬਾਂ ਵਾਲੇ ਜੱਟਾਂ ਨੂੰ ਕਮੇਡੀ ਜਿਹੀ ਭਾਉਂਦੀ ਨੀ
o rohabAM vAle jaTTAM nUM kameDI jihI bhAuMdI nI
Oh, these [Jatt]s of high-authority don't care for comedic antics
ਸਿੱਧਾ ਦਿਲ ਮੰਗਦੇ ਆਂ ਬੇਬੀ ਬੂਬੀ ਆਉਂਦੀ ਨੀ
siddhA dila maMgade AM bebI bUbI AuMdI nI
We demand the heart directly; we don't know how to say "baby" or "boobie"
ਰੋਹਬਾਂ ਵਾਲੇ ਜੱਟਾਂ ਨੂੰ ਕਮੇਡੀ ਜਿਹੀ ਭਾਉਂਦੀ ਨੀ
rohabAM vAle jaTTAM nUM kameDI jihI bhAuMdI nI
Oh, these [Jatt]s of high-authority don't care for comedic antics
ਸਿੱਧਾ ਦਿਲ ਮੰਗਦੇ ਆਂ ਬੇਬੀ ਬੂਬੀ ਆਉਂਦੀ ਨੀ
siddhA dila maMgade AM bebI bUbI AuMdI nI
We demand the heart directly; we don't know how to say "baby" or "boobie"
ਅੱਖ ਪਾਉਂਦੀ ਡੋਰੇ ਆ ਉੱਡੀ ਜਾਂਦੇ ਭੌਰੇ ਆ
akkha pAuMdI Dore A uDDI jAMde bhaure A
Your eyes cast a spell, making suitors scatter like hovering bees
ਓ ਅੱਖ ਪਾਉਂਦੀ ਡੋਰੇ ਆ ਉੱਡੀ ਜਾਂਦੇ ਭੌਰੇ ਆ
o akkha pAuMdI Dore A uDDI jAMde bhaure A
Oh, your eyes cast a spell, making suitors scatter like hovering bees
ਜੱਟੀ ਦੀ ਪ੍ਰੇਜ਼ ਨੂੰ ਲਫ਼ਜ਼ ਪੈਂਦੇ ਥੋੜ੍ਹੇ ਆ
jaTTI dI preja਼ nUM lapha਼ja਼ paiMde tho.Dhe A
Words fall short when trying to praise this [Jattiye: Female of the Jatt community]
ਕੰਮ ਪੂਰਾ ਲਿੱਟ ਐ ਕੋਇਨ ਜਿਵੇਂ ਬਿੱਟ ਐ
kaMma pUrA liTTa ai koina jiveM biTTa ai
The vibe is totally lit, valuable like a bitcoin
ਗੇੜੇ ਉੱਤੇ ਆ ਕੇ ਦੁਸ਼ਮਣਾਂ ਚ ਭਾਜੜਾਂ ਪਾਉਂਦੀ ਨੀ
ge.De utte A ke dusa਼maNAM cha bhAja.DAM pAuMdI nI
When she makes her rounds, she sends the enemies into a panicked frenzy
ਓ ਰੋਹਬਾਂ ਵਾਲੇ ਜੱਟਾਂ ਨੂੰ ਕਮੇਡੀ ਜਿਹੀ ਭਾਉਂਦੀ ਨੀ
o rohabAM vAle jaTTAM nUM kameDI jihI bhAuMdI nI
Oh, these [Jatt]s of high-authority don't care for comedic antics
ਸਿੱਧਾ ਦਿਲ ਮੰਗਦੇ ਆਂ ਬੇਬੀ ਬੂਬੀ ਆਉਂਦੀ ਨੀ
siddhA dila maMgade AM bebI bUbI AuMdI nI
We demand the heart directly; we don't know how to say "baby" or "boobie"
ਰੋਹਬਾਂ ਵਾਲੇ ਜੱਟਾਂ ਨੂੰ ਕਮੇਡੀ ਜਿਹੀ ਭਾਉਂਦੀ ਨੀ
rohabAM vAle jaTTAM nUM kameDI jihI bhAuMdI nI
Oh, these [Jatt]s of high-authority don't care for comedic antics
ਸਿੱਧਾ ਦਿਲ ਮੰਗਦੇ ਆਂ ਬੇਬੀ ਬੂਬੀ ਆਉਂਦੀ ਨੀ
siddhA dila maMgade AM bebI bUbI AuMdI nI
We demand the heart directly; we don't know how to say "baby" or "boobie"
ਓ ਤੇਰੀ ਨੱਕ ਦੇ ਅਰਾਊਂਡ ਚੌਵੀ ਕੈਰਟ ਦਾ ਗੋਲਡ ਐ
o terI nakka de arAUMDa chauvI kairaTa dA golaDa ai
Oh, around your nose is twenty-four karat gold

ਚੋਬਰ ਵੀ ਰੱਖਦਾ ਚੰਡੀਗੜ੍ਹ ਹੋਲਡ ਐ
chobara vI rakkhadA chaMDIga.Dha holaDa ai
This young man also holds a firm grip over Chandigarh
ਤੇਰਾ ਐਟੀਟਿਊਡ ਬੋਲਡ ਜਮਾਂ ਹੁੰਦਾ ਨਹੀਂਓ ਮੋਲਡ
terA aiTITiUDa bolaDa jamAM huMdA nahIMo molaDa
Your attitude is bold and simply cannot be molded
ਥਾਰ ਵਿਚ ਬੈਠੀ ਜੱਟੀ ਸਿਰਾ ਕਰਵਾਉਂਦੀ ਨੀ
thAra vicha baiThI jaTTI sirA karavAuMdI nI
Sitting in the Thar, this [Jattiye] creates an absolute sensation